ਕੈਪਟਨ ਧੂਰੀ ਵਿੱਚ 'ਕਪਤਾਨ' ਬਣਨ ਲਈ ਹੋਏ ਤਿਆਰ

ਧੂਰੀ, 3 ਅਪ੍ਰੈਲ : ਕੈਪਟਨ ਅਮਰਿੰਦਰ ਸਿੰਘ ਧੂਰੀ ਜ਼ਿਮਨੀ ਚੋਣ ਵਿੱਚ ਆਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣ ਨੂੰ ਰਾਜ਼ੀ ਹੋ ਗਏ ਹਨ। ਪਾਰਟੀ ਹਾਈ ਕਮਾਂਡ ਦੀ ਬੇਨਤੀ ਤੋਂ ਬਾਅਦ ਕੈਪਟਨ ਨੇ ਪ੍ਰਚਾਰ ਲਈ ਹਾਮੀ ਭਰੀ ਹੈ। ਉਂਜ ਉਹ ਆਪਣਾ ਪ੍ਰਚਾਰ ਪੰਜਾਬ ਕਾਂਗਰਸ ਤੋਂ ਵੱਖਰੇ ਤੌਰ ‘ਤੇ ਕਰਨਗੇ। ਕੈਪਟਨ ਦੇ ਚੋਣ ਪ੍ਰਚਾਰ ਮੁਹਿੰਮ ਤੋਂ […]

ਅਕਸ਼ੇ ਕੁਮਾਰ ਪਹੁੰਚੇ ਪਟਿਆਲਾ

ਪਟਿਆਲਾ, 3 ਅਪ੍ਰੈਲ (ਜਤਿਨ ਕੰਬੋਜ ਸੂਲਰ) :ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਮੁੜ ਪੰਜਾਬ ਆ ਗਏ ਹਨ। ਇਸ ਵਾਰ ਆਪਣੀ ਸੀਕਵੈਲ ਫਿਲਮ ‘ਸਿੰਘ ਇਜ਼ ਬਲਿੰਗ’ ਲਈ ਪੰਜਾਬ ਆਏ ਹਨ। ਅੱਜ ਤੋਂ ਅਕਸ਼ੇ ਨੇ ਪਟਿਆਲਾ ‘ਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸਿੰਘ ਦੇ ਰੂਪ ‘ਚ ਅਕਸ਼ੇ ਨੇ ਆਪਣੀ ਫੋਟੋ ਵੀ ਸ਼ੇਅਰ ਕੀਤੀ ਹੈ। ਅਕਸ਼ੇ ਕੁਮਾਰ […]

ਦੁਖ਼ੀ ਹੋਏ 130 ਕੈਦੀਆਂ ਨੇ ਆਪਣੇ ਲਈ ਮੰਗੀ ਮੌਤ

ਰਾਂਚੀ, 3 ਅਪ੍ਰੈਲ : ਸੂਬਾ ਸਰਕਾਰਦੀ ਬੇਰੂਖੀ ਤੋਂ ਬਾਅਦ ਝਾਰਖੰਡ ਦੇ 130 ਕੈਦੀਆਂ ਨੇ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਕੋਲ ਆਪਣੀ ਇੱਛਾ ਅਨੁਸਾਰ ਮੌਤ ਲਈ ਅਰਜ਼ੀ ਭੇਜੀ ਹੈ ਅਰਜ਼ੀ ‘ਚ ਰਾਂਚੀ ਦੇ ਬਿਰਸਾ ਮੁੰਡਾ ਕੇਂਦਰੀ ਕਾਰਾਗਾਰ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 130 ਕੈਦੀਆਂ ਵੱਲੋਂ ਦੱਸਿਆ ਗਿਆ ਹੈ ਕਿ 20 ਸਾਲ ਤੱਕ ਜੇਲ੍ਹ ‘ਚ ਲੰਘਣ […]

ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਪਟਿਆਲਾ ਦੇ ਪੁਲਸ ਲਾਈਨਜ਼ ਵਿਚ ਗਰਾਂਊਂਡ ਦੀ ਸਿੰਚਾਈ ਲਈ ਫੁਆਰਾ ਸਿੰਚਾਈ ਦੇ 6 ਯੂਨਿਟ ਚਾਲੂ

ਪਟਿਆਲਾ 2 ਅਪ੍ਰੈਲ (ਜਤਿਨ ਕੰਬੋਜ ਸੂਲਰ) : ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਪਟਿਆਲਾ ਦੇ ਪੁਲਸ medicineoption medicineoption ਲਾਈਨਜ਼ ਵਿਚ ਗਰਾਂਊਂਡ ਦੀ ਸਿੰਚਾਈ ਫੁਆਰਾ medicineoption ਸਿੰਚਾਈ ਦੇ 6 ਯੂਨਿਟ ਚਾਲੂ medicineoption ਕਰ ਦਿਤੇ ਗਏ ਹਨ medicineoption । ਇਸ ਫੁਆਰਾ ਸਿੰਚਾਈ ਸਕੀਮ ਦਾ ਉਦਘਾਟਨ ਪਟਿਆਲਾ ਦੇ ਐਸ. ਐਸ. ਪੀ. ਗੁਰਮੀਤ ਚੌਹਾਨ ਨੇ ਕੀਤਾ । ਇਸ ਮੌਕੇ […]

ਕੌਣ ਬਚਾਅ ਰਿਹਾ ਫਾਸਟਵੇਅ ਦੇ MD ਨੂੰ ?

ਅੰਮ੍ਰਿਤਸਰ, 2 ਅਪ੍ਰੈਲ : ਕੇਬਲ ਅਪਰੇਟਰ ਜਸਵਿੰਦਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ। ਜਸਵਿੰਦਰ ਸਿੰਘ ਨੇ ਖੁਦਕੁਸ਼ੀ ਨੋਟ ਵਿੱਚ medicineoption ਜਿੰਨ੍ਹਾਂ ਦਾ ਨਾਮ ਲਿਖਿਆ, ਉਹਨਾਂ ਵਿੱਚੋਂ ਫਾਸਟਵੇਅ ਕੇਬਲ ਨੈਟਵਰਕ ਦੇ ਐਮਡੀ ਗੁਰਦੀਪ ਸਿੰਘ ਦੀ ਤਸਵੀਰ ਜਾਂ ਲੁੱਕ ਆਊਟ ਨੋਟਿਸ ਪੁਲਿਸ ਨੇ ਜਾਰੀ ਨਹੀਂ ਕੀਤਾ ਜਿਸ […]