ਪਾਕਿਸਤਾਨ ਦੇ 22 ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਬੰਦ

ਪਾਕਿਸਤਾਨ ਦੇ 22 ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਬੰਦ

ਇਸਲਾਮਾਬਾਦ, 23 ਜਨਵਰੀ- ਪਾਕਿਸਤਾਨ ਵਿਚ ਆਰਥਿਕ ਸੰਕਟ ਵਧਣ ਤੋਂ ਬਾਅਦ ਅੱਜ ਪਾਕਿ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਿਜਲੀ ਸੰਕਟ ਖੜ੍ਹਾ ਹੋ ਗਿਆ। ਇਹ ਪਤਾ ਲੱਗਾ ਹੈ ਕਿ ਕੌਮੀ ਗਰਿੱਡ ਵਿਚ ਤਕਨੀਕੀ ਨੁਕਸ ਪਿਆ ਹੈ ਜਿਸ ਕਾਰਨ ਲਾਹੌਰ, ਕਰਾਚੀ, ਇਸਲਾਮਾਬਾਦ, ਪੇਸ਼ਾਵਰ ਸਣੇ ਕਈ ਸ਼ਹਿਰਾਂ ਵਿਚ ਬਿਜਲੀ ਗੁੱਲ ਹੋ ਗਈ। ਜਾਣਕਾਰੀ ਮਿਲੀ ਹੈ ਕਿ 22 ਜ਼ਿਲ੍ਹਿਆਂ ਵਿਚ ਸਵੇਰ […]

ਮੋਦੀ ਬਾਰੇ ਸਾਡੀ ਡਾਕੂਮੈਂਟਰੀ ਸਹੀ ਤੇ ਇਸ ਲਈ ਡੂੰਘੀ ਖੋਜ ਕੀਤੀ ਗਈ: ਬੀਬੀਸੀ

ਮੋਦੀ ਬਾਰੇ ਸਾਡੀ ਡਾਕੂਮੈਂਟਰੀ ਸਹੀ ਤੇ ਇਸ ਲਈ ਡੂੰਘੀ ਖੋਜ ਕੀਤੀ ਗਈ: ਬੀਬੀਸੀ

ਲੰਡਨ, 20 ਜਨਵਰੀ- ਬੀਬੀਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਆਪਣੀ ਡਾਕੂਮੈਂਟਰੀ ਨੂੰ ਡੂੰਘੀ ਖੋਜ ਕਰਾਰ ਦਿੰਦਿਆਂ ਸਹੀ ਕਰਾਰ ਦਿੱਤਾ ਹੈ। ਬੀਤੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦਸਤਾਵੇਜ਼ੀ ਦੀ ਖਾਸੀ ਆਲੋਚਨਾ ਕੀਤੀ ਸੀ। ਬੀਬੀਸੀ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ, ‘ਡਾਕੂਮੈਂਟਰੀ ਲਈ ਉੱਚ ਸੰਪਾਦਕੀ ਮਾਪਦੰਡਾਂ ਅਨੁਸਾਰ ਡੂੰਘਾਈ ਨਾਲ ਖੋਜ ਕੀਤੀ ਗਈ ਸੀ।’

ਅੰਮ੍ਰਿਤਸਰ ਹਵਾਈ ਅੱਡੇ ’ਤੇ 35 ਯਾਤਰੀਆਂ ਨੂੰ ਛੱਡ ਕੇ ਜਹਾਜ਼ ਸਿੰਗਾਪੁਰ ਲਈ ਉੱਡਿਆ

ਅੰਮ੍ਰਿਤਸਰ ਹਵਾਈ ਅੱਡੇ ’ਤੇ 35 ਯਾਤਰੀਆਂ ਨੂੰ ਛੱਡ ਕੇ ਜਹਾਜ਼ ਸਿੰਗਾਪੁਰ ਲਈ ਉੱਡਿਆ

ਨਵੀਂ ਦਿੱਲੀ, 19 ਜਨਵਰੀ- ਸਕੂਟ ਏਅਰਲਾਈਨਜ਼ ਦੀ ਉਡਾਣ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਰਵਾਨਗੀ ਦੇ ਤੈਅ ਸਮੇਂ ਤੋਂ ਪੰਜ ਘੰਟੇ ਪਹਿਲਾਂ ਰਵਾਨਾ ਹੋ ਗਈ ਸੀ। ਇਸ ਕਾਰਨ 35 ਯਾਤਰੀ ਹਵਾਈ ਅੱਡੇ ’ਤੇ ਰਹਿ ਗਏ, ਜਿਸ ਕਾਰਨ ਸਿੰਗਾਪੁਰ ਅਤੇ ਅਸਟਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ 35 ਯਾਤਰੀਆਂ ਵੱਲੋਂ ਨਾਰਾਜ਼ਗੀ ਪ੍ਰਗਟ […]

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਅਹੁਦਾ ਛੱਡਣ ਦਾ ਐਲਾਨ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਅਹੁਦਾ ਛੱਡਣ ਦਾ ਐਲਾਨ

ਵੈਲਿੰਗਟਨ, 19 ਜਨਵਰੀ- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਕਿਹਾ ਹੈ ਕਿ ਉਹ ਅਸਤੀਫਾ ਦੇ ਰਹੇ ਹਨ ਅਤੇ ਦੇਸ਼ ਵਿੱਚ ਅਕਤੂਬਰ ਵਿੱਚ ਆਮ ਚੋਣਾਂ ਹੋਣਗੀਆਂ। ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਆਰਡਰਨ ਨੇ ਨੇਪੀਅਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ 7 ਫਰਵਰੀ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ। ਉਨ੍ਹਾਂ ਕਿਹਾ, ‘ਮੇਰਾ ਅਹੁਦੇ ਦਾ […]

ਮਾਈਕ੍ਰੋਸਾਫਟ ਇਸ ਹਫ਼ਤੇ ਆਪਣੇ 11000 ਮੁਲਾਜ਼ਮਾਂ ਦੀ ਕਰੇਗੀ ਛਾਂਟੀ

ਮਾਈਕ੍ਰੋਸਾਫਟ ਇਸ ਹਫ਼ਤੇ ਆਪਣੇ 11000 ਮੁਲਾਜ਼ਮਾਂ ਦੀ ਕਰੇਗੀ ਛਾਂਟੀ

ਸਾਂ ਫਰਾਂਸਿਸਕੋ, 18 ਜਨਵਰੀ- ਮਾਈਕ੍ਰੋਸਾਫਟ ਵੀ ਮੁਲਾਜ਼ਮਾਂ ਦੀ ਛਾਂਟੀ ਕਰਨ ਵਾਲੀਆਂ ਕੰਪਨੀ ਵਿੱਚ ਸ਼ਾਮਲ ਹੋ ਗਈ ਹੈ ਤੇ ਕਥਿਤ ਤੌਰ ‘ਤੇ ਵਿਸ਼ਵ ਆਰਥਿਕ ਮੰਦੀ ਕਾਰਨ ਇਸ ਹਫਤੇ ਲਗਭਗ 11,000 ਕਰਮਚਾਰੀਆਂ ਨੂੰ ਬਰਖਾਸਤ ਕਰ ਦੇਵੇਗੀ। ਸੱਤਿਆ ਨਡੇਲਾ ਦੀ ਅਗਵਾਈ ਹੇਠਲੀ ਇਸ ਆਰਥਿਕ ਮੰਦੀ ਕਾਰਨ ਕਰਮਚਾਰੀਆਂ ਨੂੰ ਘਟਾਉਣ ਲਈ ਉਨ੍ਹਾਂ ਦੀ ਸੂਚੀ ਨੂੰ ਅੰਤਮ ਰੂਪ ਦੇ ਰਹੀ […]