By G-Kamboj on
Uncategorized
ਸਨਾ (ਨਵੀਂ ਦਿੱਲੀ), 9 ਅਪ੍ਰੈਲ : ਭਾਰਤੀ ਫ਼ੌਜ ਨੇ ਆਪਰੇਸ਼ਨ ‘ਰਾਹਤ’ ਦੇ ਤਹਿਤ ਯਮਨ ਤੋਂ ਅਪਣੇ 4 ਹਜ਼ਾਰ ਨਾਗਰਿਕਾਂ ਤੋਂ ਇਲਾਵਾ ਅਮਰੀਕਾ, ਬਰਤਾਨੀਆ ਅਤੇ ਪਾਕਿਸਤਾਨ ਸਮੇਤ 26 ਦੇਸ਼ਾਂ ਦੇ 232 ਲੋਕਾਂ ਨੂੰ ਵੀ ਸੁਰੱÎਖਿਅਤ ਬਾਹਰ ਕੱਢਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੂਦੀਨ ਨੇ ਬੁਧਵਾਰ ਨੂੰ ਟਵੀਟ ਕਰਕੇ ਉਨ੍ਹਾਂ ਦੇਸ਼ਾਂ ਦੀ ਲਿਸਟ ਜਾਰੀ ਕੀਤੀ […]
By G-Kamboj on
Uncategorized
-ਸਮਾਜਿਕ ਕੁਰੀਤੀਆਂ ‘ਤੇ ਵਿਅੰਗ ਕਸਦਾ ਗੁਰਚੇਤ ਚਿੱਤਰਕਾਰ ਦਾ ਨਾਟਕ- ਪਟਿਆਲਾ/ਸੂਲਰ, 8 ਅਪ੍ਰੈਲ (ਕੰਬੋਜ)-ਸਮਾਜਿਕ ਕੁਰਤੀਆਂ ‘ਤੇ ਵਿਅੰਗ ਕਸਦਾ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਨਾਟਕ ‘ਅਸੀਂ ਬੋਲਾਂਗੇ ਸੱਚ’ ਦੀ ਬੀਤੇ ਕੱਲ ਸ਼ਾਮ ਪੰਜਾਬੀ ਯੂਨੀਵਰਸਿਟੀ ਵਿਖੇ ਪੇਸ਼ਕਾਰੀ ਕੀਤੀ ਗਈ ਅਤੇ ਇਸ ਨਾਟਕ ਦੌਰਾਨ ਐਨਾ ਇਕੱਠ ਸੀ ਕਿ ਪੈਰ ਧਰਨ ਲਈ ਵੀ ਥਾਂ ਨਹੀਂ ਸੀ। ਇਕੱਠੇ ਪੱਖੋਂ ਇਹ […]
By G-Kamboj on
Uncategorized
ਨਵੀਂ ਦਿੱਲੀ, 8 ਅਪ੍ਰੈਲ : ਹਮੇਸ਼ਾ ਕਿਸੀ ਨਾ ਕਿਸੀ ਖਬਰ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਮਨੁੱਖੀ ਸੰਸਾਧਨ ਮੰਤਰੀ ਸਮਰਿਤੀ ਈਰਾਨੀ ਤੋਂ ਸੰਘ ਕਾਫੀ ਨਾਰਾਜ਼ ਚੱਲ ਰਿਹਾ ਹੈ। ਖਬਰ ਅਨੁਸਾਰ ਛੇਤੀ ਹੀ ਉਨ੍ਹਾਂ ਦੇ ਮੰਤਰਾਲੇ ਨੂੰ ਬਦਲਿਆ ਜਾ ਸਕਦਾ ਹੈ। ਦਰਅਸਲ, ਸਮਰਿਤੀ ਦੇ ਕੰਮਕਾਜ ਦੇ ਤੌਰ ਤਰੀਕਿਆਂ ਤੇ ਫੈਸਲਿਆਂ ਨੂੰ ਲੈ ਕੇ ਮੰਤਰਾਲੇ ‘ਚ ਰੋਸ ਹੈ। […]
By G-Kamboj on
Uncategorized
ਨਵੀਂ ਦਿੱਲੀ, 8 ਅਪ੍ਰੈਲ : ਕੇਂਦਰੀ ਲੋਕ ਨਿਰਮਾਣ ਵਿਭਾਗ ਅਟਾਰੀ ਸਰਹੱਦ ਚੌਕੀ ਦੇ ਸਵਰੂਪ ‘ਚ ਵੱਡਾ ਬਦਲਾਅ ਕਰਨ ਦੀ ਯੋਜਨਾ ਦੇ ਤਹਿਤ ਉੱਥੇ ਇਕ ਨਵੇਂ ਦਰਸ਼ਕ ਦੀਰਘਾ ਦਾ ਨਿਰਮਣ ਕਰੇਗਾ ਜਿਸ ਨਾਲ ਉੱਥੇ ਬੈਠਣ ਦੀ ਵਿਵਸਥਾ ਨੂੰ ਦੋਗੁਣਾ ਤੋਂ ਜ਼ਿਆਦਾ ਵਧ ਜਾਵੇਗੀ। ਯੋਜਨਾ ਦੇ ਤਹਿਤ ਪੰਜਾਬ ਕੋਲ ਸਥਿਤ ਸਰਹੱਦ ਚੌਕੀ ‘ਤੇ ਦਰਸ਼ਕ ਲਾਈਨ ‘ਚ ਬੈਠਣ […]
By G-Kamboj on
Uncategorized
ਨਵੀਂ ਦਿੱਲੀ, 8 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਅਗਲੇ ਹਫਤੇ ਕੈਨੇਡਾ ਫੇਰੀ ਉੱਤੇ ਜਾ ਰਹੇ ਹਨ, ਵੈਨਕੂਵਰ ਵਿਚ ਕਾਮਾਗਾਟਾ ਮਾਰੂ ਮਿਊਜ਼ੀਅਮ ਵੀ ਜਾਣਗੇ। ਰਾਜਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਬੰਗਲੁਰੂ ਵਿਚ ਭਾਜਪਾ ਦੀ ਕਾਰਜਕਾਰਨੀ ਮੰਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਮਾਗਾਟਾ ਮਾਰੂ ਮਿਊਜ਼ੀਅਮ ਜਾਣ ਲਈ ਅਪੀਲ ਕੀਤੀ ਸੀ। ਉਨਾਂ ਦੱਸਿਆ ਕਿ […]