ਦਖਣੀ ਅਫ਼ਰੀਕਾ ਵਿਰੁਧ ਟੈਸਟ ਉਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਰੋਹਿਤ

ਦਖਣੀ ਅਫ਼ਰੀਕਾ ਵਿਰੁਧ ਟੈਸਟ ਉਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਰੋਹਿਤ

ਵਿਸ਼ਾਖਾਪਟਨਮ : ਸੀਮਤ ਓਵਰਾਂ ਦੇ ਕ੍ਰਿਕਟ ਦੇ ਦਿੱਗਜ ਰੋਹਿਤ ਸ਼ਰਮਾ ਬੁਧਵਾਰ ਤੋਂ ਇਥੇ ਦਖਣੀ ਅਫ਼ਰੀਕਾ ਵਿਰੁਧ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਬਤੌਰ ਟੈਸਟ ਓਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ, ਪਰ ਰਿਸ਼ਭ ਪੰਤ ਇਸ ਮੈਚ ਦਾ ਹਿੱਸਾ ਨਹੀਂ ਹੋਣਗੇ। ਪੰਤ ਦੀ ਜਗ੍ਹਾ ਰਿਧੀਮਾਨ ਸਾਹਾ 22 ਮਹੀਨਿਆਂ ਵਿਚ ਅਪਣਾ […]

ਵਿਸ਼ਵ ਕੁਸ਼ਤੀ ਉਲੰਪਿਕ 2020 ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ ਵਿਨੇਸ਼ ਫ਼ੋਗਾਟ

ਵਿਸ਼ਵ ਕੁਸ਼ਤੀ ਉਲੰਪਿਕ 2020 ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ ਵਿਨੇਸ਼ ਫ਼ੋਗਾਟ

ਨੂਰ ਸੁਲਤਾਨ : ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫ਼ੋਗਾਟ (53 ਕਿ.ਗ੍ਰਾ) ਨੇ ਬੁਧਵਾਰ ਨੂੰ ਇਥੇ ਚੈਂਪੀਅਨਸ਼ਿਪ ਵਿਚ ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਹਰਾ ਕੇ 2020 ਟੋਕੀਓ ਉਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਜਦੋਂਕਿ ਪੂਜਾ ਢਾਂਡਾ ਕੋਲ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣਨ ਦਾ ਮੌਕਾ […]

ਆਈਸੀਸੀ ਟੈਸਟ ਰੈਂਕਿੰਗ ‘ਚ ਸਮਿਥ ਤੇ ਕੋਹਲੀ ਚੋਟੀ ‘ਤੇ ਬਰਕਰਾਰ

ਆਈਸੀਸੀ ਟੈਸਟ ਰੈਂਕਿੰਗ ‘ਚ ਸਮਿਥ ਤੇ ਕੋਹਲੀ ਚੋਟੀ ‘ਤੇ ਬਰਕਰਾਰ

ਦੁਬਈ : ਸਟੀਵ ਸਮਿਥ ਤੇ ਪੈਟ ਕਮਿੰਸ ਨੇ ਮਾਨਚੈਸਟਰ ਵਿਚ ਚੌਥੇ ਏਸ਼ੇਜ਼ ਟੈਸਟ ਵਿਚ ਆਸਟ੍ਰੇਲੀਆ ਦੀ ਇੰਗਲੈਂਡ ਵਿਰੁੱਧ 185 ਦੌੜਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਈਸੀਸੀ ਟੈਸਟ ਰੈਕਿੰਗ ਦੇ ਚੋਟੀ ‘ਤੇ ਆਉਣ ਦੀ ਸਥਿਤੀ ਮਜ਼ਬੂਤ ਕਰ ਲਈ ਹੈ। ਮਾਨਚੈਸਟਰ ਵਿਚ 211 ਤੇ 82 ਦੌੜਾਂ ਦਾਂ ਪਾਰੀਆਂ ਖੇਡ ਕੇ ‘ਮੈਨ ਆਫ਼ ਦਿ ਮੈਚ’ ਬਣੇ ਸਮਿਥ ਦੇ 937 […]

ਗੁਜਰਾਤ ਅਤੇ ਬੰਗਾਲ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ, ਹਰਿਆਣਾ ਨੇ ਦਿੱਲੀ ਨੂੰ ਹਰਾਇਆ

ਗੁਜਰਾਤ ਅਤੇ ਬੰਗਾਲ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ, ਹਰਿਆਣਾ ਨੇ ਦਿੱਲੀ ਨੂੰ ਹਰਾਇਆ

ਨਵੀਂ ਦਿੱਲੀ : ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਅਤੇ ਗੁਜਰਾਤ ਫਾਰਚੂਨ ਜੁਆਇੰਟਸ ਖੇਡਿਆ ਗਿਆ ਮੈਚ 25-25 ਨਾਲ ਟਾਈ ਰਿਹਾ। ਮੈਚ ਦੌਰਾਨ ਕਾਫ਼ੀ ਉਤਾਰ ਚੜਾਅ ਦੇਖਣ ਨੂੰ ਮਿਲੇ ਅਤੇ ਅੰਤ ਵਿਚ ਗੁਜਰਾਤ ਦੀ ਟੀਮ ਅੱਗੇ ਚੱਲ ਰਹੀ ਸੀ ਪਰ ਆਖਰੀ ਦੇ ਪੰਜ ਮਿੰਟਾਂ ਵਿਚ ਬੰਗਾਲ ਨੇ ਵਾਪਸੀ ਕਰਦੇ ਹੋਏ ਮੈਚ […]

ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ, ਇੰਗਲੈਂਡ ਕ੍ਰਿਕਟ ਟੀਮ ਨੂੰ ਲੱਗਿਆ ਝਟਕਾ

ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ, ਇੰਗਲੈਂਡ ਕ੍ਰਿਕਟ ਟੀਮ ਨੂੰ ਲੱਗਿਆ ਝਟਕਾ

ਮੈਲਬਾਰਨ : ਏਸ਼ੇਜ਼ ਸੀਰੀਜ਼ ’ਚ ਤੀਜਾ ਮੈਚ ਜਿੱਤ ਕੇ ਆਸਟ੍ਰੇਲੀਆ ਖਿਲਾਫ਼ ਮੁਕਾਬਲਾ ਕਰਨ ਵਾਲੀ ਮੇਜ਼ਬਾਨ ਇੰਗਲੈਂਡ ਨੂੰ ਇਕ ਝਟਕਾ ਲੱਗਾ ਹੈ। ਪਹਿਲੇ ਹੀ ਮੈਚ ਤੋਂ ਜਖਮੀ ਚੱਲ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਆਸਟਰੇਲੀਆ ਖਿਲਾਫ਼ ਪਹਿਲਾ ਟੈਸਟ ਮੈਚ ਖੇਡਦੇ ਹੋਏ ਐਂਡਰਸਨ ਜ਼ਖਮੀ ਹੋ ਗਏ ਸਨ। ਇਸ ਮੈਚ […]

1 45 46 47 48 49 336