ਸਚਿਨ ਤੇਂਦੁਲਕਰ ਅਤੇ ਨੀਰਵ ਮੋਦੀ ਸਮੇਤ 380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ

ਸਚਿਨ ਤੇਂਦੁਲਕਰ ਅਤੇ ਨੀਰਵ ਮੋਦੀ ਸਮੇਤ 380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ

ਨਵੀਂ ਦਿੱਲੀ (ਜ. ਬ. )- ਦਿ ਇੰਡੀਅਨ ਐਕਸਪ੍ਰੈੱਸ ਦੀ ਜਾਂਚ ਰਿਪੋਰਟ ਮੁਤਾਬਕ ਪੰਡੋਰਾ ਪੇਪਰਸ ਵਿਚ ਉਦਯੋਗਪਤੀ ਤੋਂ ਲੈ ਕੇ ਅਤੇ ਭਗੌੜੇ ਕਾਰੋਬਾਰੀਆਂ ਸਮੇਤ 380 ਭਾਰਤੀਆਂ ਦੇ ਨਾਂ ਸ਼ਾਮਲ ਪਾਏ ਗਏ। ਅਖਬਾਰ ਦੀ ਜਾਂਚ ’ਚ ਗੌਤਮ ਸਿੰਘਾਨੀਆ ਤੋਂ ਲੈ ਕੇ ਲਲਿਤ ਗੋਇਲ ਅਤੇ ਮਾਲਵਿੰਦਰ ਸਿੰਘ ਦੇ ਇਲਾਵਾ ਉਦਯੋਗਪਤੀ ਅਨਿਲ ਅੰਬਾਨੀ, ਭਗੌੜੇ ਨੀਰਵ ਮੋਦੀ, ਕ੍ਰਿਕਟਰ ਸਚਿਨ ਤੇਂਦੁਲਕਰ, […]

ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਹੇਠ ਹਾਕੀ ਉਲੰਪੀਅਨ ਵਰੁਣ ਕੁਮਾਰ ’ਤੇ ਕੇਸ ਦਰਜ

ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਹੇਠ ਹਾਕੀ ਉਲੰਪੀਅਨ ਵਰੁਣ ਕੁਮਾਰ ’ਤੇ ਕੇਸ ਦਰਜ

ਬੰਗਲੌਰ, 6 ਫਰਵਰੀ- ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਖ਼ਿਲਾਫ਼ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਔਰਤ ਨੇ ਉਸ ’ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਏਅਰਲਾਈਨ ਕੰਪਨੀ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਦਾਅਵਾ ਕੀਤਾ ਕਿ ਜਦੋਂ ਉਹ […]

ਕਿ੍ਕਟ: ਉਂਗਲੀ ’ਤੇ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਰਹੇ ਗਿੱਲ

ਕਿ੍ਕਟ: ਉਂਗਲੀ ’ਤੇ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਰਹੇ ਗਿੱਲ

ਵਿਸ਼ਾਖਾਪਟਨਮ, 5 ਫਰਵਰੀ- ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਇੰਗਲੈਂਡ ਖਿਲਾਫ਼ ਇਥੇ ਦੂਜੇ ਕਿ੍ਕਟ ਟੈਸਟ ਮੈਚ ’ਚ ਉਂਗਲੀ ’ਤੇ ਸੱਟ ਲੱਗਣ ਕਾਰਨ ਸੋਮਵਾਰ ਨੂੰ ਫੀਲਡਿੰਗ ਲਈ ਮੈਦਾਨ ’ਚ ਨਹੀਂ ਉਤਰੇ। ਇਸ 24 ਸਾਲਾ ਖਿਡਾਰੀ ਨੇ ਦੂਜੀ ਪਾਰੀ ’ਚ 147 ਗੇਂਦਾਂ ’ਤੇ 104 ਦੌੜਾਂ ਬਣਾਈਆਂ ਸਨ। ਜੋ ਇਸ ਪਾਰੀ ਦਾ ਸਭ ਦਾ ਵੱਡਾ ਸਕੋਰ ਸੀ। ਉਨ੍ਹਾਂ ਨੂੰ ਇਹ […]

ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਦੇ ਪਹਿਲੇ ਦੋ ਮੈਚ ਨਹੀਂ ਖੇਡੇਗਾ ਕੋਹਲੀ

ਨਵੀਂ ਦਿੱਲੀ: ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਵੇਗਾ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਅੱਜ ਇਹ ਜਾਣਕਾਰੀ ਦਿੱਤੀ। ਬੀਸੀਸੀਆਈ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਵਿਰਾਟ ਦੇ ਬਰੇਕ ਲੈਣ ਦੇ ਕਾਰਨਾਂ ’ਤੇ ਅਟਕਲਾਂ ਲਾਉਣੀਆਂ ਬੰਦ ਕਰਨ। ਪੰਜ […]

ਧੋਨੀ ਖ਼ਿਲਾਫ਼ ਮਾਣਹਾਨੀ ਦਾ ਕੇਸ: ਸਾਬਕਾ ਕਪਤਾਨ ਨੂੰ ਈਮੇਲ ਰਾਹੀਂ ਮਾਮਲੇ ਬਾਰੇ ਸੂਚਿਤ ਕੀਤਾ ਜਾਵੇ: ਹਾਈ ਕੋਰਟ

ਧੋਨੀ ਖ਼ਿਲਾਫ਼ ਮਾਣਹਾਨੀ ਦਾ ਕੇਸ: ਸਾਬਕਾ ਕਪਤਾਨ ਨੂੰ ਈਮੇਲ ਰਾਹੀਂ ਮਾਮਲੇ ਬਾਰੇ ਸੂਚਿਤ ਕੀਤਾ ਜਾਵੇ: ਹਾਈ ਕੋਰਟ

ਨਵੀਂ ਦਿੱਲੀ, 18 ਜਨਵਰੀ- ਦਿੱਲੀ ਹਾਈ ਕੋਰਟ ਨੇ ਆਪਣੀ ਰਜਿਸਟਰੀ ਨੂੰ ਕਿਹਾ ਕਿ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਨੂੰ ਸੂਚਿਤ ਕਰੇ ਕਿ ਉਸ ਦੇ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਨੇ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਮੁੱਦਈ ਅਤੇ ਸਾਬਕਾ ਵਪਾਰਕ ਭਾਈਵਾਲਾਂ ਮਿਹਿਰ ਦਿਵਾਕਰ ਅਤੇ ਉਨ੍ਹਾਂ ਦੀ ਪਤਨੀ ਸੌਮਿਆ ਦਾਸ ਨੇ […]

1 42 43 44 45 46 374