ਭਾਰਤ ਦੀ ਹਾਰ ਲਈ ਕਪਤਾਨ ਮਹਿੰਦਰ ਸਿੰਘ ਧੋਨੀ ਜ਼ਿੰਮੇਵਾਰ-ਯੋਗਰਾਜ ਸਿੰਘ

ਭਾਰਤ ਦੀ ਹਾਰ ਲਈ ਕਪਤਾਨ ਮਹਿੰਦਰ ਸਿੰਘ ਧੋਨੀ ਜ਼ਿੰਮੇਵਾਰ-ਯੋਗਰਾਜ ਸਿੰਘ

ਨਵੀਂ ਦਿੱਲੀ : ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਹਾਰ ‘ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਯੁਵਰਾਜ ਦੇ ਪਿਤਾ ਨੇ ਭਾਰਤ ਦੀ ਹਾਰ ਲਈ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਮਨਮਾਨੇ ਢੰਗ ਨਾਲ ਟੀਮ ਚੁਣਨ ਤੇ ਯੁਵਰਾਜ ਜਿਹੇ encasafarmacia ਖਿਡਾਰੀ ਨੂੰ ਨਹੀਂ […]

ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਸਰਮਾਇਆ : ਬਾਦਲ

ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਸਰਮਾਇਆ : ਬਾਦਲ

-ਮੁੱਖ ਮੰਤਰੀ ਨੇ ਕੀਤਾ ਬਿਰਧ ਆਸ਼ਰਮ ਸੂਲਰ ਦਾ ਅਚਨਚੇਤ ਦੌਰਾ -ਬਜ਼ੁਰਗਾਂ ਨੂੰ ਮਿਲ ਕੇ ਬਾਦਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਕੀਤੀ ਸਾਂਝ ਪਟਿਆਲਾ/ਸੂਲਰ, 1 ਅਪ੍ਰੈਲ (ਜਤਿਨ ਕੰਬੋਜ)-ਬਜ਼ੁਰਗਾਂ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ ਅਤੇ ਸਾਡੇ ਪਰਿਵਾਰ ਵੱਡੇ ਵਡੇਰਿਆਂ ਕਰਕੇ ਹੀ ਸਮਾਜ ਵਿਚ ਸਨਮਾਨ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਪੰਜਾਬ ਦੇ ਮੁੱਖ ਮੰਤਰੀ […]

ਕਈ ਵੱਡੇ ਨੇਤਾ ਅਤੇ ਫ਼ੌਜੀ ਅੱਡੇ ਅੱਤਵਾਦੀਆਂ ਦੇ ਨਿਸ਼ਾਨੇ 'ਤੇ

ਕਈ ਵੱਡੇ ਨੇਤਾ ਅਤੇ ਫ਼ੌਜੀ ਅੱਡੇ ਅੱਤਵਾਦੀਆਂ ਦੇ ਨਿਸ਼ਾਨੇ 'ਤੇ

ਜੰਮੂ, 1 ਅਪ੍ਰੈਲ : ਹੜਾਂ ਦਾ ਸਾਹਮਣਾ ਕਰ ਰਹੇ ਜੰਮੂ ਕਸ਼ਮੀਰ ਉੱਤੇ ਹੁਣ ਅੱਤਵਾਦ ਦਾ ਵੱਡਾ ਖ਼ਤਰਾ ਮੰਡਰਾਉਣ ਲੱਗਿਆ ਹੈ। ਸਰਹੱਦ ਪਾਰੋਂ ਪਾਕਿਸਤਾਨ ਵਾਲੇ ਪਾਸਿਓਂ ਕਈ ਅੱਤਵਾਦੀ ਘੁਸਪੈਠ ਅਤੇ ਭਾਰਤ ‘ਚ ਹਮਲੇ ਕਰਨ ਦੀ ਤਾਕ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਸੰਗਠਨਾਂ ਦੀ ਸਾਜ਼ਿਸ਼ ਇਸ ਮੁਸੀਬਤ ਦੀ ਘੜੀ ‘ਚ ਵਾਦੀ ‘ਚ ਅੱਤਵਾਦੀ ਹਮਲੇ […]

ਯਮਨ ਦੇ ਅਦਨ ਸ਼ਹਿਰ 'ਚ ਫਸੇ ਹੋਏ 350 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ

ਯਮਨ ਦੇ ਅਦਨ ਸ਼ਹਿਰ 'ਚ ਫਸੇ ਹੋਏ 350 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ

ਨਵੀਂ ਦਿੱਲੀ, 1 ਅਪ੍ਰੈਲ : ਯਮਨ ਦੇ ਅਦਨ ਸ਼ਹਿਰ ਵਿਚੋਂ 350 ਦੇ ਕਰੀਬ ਭਾਰਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਇਹ ਜਹਾਜ਼ ਇਨਾਂ ਲੋਕਾਂ ਨੂੰ ਯਮਨ ਦੇ ਗੁਆਂਢੀ ਦੇਸ਼ ਜਿਬੂਤੀ ਲੈ ਕੇ ਜਾਵੇਗਾ। ਯਮਨ ਵਿਚ ਵਧਦੀ ਹਿੰਸਾ ਵਿਚਾਲੇ ਅੱਧੀ ਰਾਤ ਨੂੰ ਇਸ ਮੁਹਿੰਮ ਨੂੰ ਅੰਜਾਮ ਦਿੱਤਾ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ […]

3.5 ਫੀਸਦੀ ਵਧ ਗਿਆ ਭਾਰਤ 'ਤੇ ਵਿਦੇਸ਼ੀ ਕਰਜ਼ਾ

3.5 ਫੀਸਦੀ ਵਧ ਗਿਆ ਭਾਰਤ 'ਤੇ ਵਿਦੇਸ਼ੀ ਕਰਜ਼ਾ

ਨਵੀਂ ਦਿੱਲੀ, 1 ਅਪ੍ਰੈਲ : ਭਾਰਤ ‘ਤੇ ਵਿਦੇਸ਼ੀ ਕਰਜ਼ਾ ਪਿਛਲੇ ਦਸੰਬਰ ਮਹੀਨੇ ਤੱਕ ਵੱਧ ਕੇ 461.9 ਅਰਬ ਡਾਲਰ ਹੋ ਗਿਆ ਇਹ ਰਾਸ਼ੀ ਮਾਰਚ 2014 ‘ਚ ਭਾਰਤ ‘ਤੇ ਵਿਦੇਸ਼ੀ ਕਰਜ਼ ਦੇ ਮੁਕਾਬਲੇ 15.5 ਅਰਬ ਡਾਲਰ ਪਾਵ 3.5 ਫੀਸਦੀ ਜ਼ਿਆਦਾ ਹੈ ਦਸੰਬਰ 2014 ਦੇ ਅੰਤ ‘ਚ ਭਾਰਤ ਦੇ ਵਿਦੇਸ਼ੀ ਕਰਜ਼ ਤੇ ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਦਾ ਅਨੁਪਾਤ […]