By G-Kamboj on
Uncategorized
ਨਵੀਂ ਦਿੱਲੀ, 10 ਅਪ੍ਰੈਲ : ਰਾਜਧਾਨੀ ਦਿੱਲੀ ‘ਚ ਆਏ ਦਿਨ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਕੇਸ ਹੋਰ ਸਾਹਮਣੇ ਆਇਆ ਹੈ ਜਿਥੇ ਇਕ ਟੈਕਸੀ ‘ਚ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਦਵਾਰਕਾ ਮੋਡ ਮੈਟਰੋ ਸਟੇਸ਼ਨ ਨੇੜੇ ਟੈਕਸੀ ‘ਚ ਬੈਠੀ ਔਤਰ ਨਾਲ ਡਰਾਈਵਰ ਨੇ ਛੇੜਛਾੜ ਕੀਤੀ। ਔਰਤ […]
By G-Kamboj on
Uncategorized
ਇਸਲਾਮਾਬਾਦ, 10 ਅਪ੍ਰੈਲ : ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ vertrouwde-apotheek ਅਤੇ ਲਸ਼ਕਰ-ਏ-ਤਇਬਾ ਦੇ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਜੇਲ ‘ਚੋਂ ਬਾਹਰ ਆ ਗਿਆ। ਵੀਰਵਾਰ ਨੂੰ ਲਾਹੌਰ ਹਾਈਕੋਰਟ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਲਖ਼ਵੀ ਦੀ ਰਿਹਾਈ ਉਤੇ ਪਬਲਿਕ ਸਕਿਊਰਟੀ ਐਕਟ ਤਹਿਤ ਰੋਕ ਲਾ ਦਿਤੀ […]
By G-Kamboj on
Uncategorized
ਵਾਸ਼ਿੰਗਟਨ, 9 ਅਪ੍ਰੈਲ : ਅਮਰੀਕਾ ਕਿਊਬਾ ਦਾ ਨਾਂ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿਚੋਂ ਹਟਾਉਣ ਲਈ ਤਿਆਰ ਹੋ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸਬੰਧ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸਿਫਾਰਿਸ਼ ਕੀਤੀ ਹੈ ਅਤੇ ਵਾਟ ਹਾਊਸ ਇਸ ਬਾਰੇ ਵਿਚ ਆਉਣ ਵਾਲੇ ਦਿਨਾਂ ਵਿਚ ਐਲਾਨ ਕਰ ਸਕਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ […]
By G-Kamboj on
Uncategorized
ਲਾਹੌਰ, 9 ਅਪ੍ਰੈਲ : ਲਾਹੌਰ ਹਾਈਕੋਰਟ egetapotek.com ਨੇ ਮੁੰਬਈ ਹਮਲਿਕਆਂ ਦੇ ਕਥਿਤ ਸਾਜਿਸ਼ਕਰਤਾ ਜ਼ਕੀਉਰ ਰਹਿਮਾਨ ਲਖਵੀ ਦੀ ਨਜ਼ਰਬੰਦੀ ਖਤਮ ਕਰਦੇ ਹੋਏ ਉਨਾਂ ਨੂੰ ਦਸ ਲੱਖ ਦੇ ਦੋ ਜ਼ਮਾਨਤੀ ਮੁਚਲਕਿਆਂ ਉੱਤੇ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਹੈ। ਲਾਹੌਰ ਹਾਈਕੋਰਟ ਨੇ ਦੋ ਦਿਨ ਪਹਿਲਾਂ ਹੀ ਲਖਵੀ ਦੀ ਨਜ਼ਰਬੰਦੀ ਵਿਰੁੱਧ ਅਰਜ਼ੀ ਦੀ ਸੁਣਵਾਈ ਕਰਦੇ ਹੋਏ ਪੰਜਾਬ ਰਾਜ […]
By G-Kamboj on
Uncategorized
ਕੁਆਲਾਲਮਪੁਰ, 9 ਅਪ੍ਰੈਲ : ਭਾਰਤੀ ਹਾਕੀ ਟੀਮ ਨੇ ਸੁਲਤਾਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਇਕ ਮੈਚ ਵਿਚ ਕੈਨੇਡਾ ਨੂੰ 5-3 ਨਾਲ ਹਰਾ ਕੇ ਪਹਿਲੀ ਜਿੱਤ ਦਾ ਸਵਾਦ ਲੈ ਲਿਆ ਹੈ। ਭਾਰਤ ਲਈ ਰਮਨਦੀਪ ਸਿੰਘ ਨੇ 2, ਜਦੋਂਕਿ ਰੁਪਿੰਦਰ ਪਾਲ ਸਿੰਘ, ਵੀ ਆਰ ਰਘੁਨਾਥ, ਸੱਤਬੀਰ ਸਿੰਘ ਨੇ ਇਕ-ਇਕ ਗੋਲ ਦਾਗਿਆ। ਇਹ ਭਾਰਤ ਦੀ ਟੁਰਨਾਮੈਂਟ ਵਿਚ […]