ਕੈਨੇਡਾ ਚੋਣਾਂ 'ਚ 50 ਪੰਜਾਬੀ ਉਮੀਦਵਾਰ ਲੜਨਗੇ ਚੋਣ!

ਚੰਡੀਗੜ੍ਹ, 6 ਅਪ੍ਰੈਲ : ਕੈਨੇਡਾ ਦੀ ਸਿਆਸਤ ਵਿਚ ਇਸ ਵਾਰ ਪੰਜਾਬੀ ਉਮੀਦਵਾਰਾਂ ਦੀ ਗਿਣਤੀ 2011 ਨਾਲੋਂ ਦੁੱਗਣੀ ਹੋਵੇਗੀ। 330 ਸੀਟਾਂ ਦੇ ਲਈ ਅਕਤੂਬਰ ਵਿਚ ਹੋਣ ਵਾਲੀ ਫੈਡਰਲ ਚੋਣਾਂ ਵਿਚ ਪੰਜਾਬੀ ਉਮੀਦਵਾਰਾਂ ਦੀ ਗਿਣਤੀ 50 ਤੱਕ ਪਹੁੰਚ ਸਕਦੀ ਹੈ। ਜਦ ਕਿ ਪਿਛਲੀ ਵਾਰ ਇਹ 23 ਸੀ। ਇਸ ਵਾਰ 23 ਪੰਜਾਬੀਆਂ ਨੂੰ ਤਾਂ ਟਿਕਟ ਮਿਲ ਵੀ ਚੁੱਕੇ […]

ਅਮਰੀਕਾ 'ਚ ਇਕ ਇਕ ਔਰਤ ਨੂੰ ਓਬਾਮਾ ਦੇ ਕਾਫਲੇ ਕਾਰਨ ਕਾਰ 'ਚ ਬੱਚੇ ਨੂੰ ਦੇਣਾ ਪਿਆ ਜਨਮ

ਵਾਸ਼ਿੰਗਟਨ, 6 ਅਪ੍ਰੈਲ : ਅਮਰੀਕਾ ‘ਚ ਇਕ ਗਰਭਵਤੀ ਔਰਤ ਔਰਤ ਹਸਪਤਾਲ ਜਾਣ ਵੇਲੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਫ਼ਲੇ ਕਾਰਨ ਟ੍ਰੈਫ਼ਿਕ ‘ਚ ਫਸ ਗਈ ਤੇ ਉਸ ਨੂੰ ਕਾਰ ‘ਚ ਹੀ ਬੱਚੇ ਨੂੰ ਜਨਮ ਦੇਣਾ ਪਿਆ। ਇਹ ਘਟਨਾ ਲੁਈਸਵਿਲ ਸ਼ਹਿਰ ‘ਚ ਵਾਪਰੀ। ਸ਼ਾਮ ਦੇ ਸਵਾ 5 ਵਜੇ 911 ਸੇਵਾ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਗਈ ਕਿ […]

ਪ੍ਰਿੰਸ ਹੈਰੀ ਫ਼ੌਜ 'ਚ ਆਪਣੇ ਆਖ਼ਰੀ ਅਭਿਆਨ ਲਈ ਪੁੱਜੇ ਆਸਟ੍ਰੇਲੀਆ

ਕੈਨਬਰਾ, 6 ਅਪ੍ਰੈਲ : ਬਰਤਾਨੀਆ ਦੇ ਰਾਜਕੁਮਾਰ ਹੈਰੀ ਆਸਟ੍ਰੇਲੀਆ ਫ਼ੌਜ ਨਾਲ ਚਾਰ ਹਫ਼ਤਿਆਂ ਦਾ ਪ੍ਰੀਖਣ ਸ਼ੁਰੂ ਕਰਨ ਲਈ ਅੱਜ ਆਸਟ੍ਰੇਲੀਆ ਪੁੱਜੇ। ਹੈਰੀ ਦੀ ਬਰਤਾਨੀਆ web ਦੀ web ਫ਼ੌਜ ‘ਚ ਰਹਿੰਦੇ ਹੋਏ ਆਖ਼ਰੀ ਮੁਹਿੰਮ ਹੈ। ਇਸ ਮਗਰੋਂ ਉਹ ਆਪਣੇ ਫ਼ੌਜੀ ਕਰੀਅਰ ਨੂੰ ਅਲਵਿਦਾ ਕਹਿ ਦੇਣਗੇ। ਟੈਲੀਵਿਜ਼ਨ web ਦੀ ਫੁਟੇਜ web ‘ਚ ਦਿਖਾਇਆ ਗਿਆ ਹੈ ਕਿ ਹੈਰੀ […]

'ਅਮਰੀਕਾ ਵਿਚ ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀ ਆਪਣੇ ਪਰਵਾਰਕ ਮੈਂਬਰਾਂ ਨੂੰ ਬੁਲਾ ਸਕਣਗੇ'

ਵਾਸ਼ਿੰਗਟਨ, 6 ਅਪ੍ਰੈਲ : ਓਬਾਮਾ ਪ੍ਰਸ਼ਾਸਨ ਨੇ ਪਿਛਲੇ ਸਮੇਂ ਦੌਰਾਨ ਚੁੱਪ-ਚੁਪੀਤੇ ਇਕ ਨਵੀਂ ਇੰਮੀਗ੍ਰੇਸ਼ਨ ਯੋਜਨਾ ਲਾਗੂ ਕਰ ਦਿੱਤੀ ਜਿਸ ਤਹਿਤ ਅਮਰੀਕਾ ਵਿਚ ਕਾਨੂੰਨੀ ਤੌਰ ‘ਤੇ ਰਹਿ ਰਹੇ ਉਨਾਂ ਪ੍ਰਵਾਸੀਆਂ ਨੂੰ ਆਪਣੇ ਪਰਵਾਰਕ ਮੈਂਬਰਾਂ ਨੂੰ ਬੁਲਾਉਣ ਦਾ ਹੱਕ ਮਿਲਦਾ ਹੈ ਜਿਨਾਂ ਨੂੰ ਆਪਣੇ Australia ਜੱਦੀ ਮੁਲਕ ਜਾਨ ਦਾ ਖ਼ਤਰਾ ਹੈ। ਇਹ ਯੋਜਨਾ ਮੁੱਖ ਤੌਰ ‘ਤੇ ਕੇਂਦਰੀ […]

ਅਮਰੀਕਾ 'ਚ ਜਿਸਮਾਨੀ ਸ਼ੋਸ਼ਣ ਦੇ ਅਪਰਾਧਾਂ 'ਚ ਭਾਰਤੀ ਨੂੰ 46 ਸਾਲ ਦੀ ਕੈਦ

ਨਿਊਜਰਸੀ, 4 ਅਪ੍ਰੈਲ- : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਜਿਸਮਾਨੀ ਸ਼ੋਸ਼ਣ ਦੇ ਅਪਰਾਧਾਂ ਵਿਚ 46 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰਵਾਸੀ ਭਾਰਤੀ ਹਿਤੇਨ ਪਟੇਲ ਨੇ 2012 ਵਿਚ ਪੰਜ ਔਰਤਾਂ ਨਾਲ ਮੂੰਹ ਕਾਲਾ ਕੀਤਾ ਸੀ। ਅਮਰੀਕੀ ਪੁਲਿਸ ਨੇ ਪਟੇਲ ਵਿਰੁੱਧ 22 ਅਪਰਾਧਕ ਮਾਮਲੇ ਦਰਜ ਕੀਤੇ ਸਨ। ਇਨਾਂ ਤੋਂ ਇਲਾਵਾ ਅਟਲਾਂਟਿਕ […]