ਟੀਮ ਯੂਰਪ ਨੇ ਲਾਵੇਰ ਕੱਪ ‘ਚ 3-1 ਨਾਲ ਬੜ੍ਹਤ ਬਣਾਈ

ਟੀਮ ਯੂਰਪ ਨੇ ਲਾਵੇਰ ਕੱਪ ‘ਚ 3-1 ਨਾਲ ਬੜ੍ਹਤ ਬਣਾਈ

ਸ਼ਿਕਾਗੋ- ਕੇਵਿਨ ਐਂਡਰਸਨ ਅਤੇ ਜੈਕ ਸੋਕ ਨੇ 2018 ਲਾਵੇਰ ਕੱਪ ਟੈਨਿਸ ਟੂਰਨਾਮੈਂਟ ਦੇ ਡਬਲਜ਼ ‘ਚ ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਦੀ ਜੋੜੀ ਨੂੰ ਹਰਾਇਆ ਪਰ ਇਸਦੇ ਬਾਵਜੂਦ ਟੀਮ ਯੂਰਪ ਨੇ ਪਹਿਲੇ ਦਿਨ ਟੀਮ ਵਿਸ਼ਵ ‘ਤੇ 3-1 ਨਾਲ ਬੜ੍ਹਤ ਬਣਾਈ। ਗ੍ਰਿਗੋਰ ਦਿਮਿਤ੍ਰੋਵ, ਡੇਵਿਡ ਗੋਫਿਨ ਅਤੇ ਕਾਈਲ ਐਡਮੰਡ ਨੇ ਸ਼ੁੱਕਰਵਾਰ ਨੂੰ ਆਪਣੇ ਸ਼ੁਰੂਆਤੀ ਸਿੰਗਲ ਮੁਕਾਬਲੇ ਜਿੱਤ ਕੇ […]

ਪਾਕਿ ਅਤੇ ਅਫਗਾਨਿਸਤਾਨ ਖਿਡਾਰੀਆਂ ਨੂੰ ਲੱਗਾ ਜੁਰਮਾਨਾ

ਪਾਕਿ ਅਤੇ ਅਫਗਾਨਿਸਤਾਨ ਖਿਡਾਰੀਆਂ ਨੂੰ ਲੱਗਾ ਜੁਰਮਾਨਾ

ਅਬੂਧਾਬੀ— ਪਾਕਿਸਤਾਨ ਦੇ ਆਲ ਰਾਊਂਡਰ ਹਸਨ ਅਲੀ ਦੇ ਨਾਲ ਅਫਗਾਨਿਸਤਾਨ ਦੇ ਅਸਗਰ ਅਫਗਾਨ ਅਤੇ ਰਾਸ਼ਿਦ ਖਾਨ ‘ਤੇ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਦੌਰਾਨ ਅਲੱਗ-ਅਲੱਗ ਘਟਨਾਵਾਂ ‘ਚ ਉਸ ਦੀ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ.ਸੀ.ਸੀ. ਆਚਾਰ ਸਹਿੰਤਾ ਦੇ ਲੇਵਲ ਇਕ ਦਾ ਉਲੰਘਣ ਕਰਨ ਲਈ ਉਸ ਦੇ ਖਾਤੇ ‘ਚ ਇਕ-ਇਕ ਡਿਮੈਰਿਟ ਅੰਕ […]

