By G-Kamboj on
Uncategorized
ਜੰਮੂ, 4 ਅਪ੍ਰੈਲ : ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲੇ ਵਿਚ ਕੰਟਰੋਲ ਰੇਖਾ ਨੇੜੇ ਇਕ ਬਰੂਦੀ ਸੁਰੰਗ ਵਿਚ ਧਮਾਕਾ ਹੋਣ ਨਾਲ ਅੱਜ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੰਟਰੋਲ ਰੇਖਾ ਨੇੜੇ ਸਥਿਤ ਬਰੂਦੀ ਸੁਰੰਗ ਖੇਤਰ ਤੋਂ ਇਕ ਸੁਰੰਗ ਭਾਰੀ ਬਾਰਸ਼ ਕਾਰਨ ਬਹਿ ਕੇ ਰਜੌਰੀ […]
By G-Kamboj on
Uncategorized
ਭਦੋਹੀ, 4 ਅਪ੍ਰੈਲ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਮੈਂਬਰ ਸਾਬਕਾ ਮੰਤਰੀ ਦੀਨਾਨਾਥ ਭਾਸਕਰ ਨੇ ਅੱਜ ਪਾਰਟੀ ਪ੍ਰਮੁੱਖ ਮਾਇਆਵਤੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ। ਭਾਸਕਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ•ਾਂ ਨੂੰ ਬਸਪਾ ਵਿਚ ਬੇਇੱਜ਼ਤ click ਕੀਤਾ ਗਿਆ। ਬਸਪਾ ਪ੍ਰਧਾਨ ਮਾਇਆਵਤੀ ਨੇ […]
By G-Kamboj on
Uncategorized
ਚੰਡੀਗੜ੍ਹ, 3 ਅਪ੍ਰੈਲ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਕਿਸੇ ਵੇਲੇ ਖ਼ਾਲਿਸਤਾਨੀਆਂ ਦੀ ਬੋਲੀ ਬੋਲਦੇ ਰਹੇ ਹਨ। ਇਸ ਲਈ ਬਾਦਲ ਆਪਣੇ ਆਪ ਨੂੰ ਖ਼ਾਲਿਸਤਾਨੀ ਇਤਿਹਾਸ ਤੋਂ ਕਦੇ ਵੱਖਰਾ ਨਹੀਂ ਕਰ ਸਕਦੇ। ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ medizon ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ। ਬਾਦਲ ਦੇ ਬਿਆਨ ਕਿ […]
By G-Kamboj on
Uncategorized
ਨਵੀਂ ਦਿੱਲੀ, 3 ਅਪ੍ਰੈਲ : ਕੇਂਦਰ ਸਰਕਾਰ ਅਤੇ ਕੌਮੀ ਓਲੰਪਿਕ ਇਕਾਈ ਨੇ ਓਲਪਿੰਕ 2024 ਦੀਆਂ ਸੰਭਾਵਿਤ ਦਾਅਵੇਦਾਰੀਆਂ ‘ਤੇ ਚਰਚਾ ਲਈ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੁਖੀ ਥਾਮਸ ਬਾਕ ਨੂੰ ਇਸ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਲਈ ਸੱਦਾ ਦਿੱਤਾ ਹੈ। ਸਾਲ 2013 ‘ਚ ਆਈਓਸੀ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਸ੍ਰੀ ਬਾਕ ਨੂੰ ਇਥੇ ਪ੍ਰਧਾਨ […]
By G-Kamboj on
Uncategorized
ਧੂਰੀ, 3 ਅਪ੍ਰੈਲ : ਕੈਪਟਨ ਅਮਰਿੰਦਰ ਸਿੰਘ ਧੂਰੀ ਜ਼ਿਮਨੀ ਚੋਣ ਵਿੱਚ ਆਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣ ਨੂੰ ਰਾਜ਼ੀ ਹੋ ਗਏ ਹਨ। ਪਾਰਟੀ ਹਾਈ ਕਮਾਂਡ ਦੀ ਬੇਨਤੀ ਤੋਂ ਬਾਅਦ ਕੈਪਟਨ ਨੇ ਪ੍ਰਚਾਰ ਲਈ ਹਾਮੀ ਭਰੀ ਹੈ। ਉਂਜ ਉਹ ਆਪਣਾ ਪ੍ਰਚਾਰ ਪੰਜਾਬ ਕਾਂਗਰਸ ਤੋਂ ਵੱਖਰੇ ਤੌਰ ‘ਤੇ ਕਰਨਗੇ। ਕੈਪਟਨ ਦੇ ਚੋਣ ਪ੍ਰਚਾਰ ਮੁਹਿੰਮ ਤੋਂ […]