ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਦੇ ਫੁਟਬਾਲ ਮੈਦਾਨ ’ਤੇ ਰਾਕੇਟ ਹਮਲੇ ’ਚ 12 ਹਲਾਕ

ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਦੇ ਫੁਟਬਾਲ ਮੈਦਾਨ ’ਤੇ ਰਾਕੇਟ ਹਮਲੇ ’ਚ 12 ਹਲਾਕ

ਤਲ ਅਵੀਵ(ਇਜ਼ਰਾਈਲ), 28 ਜੁਲਾਈ- ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਵਿਚ ਫੁਟਬਾਲ ਮੈਦਾਨ ’ਤੇ ਕੀਤੇ ਰਾਕੇਟ ਹਮਲੇ ਵਿਚ ਬੱਚਿਆਂ ਤੇ ਗੱਭਰੂਆਂ ਸਣੇ 12 ਜਣਿਆਂ ਦੀ ਮੌਤ ਹੋ ਗਈ ਜਦੋਂਕਿ 20 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਜ਼ਰਾਇਲੀ ਅਥਾਰਿਟੀਜ਼ ਨੇ ਦਾਅਵਾ ਕੀਤਾ ਕਿ ਸ਼ਨਿੱਚਰਵਾਰ ਨੂੰ ਕੀਤੇ ਇਸ ਹਮਲੇ ਪਿੱਛੇ ਲਿਬਨਾਨੀ ਦਹਿਸ਼ਤੀ ਸਮੂਹ ਹਿਜ਼ਬੁੱਲ੍ਹਾ ਦਾ ਹੱਥ ਹੈ। ਪ੍ਰਧਾਨ […]

ਓਲੰਪਿਕ ਖੇਡਾਂ ’ਚ ਭਾਰਤ ਦਾ ਖਾਤਾ ਖੁੱਲ੍ਹਿਆ; ਮਨੂ ਭਾਕਰ ਨੇ ਫੁੰਡੀ ਕਾਂਸੀ

ਓਲੰਪਿਕ ਖੇਡਾਂ ’ਚ ਭਾਰਤ ਦਾ ਖਾਤਾ ਖੁੱਲ੍ਹਿਆ; ਮਨੂ ਭਾਕਰ ਨੇ ਫੁੰਡੀ ਕਾਂਸੀ

ਚੈਟੋਰੌਕਸ(ਫਰਾਂਸ), 28 ਜੁਲਾਈ- ਭਾਰਤੀ ਸ਼ੂਟਰ ਮਨੂ ਭਾਕਰ(22) ਨੇ ਅੱਜ ਨਿਸ਼ਾਨੇਬਾਜ਼ੀ ਵਿਚ ਓਲੰਪਿਕ ਤਗ਼ਮੇ ਦੀ 12 ਸਾਲਾਂ ਦੀ ਉਡੀਕ ਨੂੰ ਖ਼ਤਮ ਕਰਦਿਆਂ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ 2012 ਲੰਡਨ ਓਲੰਪਿਕਸ ਵਿਚ ਰੈਪਿਡ-ਫਾਇਰ ਪਿਸਟਲ ਸ਼ੂਟਰ ਵਿਜੈ ਕੁਮਾਰ ਤੇ 10 ਮੀਟਰ ਰਾਈਫਲ ਮਾਰਕਸਮੈਨ ਗਗਨ ਨਾਰੰਗ ਨੇ ਕਾਂਸੀ ਦੇ ਤਗ਼ਮੇ ਜਿੱਤੇ […]

ਸਪੇਨ ਚੌਥੀ ਵਾਰ ਬਣਿਆ ਯੂਰੋ ਚੈਂਪੀਅਨ

ਸਪੇਨ ਚੌਥੀ ਵਾਰ ਬਣਿਆ ਯੂਰੋ ਚੈਂਪੀਅਨ

ਬਰਲਿਨ, 16 ਜੁਲਾਈ- ਸਪੇਨ ਨੇ ਇੰਗਲੈਂਡ ਦਾ 1966 ਤੋਂ ਬਾਅਦ ਪਹਿਲਾ ਖਿਤਾਬ ਜਿੱਤਣ ਦਾ ਸੁਫ਼ਨਾ ਤੋੜਦਿਆਂ ਉਸ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਯੂਰਪੀਅਨ ਫੁਟਬਾਲ ਕੱਪ ਜਿੱਤਿਆ। ਟੂਰਨਾਮੈਂਟ ਦੇ ਸ਼ੁਰੂ ਤੋਂ ਅਖੀਰ ਤੱਕ ਸਪੇਨ ਦਾ ਦਬਦਬਾ ਰਿਹਾ। ਫਾਈਨਲ ਵਿੱਚ ਸਪੇਨ ਨੇ 86ਵੇਂ ਮਿੰਟ ਵਿੱਚ ਮਿਕੇਲ ਓਯਾਰਜ਼ਾਬਲ ਦੇ ਗੋਲ ਸਦਕਾ ਜਿੱਤ ਦਰਜ ਕੀਤੀ। ਕਪਤਾਨ ਅਲਵਾਰੋ […]

ਟੀ-20 ਦਰਜਾਬੰਦੀ: ਬੱਲੇਬਾਜ਼ੀ ਵਿੱਚ ਆਸਟਰੇਲੀਆ ਦਾ ਟਰੈਵਿਸ ਹੈਡ ਸਿਖਰਲੇ ਸਥਾਨ ’ਤੇ ਕਾਬਜ਼

ਦੁਬਈ, 10 ਜੁਲਾਈ- ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਜਾਰੀ ਕੀਤੀ ਗਈ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਬਰਕਰਾਰ ਹੈ। ਜ਼ਿੰਬਾਬਵੇ ’ਚ ਚੱਲ ਰਹੀ ਸੀਰੀਜ਼ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਰਿਤੂਰਾਜ ਗਾਇਕਵਾੜ ਦੀ ਰੈਂਕਿੰਗ ’ਚ ਵੀ ਸੁਧਾਰ ਹੋਇਆ ਹੈ। ਸੂਰਿਆਕੁਮਾਰ 821 ਅੰਕ ਲੈ ਕੇ ਦੂਜੇ ਸਥਾਨ ’ਤੇ ਹੈ। ਆਸਟ੍ਰੇਲੀਆ ਦਾ […]

ਭਾਰਤ ਦੀ ਟੀ-20 ਵਿਸ਼ਵ ਚੈਂਪੀਅਨ ਟੀਮ ਦਿੱਲੀ ਪੁੱਜੀ, ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਭਾਰਤ ਦੀ ਟੀ-20 ਵਿਸ਼ਵ ਚੈਂਪੀਅਨ ਟੀਮ ਦਿੱਲੀ ਪੁੱਜੀ, ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 4 ਜੁਲਾਈ- ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਅੱਜ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚ ਗਈ। ਪ੍ਰਸ਼ੰਸਕਾਂ ਨੇ ਹਲਕੇ ਮੀਂਹ ਦਰਮਿਆਨ ਹੀ ਹਵਾਈ ਅੱਡੇ ’ਤੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਹਾਲਾਂਕਿ ਇਸ ਦੌਰਾਨ ਟੀਮ ਇੰਡੀਆ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਖਿਡਾਰੀਆਂ ਦੀ ਇਕ ਝਲਕ ਦੇਖਣ ਲਈ ਇਥੇ […]

1 31 32 33 34 35 374