By G-Kamboj on   					
					
					 INDIAN NEWS, News, SPORTS NEWS  
									
				
ਅਬੂ ਧਾਬੀ, 19 ਸਤੰਬਰ : ਇੱਥੇ ਏਸ਼ੀਆ ਕੱਪ ਗਰੁੱਪ ਬੀ ਮੁਕਾਬਲੇ ਵਿੱਚ ਅੱਜ ਸ੍ਰੀਲੰਕਾ ਨੇ ਅਫਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਅੱਠ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਨੇ 18.4 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ। ਸ੍ਰੀਲੰਕਾ ਟੀਮ ਵਲੋਂ ਕੁਸਾਲ ਮੈਂਡਿਸ […]
				
		
		
				
				
				
								
					
						By G-Kamboj on   					
					
					 INDIAN NEWS, News, SPORTS NEWS  
									
				
ਦੁਬਈ,18 ਸਤੰਬਰ : ਪਾਕਿਸਤਾਨ ਕ੍ਰਿਕਟ ਟੀਮ ਨੂੰ ਐਂਡੀ ਪਾਇਕ੍ਰਾਫਟ ਨੂੰ ਮੈਚ ਰੈਫਰੀ ਵਜੋਂ ਹਟਾਉਣ ਸਬੰਧੀ ਉਸ ਦੀ ਮੰਗ ਆਈਸੀਸੀ ਵੱਲੋਂ ਦੂਜੀ ਵਾਰ ਰੱਦ ਕੀਤੇ ਜਾਣ ਮਗਰੋਂ ਏਸ਼ੀਆ ਕੱਪ ਦੇ ਬਾਈਕਾਟ ਦੀ ਧਮਕੀ ਵਾਪਸ ਲੈ ਕੇ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਰੁੱਧ ਕਰੋ ਜਾਂ ਮਰੋ ਦਾ ਮੁਕਾਬਲਾ ਖੇਡਣ ਲਈ ਮੈਦਾਨ ’ਤੇ ਉਤਰਨਾ ਪਿਆ। ਹਾਲਾਂਕਿ ਇਸ ਪੂਰੇ […]
				
		
		
				
				
				
								
					
						By akash upadhyay on   					
					
					 SPORTS NEWS  
									
				
ਨਵਾਂ ਚੰਡੀਗੜ੍ਹ, 17 ਸਤੰਬਰ – ਓਪਨਰ ਸਮ੍ਰਿਤੀ ਮੰਧਾਨਾ (117 ਰਨ 91 ਗੇਂਦਾਂ ’ਤੇ) ਦੀ ਧਮਾਕੇਦਾਰ ਪਾਰੀ ਨੇ ਭਾਰਤ ਨੂੰ ਮਹਿਲਾ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਆਸਟ੍ਰੇਲੀਆ ’ਤੇ 102 ਰਨਾਂ ਦੀ ਸ਼ਾਨਦਾਰ ਜਿੱਤ ਦਿਵਾਈ ਅਤੇ ਤਿੰਨ ਮੈਚਾਂ ਦੀ ਸੀਰੀਜ਼ 1–1 ਦੀ ਬਰਾਬਰੀ ’ਤੇ ਲੈ ਆਈ। ਪਹਿਲਾਂ ਬੱਲੇਬਾਜ਼ੀ ਕਰਦਿਆਂ, ਭਾਰਤ ਨੇ 49.5 ਓਵਰਾਂ ਵਿੱਚ 292 ਰਨ […]
				
		
		
				
				
				
								
					
						By G-Kamboj on   					
					
					 INDIAN NEWS, News, SPORTS NEWS  
									
				
ਦੁਬਈ, 17 ਸਤੰਬਰ : ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਦੁਬਈ ਵਿਚ ਚੱਲ ਰਹੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਅੰਪਾਇਰਾਂ ਦੇ ਪੈਨਲ ’ਚੋਂ ਜ਼ਿੰਬਾਬਵੇ ਦੇ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਲਾਂਭੇ ਕੀਤੇ ਜਾਣ ਦੀ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਮੰਗ ਰੱਦ ਕਰ ਦਿੱਤੀ ਹੈ। ਪੀਸੀਬੀ ਨੇ ਆਈਸੀਸੀ ਕੋਲ ਸ਼ਿਕਾਇਤ ਦਰਜ ਕੀਤੀ ਸੀ ਜਿਸ ਵਿੱਚ ਦੋਸ਼ ਲਗਾਇਆ […]
				
		
		
				
				
				
								
					
						By G-Kamboj on   					
					
					 INDIAN NEWS, News, SPORTS NEWS  
									
				
ਦੁਬਈ, 16 ਸਤੰਬਰ : ਏਸ਼ੀਆ ਕੱਪ ਦੇ ਐਤਵਾਰ ਨੂੰ ਖੇਡੇ ਮੈਚ ਮਗਰੋਂ ਭਾਰਤੀ ਟੀਮ ਵੱਲੋਂ ਪਾਕਿਸਤਾਨੀ ਟੀਮ ਨਾਲ ਹੱਥ ਨਾ ਮਿਲਾਉਣ ਦੇ ਫੈਸਲੇ ਨਾਲ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਗੁੱਸੇ ਵਿੱਚ ਆ ਕੇ ਇਸ ਲਈ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। […]