By G-Kamboj on
News, World, World News

ਕੀਵ, 28 ਫਰਵਰੀ-ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਜਾਰੀ ਇਕ ਵੀਡੀਓ ਸੁਨੇਹੇ ਵਿੱਚ ਰੂਸ ਵੱਲੋਂ ਕੀਤੇ ਹਮਲੇ ਵਿੱਚ 16 ਯੂਕਰੇਨੀ ਬੱਚਿਆਂ ਦੇ ਮਾਰੇ ਜਾਣ ਤੇ 45 ਹੋਰਨਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਯੂਕਰੇਨੀ ਸਦਰ ਨੇ ਕਿਹਾ, ‘‘ਹਰ ਅਪਰਾਧ ਤੇ ਕਾਬਜ਼ਕਾਰਾਂ ਵੱਲੋਂ ਚਲਾਈ ਜਾਣ ਵਾਲੀ ਹਰੇਕ ਗੋਲੀ ਸਾਨੂੰ ਤੇ ਸਾਡੇ ਭਾਈਵਾਲਾਂ ਨੂੰ ਹੋਰ ਨਜ਼ਦੀਕ […]
By G-Kamboj on
News, World, World News

ਕੀਵ (PE)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ‘ਤੇ ਹਮਲੇ ਲਈ ਰੂਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਜ਼ੇਲੇਂਸਕੀ ਨੇ ਐਤਵਾਰ ਨੂੰ ਇਕ ਵੀਡੀਓ ਸੰਦੇਸ਼ ‘ਚ ਕਿਹਾ ਕਿ ਯੂਕ੍ਰੇਨ ‘ਤੇ ਰੂਸ ਦਾ ਹਮਲਾ ਨਸਲਕੁਸ਼ੀ ਵੱਲ ਇਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਨੇ […]
By G-Kamboj on
News, World, World News

ਕੀਵ, 26 ਫਰਵਰੀ- ਰੂਸੀ ਫੌਜੀ ਅੱਜ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਦਾਖਲ ਹੋ ਗਏ ਅਤੇ ਸੜਕਾਂ ‘ਤੇ ਜਬਰਦਸਤ ਲੜਾਈ ਚੱਲ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਲੁਕਣ ਦੀ ਅਪੀਲ ਕੀਤੀ। ਯੂਕਰੇਨ ਮੁਤਾਬਕ ਉਸ ਦੇ 198 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਵੱਧ ਜ਼ਖ਼ਮੀ ਹਨ।
By G-Kamboj on
News, World

ਕੀਵ (PE): ਯੂਕ੍ਰੇਨ ਨੇ ਦੇਸ਼ ਵਿਆਪੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਰੂਸੀ ਹਮਲੇ ਦੇ ਖਤਰੇ ਵੱਲ ਇਸ਼ਾਰਾ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ ਹੈ।ਇਹ ਘੋਸ਼ਣਾਵਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਪੂਰਬੀ ਯੂਕ੍ਰੇਨ ਦੇ ਦੋ ਵੱਖ ਹੋਏ ਖੇਤਰਾਂ ਨੂੰ ਮਾਨਤਾ ਦੇਣ ਅਤੇ ਰੂਸੀ ਸੈਨਿਕਾਂ ਨੂੰ ਉਥੇ “ਸ਼ਾਂਤੀ ਬਣਾਈ ਰੱਖਣ” ਦੇ ਆਦੇਸ਼ ਦੇਣ […]
By G-Kamboj on
News, World

ਇਸਲਾਮਾਬਾਦ, 23 ਫਰਵਰੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਰੂਸ ਦੇ ਦੋ ਰੋਜ਼ਾ ਦੌਰੇ ਲਈ ਬੁੱਧਵਾਰ ਨੂੰ ਰਵਾਨਾ ਹੋਏ ਹਨ। ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਖੇਤਰੀ ਤੇ ਕੌਮਾਂਤਰੀ ਵਿਸ਼ਿਆਂ ਬਾਰੇ ਗੱਲਬਾਤ ਕਰਨਗੇ। ਪਾਕਿਸਤਾਨ ਦੇ ਮੰਤਰੀਆਂ ਦਾ ਉਚ ਪੱਧਰੀ ਵਫਦ ਵੀ ਇਮਰਾਨ ਖਾਨ ਨਾਲ ਗਿਆ ਹੈ। ਇਸ ਮੌਕੇ ਰੂਸ ਤੇ ਪਾਕਿਸਤਾਨ ਵਿਚਾਲੇ ਊਰਜਾ ਸਹਿਯੋਗ […]