ਯੁਵਰਾਜ ਨੇ ਵਾਪਸੀ ਦੇ ਦਿੱਤੇ ਸੰਕੇਤ, ਕਿਹਾ-ਇਹ ਨਾ ਕਹੋ ਮੈਂ ਕੁਝ ਕਰ ਨਹੀਂ ਸਕਦਾ

ਯੁਵਰਾਜ ਨੇ ਵਾਪਸੀ ਦੇ ਦਿੱਤੇ ਸੰਕੇਤ, ਕਿਹਾ-ਇਹ ਨਾ ਕਹੋ ਮੈਂ ਕੁਝ ਕਰ ਨਹੀਂ ਸਕਦਾ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚ ਜਿੱਤ ਦਿਵਾਈ ਹੈ। ਜੇਕਰ ਅਸੀਂ ਇਹ ਕਹੀਏ ਕਿ 2011 ਦਾ ਵਿਸ਼ਵ ਕੱਪ ਜਿਤਾਉਣ ਵਿਚ ਯੁਵਰਾਜ ਦੀ ਭੂਮਿਕਾ ਸਭ ਤੋਂ ਵੱਧ ਸੀ ਤਾਂ ਇਹ ਗਲਤ ਨਹੀਂ ਹੋਵੇਗਾ। ਯੁਵਰਾਜ ਨੇ ਵਿਸ਼ਵ ਕੱਪ 2011 ਵਿਚ ਕੁਲ 352 ਦੌੜਾਂ ਬਣਾਈਆਂ ਜਿਸ […]

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਜਲੰਧਰ- ਬੀਤੇ ਦਿਨੀਂ ਅੰਤਰ-ਰਾਸ਼ਟਰੀ ਪੱਧਰ ਦੀ ਹਾਕੀ ਖੇਡਣ ਤੋਂ ਸੰਨਿਆਸ ਲੈਣ ਉਪਰੰਤ ਵੀਰਵਾਰ ਨੂੰ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਕਿਹਾ ਉਹ ਹਰਿਆਣੇ ‘ਚ ਹਾਕੀ ਖੇਡ ਦੀ ਕੋਚਿੰਗ ਕਰਨ ਦੀ ਡਿਊਟੀ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜਕਾਰਤਾ-ਇੰਡੋਨੇਸ਼ੀਆ ‘ਚ ਪਿਛਲੇ ਹਫਤੇ ਖਤਮ ਹੋਈਆਂ 18ਵੀਂ ਏਸ਼ੀਆ ਖੇਡਾਂ ਦੀ ਹਾਕੀ ਸੈਮੀਫਾਈਨਲ ਮੈਚ ‘ਚ ਸਰਦਾਰ ਸਿੰਘ ਦੀ ਸਰਦਾਰੀ ‘ਚ […]

ਟੀਮ ਇੰਡੀਆ ਹੈ ਏਸ਼ੀਆ ਦੀ ਮਹਾਸ਼ਕਤੀ, ਜਾਣੋਂ ਟੂਰਨਾਮੈਂਟ ਦਾ ਇਤਿਹਾਸ

ਟੀਮ ਇੰਡੀਆ ਹੈ ਏਸ਼ੀਆ ਦੀ ਮਹਾਸ਼ਕਤੀ, ਜਾਣੋਂ ਟੂਰਨਾਮੈਂਟ ਦਾ ਇਤਿਹਾਸ

ਨਵੀਂ ਦਿੱਲੀ – ਦੋ ਵਾਰ ਦੇ ਵਿਸ਼ਵ ਚੈਂਪੀਅਨ ਇੰਡੀਆ ਸ਼ਨੀਵਾਰ ਨੂੰ ਦੁਬਈ ‘ਚ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ ਕ੍ਰਿਕਟ ਟੂਰਾਨਾਮੈਂਟ ‘ਚ ਰਿਕਾਰਡ ਸੱਤਵੀਂ ਵਾਰ ਇਹ ਖਿਤਾਬ ਆਪਣੇ ਨਾਂ ਕਰਨਾ ਚਾਹੁੰਦਾ ਹੈ। ਭਾਰਤ ਨੇ ਹੁਣ ਤੱਕ ਸਭ ਤੋਂ ਜ਼ਿਆਦਾ 6 ਵਾਰ ਏਸ਼ੀਅਨ ਕੱਪ ਦਾ ਖਿਤਾਬ ਜਿੱਤਿਆ ਹੈ। ਇਨ੍ਹਾਂ ‘ਚ ਪੰਜ ਵਾਰ ਵਨ ਡੇ ਫਾਰਮੈਟਾਂ ‘ਚ […]

1 77 78 79 80 81 336