ਟਵਿੱਟਰ ’ਚੋਂ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ

ਟਵਿੱਟਰ ’ਚੋਂ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ

ਨਿਊਯਾਰਕ, 30 ਅਕਤੂਬਰ- ਐਲੋਨ ਮਸਕ ਦਾ ਟਵਿੱਟਰ ’ਚੋਂ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਇਰਾਦਾ ਹੈ। ਕੁੱਝ ਦਿਨ ਪਹਿਲਾਂ ਮਸਕ ਨੇ 44 ਅਰਬ ਡਾਲਰ ਦੇ ਸੌਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਦੀ ਮਾਲਕੀ ਹਾਸਲ ਕੀਤੀ ਸੀ। ਦਿ ਨਿਊਯਾਰਕ ਟਾਈਮਜ਼ ਮੁਤਾਬਕ ਮਸਕ ਦੀ ਟਵਿੱਟਰ ’ਚੋਂ ਜਲਦ ਹੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰਨ ਦੀ ਯੋਜਨਾ ਹੈ। ਕੁੱਝ ਪ੍ਰਬੰਧਕਾਂ ਨੂੰ […]

ਸੂਰਜ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ

ਸੂਰਜ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ

ਚੰਡੀਗੜ੍ਹ, 30 ਅਕਤੂਬਰ- ਹਾਲਾਂਕਿ ਸੂਰਜ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜ ਦੀ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੂਰਜ ਸਿਰਫ ਬਲਦੀ ਅੱਗ ਦਾ ਗੋਲਾ ਨਹੀਂ ਹੈ, ਸਗੋਂ ਮਨੁੱਖਾਂ ਵਾਂਗ ਇਸ ਦਾ ਪੂਰਾ ਚਿਹਰਾ ਹੈ। ਨਾਸਾ ਵੱਲੋਂ […]

ਸੋਮਾਲੀਆ: ਦੋ ਕਾਰ ਧਮਾਕਿਆਂ ’ਚ 100 ਮੌਤਾਂ ਤੇ 300 ਜ਼ਖ਼ਮੀ

ਸੋਮਾਲੀਆ: ਦੋ ਕਾਰ ਧਮਾਕਿਆਂ ’ਚ 100 ਮੌਤਾਂ ਤੇ 300 ਜ਼ਖ਼ਮੀ

ਮੋਗਾਦਿਸ਼ੂ (ਸੋਮਾਲੀਆ), 30 ਅਕਤੂਬਰ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਹੋਏ ਦੋ ਕਾਰ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 100 ਵਿਅਕਤੀ ਮਾਰੇ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਅੱਜ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਿਆਂ ‘ਚ ਕਰੀਬ 300 ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਨੇ ਇਨ੍ਹਾਂ […]

ਅਮਰੀਕਾ: ਸੜਕ ਹਾਦਸੇ ’ਚ ਭਾਰਤ ਦੇ ਤਿੰਨ ਵਿਦਿਆਰਥੀਆਂ ਦੀ ਮੌਤ

ਅਮਰੀਕਾ: ਸੜਕ ਹਾਦਸੇ ’ਚ ਭਾਰਤ ਦੇ ਤਿੰਨ ਵਿਦਿਆਰਥੀਆਂ ਦੀ ਮੌਤ

ਵਾਸ਼ਿੰਗਟਨ, 28 ਅਕਤੂਬਰ- ਅਮਰੀਕਾ ਦੇ ਮੈਸੇਚਿਊਸੈੱਟਸ ਸੂਬੇ ਦੇ ਸ਼ੈਫੀਲਡ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਭਾਰਤ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲੀਸ ਦੋ ਵਾਹਨਾਂ ਦੀ ਟੱਕਰ ਦੀ ਜਾਂਚ ਕਰ ਰਹੀ ਹੈ। ਹਾਦਸੇ ਵਿੱਚ ਮੰਗਲਵਾਰ ਸਵੇਰੇ ਤਿੰਨ ਦੀ ਮੌਤ ਹੋ ਗਈ ਅਤੇ ਪੰਜ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸਾ ਮੰਗਲਵਾਰ ਨੂੰ ਸਵੇਰੇ 5.30 ਵਜੇ […]

ਗਾਇਕ ਕਰਮਜੀਤ ਮੀਨੀਆਂ ਦਾ ਗੀਤ ‘ਘਰ ਦਾ ਨਕਸ਼ਾ’ ਜਲਦ ਹੋਵੇਗਾ ਲੋਕ ਅਰਪਣ

ਗਾਇਕ ਕਰਮਜੀਤ ਮੀਨੀਆਂ ਦਾ ਗੀਤ ‘ਘਰ ਦਾ ਨਕਸ਼ਾ’ ਜਲਦ ਹੋਵੇਗਾ ਲੋਕ ਅਰਪਣ

ਸਾਡੇ ਸਮਾਜ ਨੂੰ ਅਜਿਹੇ ਪਰਿਵਾਰਕ ਗੀਤਾਂ ਦੀ ਬੇਹੱਦ ਲੋੜ- ਗਿੱਲ ਦੋਦਾ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਆਪਣੀ ਮਾਤ ਭੂਮੀ, ਆਪਣੇ ਪਿੰਡ, ਆਪਣੇ ਘਰ ਨਾਲ ਹਰ ਪ੍ਰਦੇਸੀ ਨੂੰ ਮੋਹ ਹੁੰਦਾ ਹੈ। ਯਾਦਾਂ ‘ਚ ਵਸਦੀਆਂ ਉਹਨਾਂ ਥਾਂਵਾਂ ਨਾਲ ਹਰ ਪਲ ਜੁੜੇ ਰਹਿੰਦੇ ਹਨ ਪ੍ਰਦੇਸੀ। ਉਹਨਾਂ ਯਾਦਾਂ ਨੂੰ ਗੀਤ ਦਾ ਰੂਪ ਦੇ ਕੇ ਪੇਸ਼ ਹੋਇਆ ਹੈ ਸਕਾਟਲੈਂਡ ਵੱਸਦਾ ਮਾਣਮੱਤਾ […]