By G-Kamboj on
INDIAN NEWS, News, World News

ਮਹਿਲ ਕਲਾਂ, 9 ਅਗਸਤ- ਨੇੜਲੇ ਪਿੰਡ ਸਹੌਰ ਦੀ ਲੜਕੀ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਲੜਕੀ ਦੇ ਪਿਤਾ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੇਵਲ ਸਿੰਘ ਸਹੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਬੇਟੀ ਮਨਪ੍ਰੀਤ ਕੌਰ (22) ਨੂੰ ਪਿਛਲੇ ਸਾਲ ਉੱਚ ਸਿੱਖਿਆ ਲਈ ਕੈਨੇਡਾ ਭੇਜਿਆ ਗਿਆ ਸੀ। ਉਨ੍ਹਾਂ […]
By G-Kamboj on
INDIAN NEWS, News, World News

ਨਵੀਂ ਦਿੱਲੀ, 5 ਅਗਸਤ-ਸੜਕ ‘ਤੇ ਚਲਦੇ ਸਮੇਂ ਤੁਸੀਂ ਕਈ ਥਾਵਾਂ ‘ਤੇ ਲੱਗੇ ਟ੍ਰੈਫਿਕ ਸਿਗਨਲ ਦੇਖੇ ਹੋਣਗੇ। ਇਹ ਜਾਣਨਾ ਦਿਲਚਸਪ ਹੋਵੇਗਾ ਕਿ ਇਹ ਕਦੋਂ ਸ਼ੁਰੂ ਹੋਇਆ। ਦਰਅਸਲ ਪਹਿਲੀ ਇਲੈਕਟ੍ਰਿਕ ਟ੍ਰੈਫਿਕ ਲਾਈਟ ਅਮਰੀਕਾ ਵਿੱਚ 5 ਅਗਸਤ 1914 ਨੂੰ ਲਗਾਈ ਗਈ ਸੀ ਅਤੇ ਉਸ ਸਮੇਂ ਇਸ ਵਿੱਚ ਸਿਰਫ ਹਰੀਆਂ ਅਤੇ ਲਾਲ ਬੱਤੀਆਂ ਹੁੰਦੀਆਂ ਸਨ, ਇੱਕ ਰੁਕਣ ਲਈ ਅਤੇ […]
By G-Kamboj on
INDIAN NEWS, News, World News

ਸਿੰਗਾਪੁਰ, 1 ਅਗਸਤ- 64 ਸਾਲਾ ਭਾਰਤੀ ਔਰਤ ਉਸ ਕਰੂਜ਼ ਜਹਾਜ਼ ਵਿਚ ਸਵਾਰ ਹੋ ਕੇ ਲਾਪਤਾ ਹੋ ਗਈ ਜੋ ਮਲੇਸ਼ੀਆ ਦੇ ਪੇਨਾਂਗ ਤੋਂ ਸਿੰਗਾਪੁਰ ਸਟ੍ਰੇਟ ਰਾਹੀਂ ਰਵਾਨਾ ਹੋਇਆ ਸੀ। ਇਹ ਘਟਨਾ ਸੋਮਵਾਰ ਦੀ ਹੈ। ਰੀਟਾ ਸਾਹਨੀ ਅਤੇ ਉਸ ਦੇ ਪਤੀ ਜੈਕੇਸ਼ ਸਾਹਨੀ ਸਪੈਕਟ੍ਰਮ ਆਫ਼ ਸੀਜ਼ ‘ਤੇ ਸਵਾਰ ਹੋ ਕੇ ਪੇਨਾਗ ਤੋਂ ਸਿੰਗਾਪੁਰ ਵਾਪਸ ਜਾ ਰਹੇ ਸਨ। […]
By G-Kamboj on
INDIAN NEWS, News, World News

ਲੰਡਨ, 24 ਜੁਲਾਈ- ਐਲਨ ਮਸਕ ਨੇ ਟਵਿੱਟਰ ਦੇ ਮਸ਼ਹੂਰ ਬਲੂ ਬਰਡ ਵਾਲੇ ਲੋਗੋ ਨੂੰ ਨਵੇਂ ਬਲੈਕ ਐਂਡ ਵ੍ਹਾਈਟ ‘ਐਕਸ’ ਨਾਲ ਬਦਲ ਦਿੱਤਾ ਹੈ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਖਰੀਦਿਆ ਸੀ। ਮਸਕ ਨੇ ਟਵਿੱਟਰ ਦੇ ਸਾਂ ਫਰਾਂਸਿਸਕੋ ਹੈੱਡਕੁਆਰਟਰ ’ਤੇ ਲੱਗੇ ਨਵੇਂ ਡਿਜ਼ਾਇਨ ਵਾਲੇ ਲੋਗੋ ਦੀ ਤਸਵੀਰ ਵੀ ਪੋਸਟ ਕੀਤੀ […]
By G-Kamboj on
INDIAN NEWS, News, World News

ਹੈਲੀਫੈਕਸ : ਕੈਨੇਡਾ ਵਿਚ ਪਿਛਲੇ ਦੋ ਦਿਨਾਂ ਤੋਂ ਰਿਕਾਰਡ ਮੀਂਹ ਕਾਰਨ ਨੋਵਾ ਸਕੋਸ਼ੀਆ ਦੇ ਐਟਲਾਂਟਿਕ ਤੱਟੀ ਸੂਬੇ ਦੇ ਵੱਡੇ ਹਿੱਸਿਆਂ ਵਿਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਹੜ੍ਹ ‘ਚ ਚਾਰ ਲੋਕਾਂ ਦੇ ਲਾਪਤਾ ਹੋਣ ਅਤੇ ਕਈ ਵਾਹਨਾਂ ਦੇ ਡੁੱਬ ਜਾਣ ਦੀ […]