ਬਾਜਵਾ ਤੇ ਅਮਰਿੰਦਰ ਮੁੜ ਆਹਮੋ ਸਾਹਮਣੇ
ਚੰਡੀਗੜ੍ਹ, 13 ਅਪ੍ਰੈਲ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਦੀ ਪਾਰਟੀ ਪ੍ਰਧਾਨ ਦੇ ਰੂਪ ਵਿਚ ਤਾਜਪੋਸ਼ੀ ਦੇ ਰਸਤੇ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੌਰਤਲਬ ਹੈ ਕਿ ਕੈਪਟਨ ਨੇ ਹਾਲ ਵਿਚ […]
ਦੱਖਣੀ ਅਫਰੀਕਾ ਵਿਚ ਗਾਂਧੀ ਦਾ ਅਪਮਾਨ, ਮੂਰਤੀ 'ਤੇ ਸੁੱਟਿਆ ਪੇਂਟ
ਜੋਹਾਨਸਬਰਗ, 13 ਅਪ੍ਰੈਲ : ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਕੁਝ ਲੋਕਾਂ ਨੇ ਸ਼ਹਿਰ ਦੇ ਵਿਚ-ਵਿਚਾਲੇ ਸਥਿਤ ਮਹਾਤਮਾ ਗਾਂਧੀ ਦੀ ਮੂਰਤੀ ਉੱਤੇ ਸਫੇਦ ਪੇਂਟ ਸੁੱਟ ਦਿੱਤਾ ਹੈ। ਇਸ ਦੌਰਾਨ ਉਨਾਂ ਨੇ ਮਹਾਤਮਾ ਗਾਂਧੀ ਵਿਰੁੱਧ ਨਸਲੀ ਟਿੱਪਣੀਆਂ ਵੀ ਕੀਤੀਆਂ ਹਨ। ਦੱਖਣੀ ਅਫਰੀਕਾ ਵਿਚ ਇਹ […]
ਆਈਐਸ ਨੇ ਕੀਤੀ ਆਸਟ੍ਰੇਲੀਆ ਦੇ ਏਅਰਪੋਰਟ ਦੀ ਵੈੱਬਸਾਈਟ ਹੈਕ
ਸਿਡਨੀ, 13 ਅਪ੍ਰੈਲ : ਇਸਲਾਮੀ ਸਟੇਟ (ਆਈਐਸ) ਦੇ ਕਥਿਤ ਸਮੱਰਥਕਾਂ ਦੇ ਇਕ ਗਿਰੋਹ ਨੇ ਆਸਟ੍ਰੇਲੀਆ ਦੇ ਦੀਪ ਤਸਮਾਨੀਆ ਦੇ ਹਾਬਰਟ ਕੌਮਾਂਤਰੀ ਐਵਾਈ ਅੱਡੇ ਦੀ ਵੈੱਬਸਾਈਟ ਹੈਕ ਕਰ ਲਈ ਹੈ। ਜੇਹਾਦੀਆਂ ਦੇ ਸਮਰਥਨ ‘ਚ ਇਕ ਸੰਦੇਸ਼ ਵੈੱਬਸਾਈਟ ‘ਤੇ ਪੋਸਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਪਹਿਲਾਂ ਮਿਲੀ ਜਿਸ ਮਗਰੋਂ ਵੈੱਬਸਾਈਟ ਨੂੰ […]
ਕਸ਼ਮੀਰ ਦੇ ਨਿਸ਼ਾਨੇ 'ਤੇ ਸੀ ਪੰਜਾਬ ਦੇ ਕਈ ਵੱਡੇ ਨੇਤਾ
ਗੁਰਦਾਸਪੁਰ, 13 medicinereform ਅਪ੍ਰੈਲ : ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਸ਼ਿਵ ਸੈਨਾ ਸਕੱਤਰ ਹਰਵਿੰਦਰ ਸੋਨੀ ‘ਤੇ ਗੋਲੀ ਚਲਾਉਣ ਵਾਲੇ ਖੰਨਾ ਦੇ ਨੇੜੇ ਪਿੰਡ ਗਲਵੱਡੀ ਵਾਸੀ ਕਸ਼ਮੀਰ ਸਿੰਘ (28) ਦੇ ਨਿਸ਼ਾਨੇ ‘ਤੇ ਪੰਜਾਬ ਦੇ ਕਈ ਹਿੰਦੂ ਨੇਤਾ ਸੀ, ਜਿਸ ਦੇ ਨਾਂਅ ਉਸ ਨੇ ਆਪਣੀ ਨਿੱਜੀ ਡਾਇਰੀ ‘ਚ ਲਿਖ ਰੱਖੇ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ […]