By G-Kamboj on
INDIAN NEWS, News, World News

ਲੰਡਨ, 31 ਜਨਵਰੀ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਇੰਡੀਆ-ਯੂਕੇ ਅਚੀਵਰਜ਼ ਆਨਰਜ਼’ ਸਨਮਾਨ ਸਮਾਰੋਹ ਵਿਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਆਰਥਿਕ ਤੇ ਸਿਆਸੀ ਖੇਤਰ ਵਿਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਡਾ. ਮਨਮੋਹਨ ਨੂੰ ਸਨਮਾਨਿਤ ਕਰਨ ਬਾਰੇ ਐਲਾਨ ਪਿਛਲੇ ਹਫ਼ਤੇ ਹੋਏ ਸਮਾਗਮ ਵਿਚ ਕੀਤਾ ਗਿਆ ਸੀ। […]
By G-Kamboj on
News, World News

ਪਿਸ਼ਾਵਰ, 31 ਜਨਵਰੀ-ਪਾਕਿਸਤਾਨ ਦੇ ਪਿਸ਼ਾਵਰ ਦੀ ਇੱਕ ਮਸਜਿਦ ’ਚ ਬੀਤੇ ਦਿਨ ਹੋਏ ਆਤਮਘਾਤੀ ਧਮਾਕੇ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਅੱਜ ਵਧ ਕੇ 100 ਹੋ ਗਈ ਹੈ। ਬਚਾਅ ਟੀਮ ਨੇ ਮਲਬੇ ਹੇਠੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਪਾਕਿਸਤਾਨ (ਟੀਟੀਪੀ) ਨੇ ਲਈ ਹੈ। ਸੰਯੁਕਤ ਰਾਸ਼ਟਰ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ […]
By G-Kamboj on
INDIAN NEWS, News, World News

ਸਿੰਧ , 31 ਜਨਵਰੀ-ਪਾਕਿਸਤਾਨ ਦੇ ਸੂਬਾ ਸਿੰਧ ਦੇ ਜੈਕਬਾਬਾਦ ਵਿੱਚ ਆਪਣੀ ਧੀ ਨੂੰ ਸਕੂਲ ਤੋਂ ਲੈਣ ਸਿੱਖ ਨੂੰ ਸਥਾਨਕ ਮੁਸਲਮਾਨਾਂ ਨੇ ਧਮਕੀ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਾਰ ਦੇਣਗੇ। ਸਿੰਧ ਦੇ ਹਿੰਦੂ ਸੰਗਠਨ ਦੇ ਸੰਸਥਾਪਕ ਅਤੇ ਚੀਫ ਆਰਗੇਨਾਈਜ਼ਰ ਨਰਾਇਣ ਦਾਸ ਭੀਲ ਨੇ ਵੀਡੀਓ ਟਵੀਟ ਕੀਤਾ, ਜਿਸ ਵਿੱਚ […]
By G-Kamboj on
INDIAN NEWS, News, World News

ਲੰਡਨ, 29 ਜਨਵਰੀ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੇ ਕੈਬਨਿਟ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਦੀਮ ਜ਼ਹਾਵੀ ਨੂੰ ਟੈਕਸ ਬਿਲਾਂ ਦੇ ਗੰਭੀਰ ਦੋਸ਼ਾਂ ਮਗਰੋਂ ਬਰਖਾਸਤ ਕਰ ਦਿੱਤਾ ਹੈ। ਸੂਨਕ ਕੈਬਨਿਟ ਵਿੱਚ ਬਿਨਾਂ ਕਿਸੇ ਮਹਿਕਮੇ ਤੋਂ ਸ਼ਾਮਲ ਜ਼ਹਾਵੀ ਦੋਸ਼ਾਂ ਕਰਕੇ ਵੱਡੇ ਦਬਾਅ ਵਿੱਚ ਸਨ। ਵਿਰੋਧੀ ਧਿਰ ਵੱਲੋਂ ਪਾਏ ਦਬਾਅ ਮਗਰੋਂ ਸੂਨਕ ਨੇ ਇਰਾਕ […]
By G-Kamboj on
INDIAN NEWS, News, World News

ਮੈਡਰਿਡ/ਨਵੀਂ ਦਿੱਲੀ, 28 ਜਨਵਰੀ- ਸਪੇਨ ਦੀ ਰਾਜਧਾਨੀ ਮੈਡਰਿਡ ਦੇ ਸਭ ਤੋਂ ਵੱਕਾਰੀ ਹੋਟਲਾਂ ਵਿੱਚੋਂ ਇੱਕ ਹਿਲਟਨ ਹੋਟਲ ਵਿੱਚ ਲੁਟੇਰਿਆਂ ਵੱਲੋਂ ਕਥਿਤ ਤੌਰ ’ਤੇ ਸਾਰਾ ਸਾਮਾਨ ਖੋਹਣ ਕਾਰਨ ਭਾਰਤੀ ਔਰਤ ਬਿਨਾਂ ਪਾਸਪੋਰਟ ਦੇ ਵਿਦੇਸ਼ ਵਿੱਚ ਫਸ ਗਈ। ਪੀੜਤਾ ਦੀ ਪਛਾਣ ਜਸਮੀਤ ਕੌਰ (49) ਵਾਸੀ ਨੋਇਡਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਮੈਡਰਿਡ ਵਿਖੇ ਕਾਰੋਬਾਰੀ ਯਾਤਰਾ ‘ਤੇ […]