By G-Kamboj on
INDIAN NEWS, News, World News

ਪਿਸ਼ਾਵਰ, 30 ਅਕਤੂਬਰ- ਦੋ ਬੱਚਿਆਂ ਦੀ 34 ਸਾਲਾ ਭਾਰਤੀ ਮਾਂ, ਜੋ ਆਪਣੇ ਫੇਸਬੁੱਕ ਦੋਸਤ ਨਾਲ ਵਿਆਹ ਕਰਨ ਲਈ ਖੈ਼ਬਰ ਪਖ਼ਤੂਨਖਵਾ ਦੇ ਦੂਰ-ਦੁਰਾਡੇ ਪਿੰਡ ਗਈ ਸੀ, ਪਾਕਿਸਤਾਨ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਵਾਪਸ ਆ ਜਾਵੇਗੀ। ਉਸ ਦੇ ਪਾਕਤਿਸਾਨੀ ਪਤੀ ਨੇ ਇਹ ਜਾਣਕਾਰੀ ਦਿੱਤੀ। ਅਗਸਤ ਵਿੱਚ ਪਾਕਿਸਤਾਨ ਨੇ ਅੰਜੂ ਦਾ ਵੀਜ਼ਾ ਸਾਲ ਲਈ ਵਧਾ ਦਿੱਤਾ […]
By G-Kamboj on
FEATURED NEWS, INDIAN NEWS, News, World News

ਸੰਯੁਕਤ ਰਾਸ਼ਟਰ, 28 ਅਕਤੂਬਰ- ਸੰਯੁਕਤ ਰਾਸ਼ਟਰ ਮਹਾਸਭਾ ਨੇ ਪ੍ਰਸਤਾਵ ਪਾਸ ਕੀਤਾ, ਜਿਸ ਵਿਚ ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਸੰਘਰਸ਼ ਨੂੰ ਰੋਕਣ ਲਈ ਗਾਜ਼ਾ ਵਿਚ ਮਨੁੱਖਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ। ਅਰਬ ਦੇਸ਼ਾਂ ਵੱਲੋਂ ਪੇਸ਼ ਇਸ ਪ੍ਰਸਤਾਵ ਨੂੰ ਇਸ 193 ਮੈਂਬਰੀ ਵਿਸ਼ਵ ਸੰਸਥਾ ਨੇ 14 ਦੇ ਮੁਕਾਬਲੇ 120 ਵੋਟਾਂ ਨਾਲ ਪਾਸ ਕਰ ਦਿੱਤਾ, ਜਦਕਿ ਭਾਰਤ ਸਣੇ 45 […]
By G-Kamboj on
INDIAN NEWS, News, World News

ਰਾਫਾ (ਗਾਜ਼ਾ ਪੱਟੀ), 26 ਅਕਤੂਬਰ- ਇਜ਼ਰਾਇਲੀ ਫੌਜਾਂ ਅਤੇ ਟੈਂਕਾਂ ਨੇ ਅੱਜ ਉੱਤਰੀ ਗਾਜ਼ਾ ਵਿੱਚ ਜ਼ਮੀਨੀ ਹਮਲਾ ਕੀਤਾ। ਫੌਜ ਨੇ ਕਿਹਾ ਕਿ ਦੋ ਹਫਤਿਆਂ ਤੋਂ ਵੱਧ ਹਵਾਈ ਹਮਲਿਆਂ ਤੋਂ ਬਾਅਦ ਸੰਭਾਵਿਤ ਵੱਡੇ ਜ਼ਮੀਨੀ ਹਮਲੇ ਲਈ ਜੰਗ ਦੇ ਮੈਦਾਨ ਨੂੰ ਤਿਆਰ ਕਰਨ ਲਈ ਕਈ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸੰਯੁਕਤ […]
By G-Kamboj on
INDIAN NEWS, News, World News

ਲੈਵਿਸਟਨ (ਅਮਰੀਕਾ), 26 ਅਕਤੂਬਰ- ਅਮਰੀਕਾ ਦੇ ਮੇਨ ਸੂਬੇ ਦੇ ਲੈਵਿਸਟਨ ‘ਚ ਅੱਜ ਰਾਤ ਇਕ ਵਿਅਕਤੀ ਨੇ ਦੋ ਥਾਵਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟ 22 ਮੌਤਾਂ ਹੋ ਗਈਆਂ ਤੇ 50 ਦੇ ਕਰੀਬ ਜ਼ਖ਼ਮੀ ਹੋ ਗਏ। ਹਮਲਾਵਾਰ ਹਾਲੇ ਪੁਲੀਸ ਦੇ ਹੱਥ ਨਹੀਂ ਆਇਆ। ਅਧਿਕਾਰੀਆਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਤੇ ਸੜਕਾਂ ’ਤੇ ਨਾ […]
By G-Kamboj on
INDIAN NEWS, News, World News

ਟੋਰਾਂਟੋ, 26 ਅਕਤੂਬਰ- ਕੈਨੇਡਾ ਨੇ ਅੱਜ ਤੋਂ ਦੇਸ਼ ਵਿਚ ਕੁਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਦਮ ਬਹੁਤ ਸਾਰੇ ਕੈਨੇਡੀਅਨਾਂ ਲਈ ਚਿੰਤਾ ਭਰੇ ਸਮੇਂ ਤੋਂ ਬਾਅਦ ਚੰਗਾ ਸੰਕੇਤ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਤੋਂ ਅਪਲਾਈ ਕਰਨ […]