ਆਸਟ੍ਰੇਲੀਆ ਦੀਆਂ ਸੜਕਾਂ ‘ਤੇ ਕੇਕੜਿਆਂ ਦਾ ਸੈਲਾਬ

ਆਸਟ੍ਰੇਲੀਆ ਦੀਆਂ ਸੜਕਾਂ ‘ਤੇ ਕੇਕੜਿਆਂ ਦਾ ਸੈਲਾਬ

ਸਿਡਨੀ : ਆਸਟ੍ਰੇਲੀਆ ਵਿੱਚ ਲਾਲ ਕੇਕੜਿਆਂ ਦੀ ਆਮਦ ਦੇਖੀ ਜਾ ਰਹੀ ਹੈ। ਕੇਕੜੇ ਸੜਕਾਂ ਦੇ ਕਿਨਾਰੇ ਅਤੇ ਬਾਗਾਂ ਵਿੱਚ ਦੇਖੇ ਜਾ ਸਕਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਵੱਡੀ ਗਿਣਤੀ ਵਿਚ ਕੇਕੜੇ ਕਿੱਥੋਂ ਆਏ? ਦਰਅਸਲ ਇਹ ਕੇਕੜੇ ਆਸਟ੍ਰੇਲੀਆ ਦੇ ਕ੍ਰਿਸਮਸ ਆਈਲੈਂਡ ‘ਤੇ ਹਨ। ਕੇਕੜੇ ਹਰ ਸਾਲ ਬਰਸਾਤੀ ਜੰਗਲਾਂ ਤੋਂ ਸਮੁੰਦਰ ਵੱਲ ਪਰਵਾਸ ਕਰਦੇ ਹਨ। […]

ਕਮਲਜੀਤ ਸਿੰਘ ਕੈਮੀ ਨਿਊ ਸਾਊਥ ਵੇਲਜ਼ ਦੇ ਬਣੇ ਜਸਟਿਸ ਆਫ਼ ਦਿ ਪੀਸ

ਕਮਲਜੀਤ ਸਿੰਘ ਕੈਮੀ ਨਿਊ ਸਾਊਥ ਵੇਲਜ਼ ਦੇ ਬਣੇ ਜਸਟਿਸ ਆਫ਼ ਦਿ ਪੀਸ

ਮੈਲਬੌਰਨ: ਆਸਟ੍ਰੇਲੀਆ ‘ਚ ਭਾਰਤੀ ਭਾਈਚਾਰੇ ਦੇ ਆਗੂ ਕਮਲਜੀਤ ਸਿੰਘ ਕੈਮੀ ਨਿਊ ਸਾਊਥ ਵੇਲਜ਼ ਦੇ ਜੇ. ਪੀ. (ਜਸਟਿਸ ਆਫ਼ ਦਿ ਪੀਸ) ਨਿਯੁਕਤ ਕੀਤੇ ਗਏ ਹਨ। ਇਸ ਅਹੁਦੇ ‘ਤੇ ਉਨ੍ਹਾਂ ਦੀ ਨਿਯੁਕਤੀ ਨਿਊ ਸਾਊਥ ਵੇਲਜ਼ ਦੇ ਗਵਰਨਰ ਵੱਲੋਂ ਕੀਤੀ ਗਈ ਹੈ। ਕੈਮੀ ਇਕ ਵਲੰਟੀਅਰ ਵਜੋਂ ਇਹ ਭੂਮਿਕਾ ਨਿਭਾਉਣਗੇ।ਜ਼ਿਕਰਯੋਗ ਹੈ ਕਿ ਜੇ.ਪੀ. ਦੀ ਮੁੱਢਲੀ ਭੂਮਿਕਾ ਕਿਸੇ ਵਿਅਕਤੀ ਨੂੰ ਕਾਨੂੰਨੀ […]

ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਇਤਿਹਾਸਕ ਮੁਆਵਜ਼ਾ ਫੰਡ ਨੂੰ ਮਨਜ਼ੂਰੀ

ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਇਤਿਹਾਸਕ ਮੁਆਵਜ਼ਾ ਫੰਡ ਨੂੰ ਮਨਜ਼ੂਰੀ

ਸ਼ਰਮ ਅਲ-ਸ਼ੇਖ, 20 ਨਵੰਬਰ- ਮਿਸਰ ਦੇ ਸ਼ਰਮ ਅਲ-ਸ਼ੇਖ ਵਿਚ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਵਿਚ ਅੱਜ ਤੜਕੇ ਇਤਿਹਾਸਕ ਸੌਦੇ ਨੂੰ ਮਨਜ਼ੂਰੀ ਦਿੱਤੀ ਇਸ ਤਹਿਤ ਕਾਰਬਨ ਪ੍ਰਦੂਸ਼ਣ ਕਾਰਨ ਹੋਣ ਵਾਲੇ ਮੌਸਮੀ ਬਦਲਾਅ ਤੋਂ ਪ੍ਰਭਾਵਿਤ ਗਰੀਬ ਦੇਸ਼ਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਫੰਡ ਬਣਾਇਆ ਜਾਵੇਗਾ  ਪਰ ਕਾਰਬਨ ਨਿਕਾਸੀ ਘਟਾਉਣ ਦੇ ਯਤਨਾਂ ਬਾਰੇ ਮਤਭੇਦਾਂ ਕਾਰਨ ਸਮੁੱਚਾ ਸਮਝੌਤਾ ਸਿਰੇ […]

ਧਨਖੜ ਫੀਫਾ ਵਿਸ਼ਵ ਕੱਪ ਦੇ ਉਦਘਾਟਨ ਸਮਾਗਮ ਲਈ ਦੋਹਾ ਪੁੱਜੇ

ਧਨਖੜ ਫੀਫਾ ਵਿਸ਼ਵ ਕੱਪ ਦੇ ਉਦਘਾਟਨ ਸਮਾਗਮ ਲਈ ਦੋਹਾ ਪੁੱਜੇ

ਦੋਹਾ, 20 ਨਵੰਬਰ- ਉਪ ਰਾਸ਼ਟਰਪਤੀ ਜਗਦੀਪ ਧਨਖੜ ਐਖਾੜੀ ਦੇਸ਼ ਦੇ ਦੋ ਦਿਨਾਂ ਦੌਰੇ ‘ਤੇ ਦੋਹਾ ਪਹੁੰਚੇ, ਜਿਸ ਦੌਰਾਨ ਉਹ 2022 ਫੀਫਾ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਸ੍ਰੀ ਧਨਖੜ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਸੱਦੇ ‘ਤੇ ਦੋਹਾ ਦਾ ਦੌਰਾ ਕਰ ਰਹੇ ਹਨ।

ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦਿਖੇ ਦੋ ਡਰੋਨ

ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦਿਖੇ ਦੋ ਡਰੋਨ

ਚੰਡੀਗੜ੍ਹ, 20 ਨਵੰਬਰ- ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਚੌਕੀ ਕੱਸੋਵਾਲ ਨਜ਼ਦੀਕ ਬੀਤੀ ਦੇਰ ਰਾਤ ਡਰੋਨ ਦੀ ਹਲਚਲ ਦੇਖੀ ਗਈ। ਬੀਐੱਸਐਫ ਜਵਾਨਾਂ ਨੇ ਕਰੀਬ 96 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ । ਇਸ ਤੋਂ ਇਲਾਵਾ ਦੇਰ ਰਾਤ ਹੀ ਸਰਹੱਦੀ ਚੌਕੀ ਛੰਨਾ ਪੱਤਣ ਨਜ਼ਦੀਕ ਵੀ ਡਰੋਨ ਦੀ ਹਲਚਲ ਦੇਖੀ ਗਈ, ਜਿਸ ‘ਤੇ ਵੀ […]