By G-Kamboj on
Uncategorized
ਤੁਰਕੀ, 2 ਅਪ੍ਰੈਲ : ਤੁਰਕੀ ਸੁਰੱਖਿਆ ਅਧਿਕਾਰੀਆਂ ਨੇ ਬਰਤਾਨੀਆ ਤੋਂ ਆਈਐਸ ‘ਚ ਸ਼ਾਮਲ ਹੋਣ ਜਾ ਰਹੇ 9 ਲੋਕਾਂ ਨੂੰ ਬੀਤੇ ਦਿਨ ਰਾਤੀ ਗ੍ਰਿਫ਼ਤਾਰ ਕੀਤਾ ਹੈ ਗ੍ਰਿਫ਼ਤਾਰ ਲੋਕਾਂ ‘ਚ ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਹਨ ਇਨ੍ਹਾਂ ਲੋਕਾਂ ਨੂੰ ਸੀਰੀਆ ਦੀ ਸਰਹੱਦ ਦੇ ਨੇੜਿਓਂ ਹਿਰਸਾਤ ‘ਚ ਲਿਆ ਗਿਆ ਇੱਕ ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ […]
By G-Kamboj on
Uncategorized
ਸਿਡਨੀ, 1 ਅਪ੍ਰੈਲ :-ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਇੱਕ ਭਾਰਤੀ ਡਾਕਟਰ ਜਿਸ ਦਾ ਨਾਂ ਰਣਜੀਤ ਕੁਮਾਰ ਪਾਂਡਾ (59) ਹੈ, ਜੋ ਕਿ ਆਪਣਾ ਕਲੀਨਿਕ ਚਲਾਉਂਦਾ ਹੈ। ਉਸ ‘ਤੇ ਆਪਣੇ ਮਰੀਜ਼ਾਂ ਨਾਲ ਛੇੜਛਾੜ ਦੇ 25 ਦੇ ਕਰੀਬ ਮਾਮਲੇ ਸਹਾਮਣੇ ਆਏ ਹਨ,|ਜਿਸ ਨੂੰ 16 ਮਾਰਚ ਨੂੰ ਕੋਟ ‘ਚ ਪੇਸ਼ ਕੀਤਾ ਗਿਆ, ਪਰ ਉਸ ਦੇ ਬਚਾਅ ਪੱਖ ਦੇ […]
By G-Kamboj on
Uncategorized
ਬ੍ਰਿਸਬੇਨ, 1 ਅਪ੍ਰੈਲ : ਆਸਟ੍ਰੇਲੀਆ ਦੇ ਉੱਤਰੀ ਹਿੱਸੇ ਦੇ ਸ਼ਹਿਰ ਡਾਰਵਿਨ ਵਿਚ ਟੈਕਸੀ ਚਲਾਉਂਦੇ ਸਿੱਖ ਟੈਕਸੀ ਡਰਾਈਵਰ ਨੂੰ ਕੰਮ ਦੌਰਾਨ ਕਈ ਵਾਰ ਨਸਲਵਾਦ ਦਾ ਸ਼ਿਕਾਰ ਦਾ ਹੋਣਾ ਪਿਆ ਅਤੇ ਕਈ ਧਾਰਮਿਕ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਆਪਣੀ ਅਸਲ ਪਛਾਣ ਦੱਸਣ ਲਈ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਨੂੰ ਲੋਕਾਂ […]
By G-Kamboj on
Uncategorized
ਨਵੀਂ ਦਿੱਲੀ : ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਹਾਰ ‘ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਯੁਵਰਾਜ ਦੇ ਪਿਤਾ ਨੇ ਭਾਰਤ ਦੀ ਹਾਰ ਲਈ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਮਨਮਾਨੇ ਢੰਗ ਨਾਲ ਟੀਮ ਚੁਣਨ ਤੇ ਯੁਵਰਾਜ ਜਿਹੇ encasafarmacia ਖਿਡਾਰੀ ਨੂੰ ਨਹੀਂ […]
By G-Kamboj on
Uncategorized
-ਮੁੱਖ ਮੰਤਰੀ ਨੇ ਕੀਤਾ ਬਿਰਧ ਆਸ਼ਰਮ ਸੂਲਰ ਦਾ ਅਚਨਚੇਤ ਦੌਰਾ -ਬਜ਼ੁਰਗਾਂ ਨੂੰ ਮਿਲ ਕੇ ਬਾਦਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਕੀਤੀ ਸਾਂਝ ਪਟਿਆਲਾ/ਸੂਲਰ, 1 ਅਪ੍ਰੈਲ (ਜਤਿਨ ਕੰਬੋਜ)-ਬਜ਼ੁਰਗਾਂ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ ਅਤੇ ਸਾਡੇ ਪਰਿਵਾਰ ਵੱਡੇ ਵਡੇਰਿਆਂ ਕਰਕੇ ਹੀ ਸਮਾਜ ਵਿਚ ਸਨਮਾਨ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ […]