By G-Kamboj on   					
					
					 INDIAN NEWS, News, World, World News  
									
				
ਨਵੀਂ ਦਿੱਲੀ, 28 ਮਈ- ਡੀਜੀਸੀਏ ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ ‘ਤੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕਣ ਲਈ ਇੰਡੀਗੋ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਡੀਜੀਸੀਏ ਨੇ ਕਿਹਾ ਕਿ 7 ਮਈ ਨੂੰ ਰਾਂਚੀ ਹਵਾਈ ਅੱਡੇ ‘ਤੇ ਇੰਡੀਗੋ ਕਰਮਚਾਰੀਆਂ ਦਾ ਬੱਚੇ ਨਾਲ ਵਿਵਹਾਰ ਗਲਤ ਸੀ ਅਤੇ ਇਸ […]
				
		
		
				
				
				
								
					
						By G-Kamboj on   					
					
					 News, World, World News  
									
				
ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਨਾਲ ਮੁਲਾਕਾਤ ਕਨੈਕਟੀਕਟ, 24 ਮਈ: ਕੋਸੋਵੋ ਇੱਕ ਸੁਤੰਤਰ ਤੇ ਪ੍ਰਭੂਸੱਤਾ ਸੰਪੰਨ ਦੇਸ਼ ਹੈ, ਭੂਮੀਗਤ ਖੇਤਰ (ਸਮੁੰਦਰੀ ਤੱਟ ਤੋਂ ਬਗੈਰ) ਵਾਲੇ ਇਸ ਦੇਸ਼ ਨੇ 2008 ਵਿੱਚ ਆਪਣੀ ਆਜ਼ਾਦੀ ਦਾ ਐਲਾਨ ਕੀਤਾ, ਤੇ ਹੁਣ ਕੋਸੋਵੋ ਨੂੰ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ।  ਹਾਲ […]
				
		
		
				
				
				
								
					
						By G-Kamboj on   					
					
					 FEATURED NEWS, News, World, World News  
									
				
ਸਿਨਸਿਨਾਟੀ, ਓਹਾਇਓ (ਸਮੀਪ ਸਿੰਘ ਗੁਮਟਾਲਾ)- : ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਿਨਸਿਨਾਟੀ, ਓਹਾਇਓ ਵਿਖੇ 2022 ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਸੰਬੰਧੀ ਸਥਾਨਕ ਮੁਕਾਬਲੇ ਕਰਵਾਏ ਗਏ। ਇਸ ਵਿਚ 6 ਸਾਲ ਤੋਂ 17 ਸਾਲ ਦੇ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਉਮਰ ਅਨੁਸਾਰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਸੀ। ਹਰੇਕ ਗਰੁੱਪ ਨੂੰ ਕੁੱਝ ਮਹੀਨੇ ਪਹਿਲਾਂ ਇਕ ਕਿਤਾਬ ਦਿੱਤੀ ਜਾਂਦੀ […]
				
		
		
				
				
				
								
					
						By G-Kamboj on   					
					
					 INDIAN NEWS, News, World, World News  
									
				
ਵਾਸ਼ਿੰਗਟਨ ਡੀ.ਸੀ: ਸਿੱਖਾਂ ਦੀ ਅੰਤਰਰਾਸ਼ਟਰੀ ਪ੍ਰਤੀਨਿਧ ਸੰਸਥਾ, ਵਰਲਡ ਸਿੱਖ ਪਾਰਲੀਮੈਂਟ ਜੋ ਕਿ ਪਿਛਲੇ 5 ਸਾਲਾਂ ਤੋਂ ਸਿੱਖ ਨਸਲਕੁਸ਼ੀ ਨੂੰ ਅਮਰੀਕੀ ਕਾਂਗਰਸ ਦੇ ਰਿਕਾਰਡ ਵਿੱਚ ਮਾਨਤਾ ਦਵਾਉਣ ਲਈ ਕੰਮ ਕਰ ਰਹੀ ਹੈ। ਇਸ ਸਾਲ ਵਿਸਾਖੀ ਦੇ ਮੌਕੇ ‘ਤੇ ਜਦੋਂ ਕਾਂਗਰਸਮੈਨ ਰਿਚਰਡ ਨੀਲ ਨੇ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਦੇਣ ਲਈ ਕਾਂਗਰਸ ਵਿੱਚ ਆਪਣੀ ਸਟੇਟਮੈਂਟ ਦਿੱਤੀ ਅਤੇ […]
				
		
		
				
				
				
								
					
						By G-Kamboj on   					
					
					 Asia, FEATURED NEWS, News, World, World News  
									
				
ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਿਊ ਬਾਜ਼ਾਰ ਇਲਾਕੇ ‘ਚ ਕਾਰੋਬਾਰੀਆਂ ਅਤੇ ਕਾਲਜ ਵਿਦਿਆਰਥੀਆਂ ਵਿਚਾਲੇ ਹੋਈ ਹਿੰਸਕ ਝੜਪਾਂ ‘ਚ ਪੰਜ ਪੱਤਰਕਾਰਾਂ ਸਮੇਤ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ ਹਨ। ਪ੍ਰਾਪਤ ਰਿਪੋਰਟਾਂ ਅਨੁਸਾਰ ਸੋਮਵਾਰ ਅੱਧੀ ਰਾਤ ਨੂੰ ਵਿਦਿਆਰਥੀਆਂ ਅਤੇ ਵਪਾਰੀਆਂ ਵਿਚਾਲੇ ਝੜਪ ਸ਼ੁਰੂ ਹੋਈ ਜੋ ਸਵੇਰ ਤੱਕ ਜਾਰੀ ਰਹੀ। ਦੱਸਿਆ ਜਾਂਦਾ ਹੈ ਕਿ ਖਰੀਦਦਾਰੀ ਲਈ […]