By G-Kamboj on
INDIAN NEWS, News

ਮਾਨਸਾ, 7 ਦਸੰਬਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਅੱਜ ਐੱਸਆਈਟੀ ਸਾਹਮਣੇ ਨਾਮਵਾਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਪੇਸ਼ ਹੋਏ, ਜਿਨ੍ਹਾਂ ਤੋਂ ਸੀਆਈਏ ਸਟਾਫ਼ ਮਾਨਸਾ ਵਿਖੇ ਪੁੱਛ ਪੜਤਾਲ ਕੀਤੀ ਗਈ। ਇਸ ਸਮੇਂ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ […]
By G-Kamboj on
INDIAN NEWS, News

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸਾਊਥਾਲ ਦੇ ਟਾਊਨ ਹਾਲ ਵਿੱਚ ਕੀਤੇ ਗਏ ਇਕ ਸਮਾਗਮ ਦੌਰਾਨ ਸ਼ਗੁਫ਼ਤਾ ਗਿੰਮੀ ਲੋਧੀ ਦੀ ਉਰਦੂ ਕਿਤਾਬ ‘ਪੰਜਾਬ ਔਰ ਪੰਜਾਬੀ’ ਲੋਕ ਅਰਪਣ ਕੀਤੀ ਗਈ। ਸ਼ਗੁਫ਼ਤਾ ਗਿੰਮੀ ਲੋਧੀ ਵੱਲੋਂ ਜੀ ਐੱਸ ਸਿੱਧੂ ਦੀ ਅੰਗੇਰਜ਼ੀ ਭਾਸ਼ਾ ਵਿੱਚ ਲਿਖੀ ਹੋਈ ਕਿਤਾਬ ‘ਪੰਜਾਬ ਐਂਡ ਪੰਜਾਬੀ’ ਦਾ ਉਰਦੂ ਵਿੱਚ ਅਨੁਵਾਦ ਕੀਤਾ ਗਿਆ ਹੈ। ਸਮਾਗਮ ਵਿੱਚ ਐਮ ਪੀ […]
By G-Kamboj on
INDIAN NEWS, News
ਸਿੰਗਾਪੁਰ, 6 ਦਸੰਬਰ- ਭਾਰਤੀ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ, ਸ਼ਿਵ ਨਾਦਰ ਅਤੇ ਅਸ਼ੋਕ ਸੂਤਾ ਦੇ ਨਾਲ-ਨਾਲ ਮਲੇਸ਼ੀਆ-ਭਾਰਤੀ ਕਾਰੋਬਾਰੀ ਬ੍ਰਹਮਲ ਵਾਸੂਦੇਵਨ ਅਤੇ ਉਨ੍ਹਾਂ ਦੀ ਵਕੀਲ ਪਤਨੀ ਸ਼ਾਂਤੀ ਕੰਡਿਆ ਨੂੰ ਫੋਰਬਸ ਏਸ਼ੀਆ ਦੀ ਲੋਕ ਭਲਾਈ ਕੰਮਾਂ ਲਈ ਦਾਨ ਕਾਰਨ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਏਸ਼ੀਆ ਦੇ ਚੈਰਿਟੀ ਹੀਰੋਜ਼ ਦੀ ਸੂਚੀ ਦਾ 16ਵਾਂ ਐਡੀਸ਼ਨ ਅੱਜ ਇੱਥੇ […]
By G-Kamboj on
INDIAN NEWS, News

ਪਟਿਆਲਾ, 6 ਦਸੰਬਰ- ਜ਼ਿਲ੍ਹਾ ਪੁਲੀਸ ਪਟਿਆਲਾ ਨੇ ਗਰੀਬ ਪਰਿਵਾਰਾਂ ਤੋਂ ਬੱਚੇ ਖਰੀਦ ਕੇ ਅੱਗੇ ਲੋੜਵੰਦਾ ਨੂੰ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 7 ਜਣਿਆ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 2 ਨਵਜੰਮੇ ਬੱਚੇ ਤੇ 4 ਲੱਖ ਬਰਾਮਦ ਕੀਤੇ ਹਨ। ਇਸ ਦਾ ਖੁਲਾਸਾ ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇਥੇ ਮੀਡਆ ਸਾਹਮਣੇ ਕੀਤਾ। ਉਨ੍ਹਾਂ ਦੱਸਿਆ ਕਿ ਕਿ ਗਰੋਹ ਦੇ […]
By G-Kamboj on
INDIAN NEWS, News

ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼), 6 ਦਸੰਬਰ- ਔਰਤ ਨੇ ਲੂਡੋ ਖੇਡਦੇ ਹੋਏ ਖੁਦ ਨੂੰ ਦਾਅ ’ਤੇ ਲਗਾ ਲਿਆ ਅਤੇ ਫਿਰ ਆਪਣੇ ਮਕਾਨ ਮਾਲਕ ਤੋਂ ਹਾਰ ਗਈ। ਰੇਣੂ ਨਾਂ ਦੀ ਔਰਤ ਉਸ ਪੈਸੇ ਨਾਲ ਜੂਆ ਖੇਡਦੀ ਸੀ, ਜੋ ਰਾਜਸਥਾਨ ਦੇ ਜੈਪੁਰ ‘ਚ ਕੰਮ ਕਰਨ ਵਾਲੇ ਉਸ ਦੇ ਪਤੀ ਨੇ ਉਸ ਨੂੰ ਭੇਜਾ ਸੀ। ਘਟਨਾ ਨਗਰ ਕੋਤਵਾਲੀ ਦੇ ਦੇਵਕਾਲੀ […]