ਫੀਫਾ ਵਿਸ਼ਵ ਕੱਪ ਫਾਈਨਲ ‘ਚ ਪਹੁੰਚਣ ‘ਤੇ ਫਰਾਂਸ ‘ਚ ਜਸ਼ਨ

ਫੀਫਾ ਵਿਸ਼ਵ ਕੱਪ ਫਾਈਨਲ ‘ਚ ਪਹੁੰਚਣ ‘ਤੇ ਫਰਾਂਸ ‘ਚ ਜਸ਼ਨ

ਪੈਰਿਸ – ਫਰਾਂਸ ਨੇ ਜਦੋਂ ਹੀ ਬੈਲਜੀਅਮ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਫਾਈਨਲ ‘ਚ ਪ੍ਰਵੇਸ਼ ਕੀਤਾ, ਉਦੋਂ ਸੜਕਾਂ ‘ਤੇ ਫਰਾਂਸ ਦੇ ਰਾਸ਼ਟਰੀ ਗੀਤ ‘ਲਾ ਮਾਰਸ਼ੇਲਸ’, ਵੀ ਆਰ ਇਨ ਦਿ ਫਾਈਨਲ’ ਦੇ ਨਾਲ ਕਾਰ ਦੇ ਹਾਰਨ ਅਤੇ ਪਟਾਕਿਆਂ ਦਾ ਸ਼ੋਰ ਗੂੰਜ ਪਿਆ। ਪੈਰਿਸ ਦੇ ਇਤਿਹਾਸਕ ਟਾਊਨ ਹਾਲ ਦੇ ਕੋਲ ਵੱਡੀ ਸਕ੍ਰੀਨ ‘ਤੇ ਮੈਚ ਦੇਖਣ ਲਈ […]

ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ : ਮਾਰਟੀਨੇਜ਼’

ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ : ਮਾਰਟੀਨੇਜ਼’

ਸੇਂਟ ਪੀਟਰਸਬਰਗ- ਬੈਲਜੀਅਮ ਦੇ ਕੋਚ ਰਾਬਰਟੋ ਮਾਰਟੀਨੇਜ਼ ਨੇ ਫਰਾਂਸ ਦੇ ਹੱਥੋਂ ਫੀਫਾ ਵਿਸ਼ਵ ਕੱਪ ਸੈਮੀਫਾਈਨਲ ‘ਚ ਇਕ ਗੋਲ ਨਾਲ ਮਿਲੀ ਹਾਰ ਦੇ ਬਾਅਦ ਕਿਹਾ ਕਿ ਕਿਸਮਤ ਨੇ ਉਨ੍ਹਾਂ ਦੀ ਟੀਮ ਦਾ ਸਾਥ ਨਹੀਂ ਦਿੱਤਾ। ਮਾਰਟੀਨੇਜ਼ ਨੇ ਕਿਹਾ, ”ਇਹ ਕਾਫੀ ਸਖਤ ਮੁਕਾਬਲਾ ਸੀ। ਇਸ ‘ਚ ਕੋਈ ਵੱਡੇ ਫੈਸਲਾਕੁੰਨ ਪਲ ਨਹੀਂ ਆਏ। ਇਕ-ਇਕ ਖ਼ਰਾਬ ਪਲ ਨੇ ਸਭ […]

ਗੁਫਾ ‘ਚੋਂ ਬਾਹਰ ਆਏ ਬੱਚਿਆਂ ਨੂੰ ਡਾਕਟਰਾਂ ਨੇ ਫੀਫਾ ‘ਚ ਜਾਣ ਤੋਂ ਕੀਤਾ ਮਨ੍ਹਾ

ਗੁਫਾ ‘ਚੋਂ ਬਾਹਰ ਆਏ ਬੱਚਿਆਂ ਨੂੰ ਡਾਕਟਰਾਂ ਨੇ ਫੀਫਾ ‘ਚ ਜਾਣ ਤੋਂ ਕੀਤਾ ਮਨ੍ਹਾ

ਚਿਆਂਗ : ਥਾਈਲੈਂਡ ‘ਚ ਹੜ੍ਹ ਪ੍ਰਭਾਵਤ ਗੁਫਾ ‘ਚੋਂ ਬਾਹਰ ਆਏ ਫੁੱਟਬਾਲ ਟੀਮ ਦੇ ਬੱਚੇ ਸ਼ਾਇਦ ਫੀਫਾ ਵਿਸ਼ਵ ਕੱਪ ਫਾਈਨਲ ਦਾ ਆਨੰਦ ਰੂਸ ਜਾ ਕੇ ਨਹੀਂ ਚੁੱਕ ਸਕਣਗੇ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਲਗਭਗ ਦੋ ਹਫਤਿਆਂ ਤੱਕ ਗੁਫਾ ‘ਚ ਫਸੇ ਰਹਿਣ ਦੇ ਬਾਅਦ ਹੁਣ ਤੱਕ 8 ਬੱਚੇ ਬਾਹਰ ਕੱਢੇ […]

ਸ਼ੰਮੀ ਨੂੰ ਇੰਗਲੈਂਡ ਖਿਲਾਫ ਖੇਡਣ ਦਾ ਮਿਲ ਸਕਦਾ ਹੈ ਮੌਕਾ

ਸ਼ੰਮੀ ਨੂੰ ਇੰਗਲੈਂਡ ਖਿਲਾਫ ਖੇਡਣ ਦਾ ਮਿਲ ਸਕਦਾ ਹੈ ਮੌਕਾ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਇਸ ਵਾਰ ਯੋ-ਯੋ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ। ਹੁਣ ਉਮੀਦ ਹੈ ਕਿ ਉਹ ਇੰਗਲੈਂਡ ਦੇ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ‘ਚ ਸ਼ਾਮਲ ਹੋ ਸਕਦੇ ਹਨ। ਟੀਮ ਤੋਂ ਜਸਪ੍ਰੀਤ ਬੁਮਰਾਹ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਅਜਿਹੇ ‘ਚ […]

ਲਗਾਤਾਰ ਚੌਥੀ ਵਾਰ ਯੂਰੋਪ ਦੇ ਨਾਂ ਹੋਵੇਗਾ ਫੀਫਾ ਵਿਸ਼ਵ ਕੱਪ

ਲਗਾਤਾਰ ਚੌਥੀ ਵਾਰ ਯੂਰੋਪ ਦੇ ਨਾਂ ਹੋਵੇਗਾ ਫੀਫਾ ਵਿਸ਼ਵ ਕੱਪ

ਮਾਸਕੋ : ਫੁੱਟਬਾਲ ਦੀ ਦੁਨੀਆ ‘ਚ ਯੂਰੋਪ ਦਾ ਜਾਦੂ ਇਸ ਕਦਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਯੂਰੋਪ ਦੇ ਨਾਂ ਰਹੇਗਾ। ਇਟਲੀ ਨੇ 2006 ‘ਚ, ਸਪੇਨ ਨੇ ਚਾਰ ਸਾਲ ਬਾਅਦ 2010 ‘ਚ ਅਤੇ ਜਰਮਨੀ ਨੇ 2014 ‘ਚ ਵਿਸ਼ਵ ਕੱਪ ਜਿੱਤਿਆ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਰੂਸ ‘ਚ ਚਲ […]

1 86 87 88 89 90 337