By G-Kamboj on
News, World News

ਕੀਵ, 15 ਸਤੰਬਰ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਕਾਰ ਅੱਜ ਤੜਕੇ ਕਿਸੇ ਵਾਹਨ ਨਾਲ ਉਦੋਂ ਟਕਰਾ ਗਈ, ਜਦੋਂ ਉਹ ਯੁੱਧ ਖੇਤਰ ਦਾ ਦੌਰਾ ਕਰਕੇ ਰਾਜਧਾਨੀ ਕੀਵ ਪਰਤ ਰਹੇ ਸਨ। ਹਾਦਸੇ ਵਿਚ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਜ਼ੇਲੈਂਸਕੀ ਦੇ ਬੁਲਾਰੇ ਨੇ ਕਿਹਾ ਕਿ ਜ਼ੇਲੈਂਸਕੀ ਖਾਰਕੀਵ ਖੇਤਰ ਤੋਂ ਕੀਵ ਵਾਪਸ ਜਾ ਰਿਹਾ ਰਹੇ ਸਨ। […]
By G-Kamboj on
INDIAN NEWS, News, World News

ਮਾਸਕੋ, 15 ਸਤੰਬਰ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹੱਤਿਆ ਲਈ ਉਨ੍ਹਾਂ ਦੀ ਲਿਮੋਜ਼ਿਨ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਰੂਸੀ ਟੈਲੀਗ੍ਰਾਮ ਚੈਨਲ ਦੀ ਰਿਪੋਰਟ ਦੇ ਅਨੁਸਾਰ ਪੂਤਿਨ ਦੀ ਲਿਮੋਜ਼ਿਨ ਦੇ ਖੱਬ ਪਹੀਏ ਨਾਲ ਕੋਈ ਚੀਜ਼ ਟਕਰਾਉਣ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਧੂੰਆਂ ਉਠਿਆ। ਇਸ ਦੇ ਬਾਵਜੂਦ ਰਾਸ਼ਟਰਪਤੀ ਸੁਰੱਖਿਅਤ ਰਹੇ। ਚੈਨਲ ਨੇ ਦਾਅਵਾ ਕੀਤਾ, […]
By G-Kamboj on
INDIAN NEWS, News, World News

ਚੰਡੀਗੜ੍ਹ, 15 ਸਤੰਬਰ- 40 ਪੰਜਾਬੀ ਨੌਜਵਾਨਾਂ ਨੇ ਸਰੀ ਵਿੱਚ ਪੁਲੀਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰ ਲਿਆ। ਇਸ ਕਾਰਨ ਇਹ ਨੌਜਵਾਨ ਗੰਭੀਰ ਮਾਮਲੇ ਵਿੱਚ ਫਸ ਗਏ ਹਨ ਤੇ ਇਨ੍ਹਾਂ ਨੂੰ ਭਾਰਤ ਵਾਪਸ ਵੀ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਪੁਲੀਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਨੌਜਵਾਨਾਂ ਦੀ ਟੋਲ ਸੜਕ ’ਤੇ ਹੁੱਲੜਬਾਜ਼ੀ ਕਰ ਰਹੀ ਸੀ। ਇਕ ਕਾਰ […]
By G-Kamboj on
News, World News

ਅਸੀਂ ਪੰਜਾਬੀ ਇਲਤਾਂ ਮਸਖਰੀਆਂ ਵਿੱਚ ਹੀ ਆਪਣੇ ਹੀਰੇ ਰੋਲ ਰਹੇ ਹਾਂ- ਸੋਢੀ, ਸ਼ੇਰਗਿੱਲ ਬਰਮਿੰਘਮ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਪੰਜਾਬੀ ਸੰਗੀਤ ਜਗਤ ਦੀ ਝੋਲੀ ‘ਤਲਵਾਰ ਖਾਲਸੇ ਦੀ’, ‘ਜਾਗ ਜਾ ਪੰਜਾਬੀਆ’, ‘ਮਕਸਦ’, ‘ਮੈਂ ਤਾਂ ਨੱਚਣਾ’ ਵਰਗੇ ਮਕਬੂਲ ਗੀਤ ਪਾਉਣ ਵਾਲੀ ਗਾਇਕਾ ਤੇ ਅਦਾਕਾਰਾ ਰਾਜ ਕੌਰ ਦਾ ਵਿਸ਼ੇਸ਼ ਸਨਮਾਨ ਦਵਿੰਦਰ ਸਿੰਘ ਸੋਢੀ, ਸੁੱਖੀ ਸ਼ੇਰਗਿੱਲ ਅਰੂਪਿੰਦਰ ਸਿੱਧੂ, ਜੁਝਾਰ ਸਿੰਘ […]
By G-Kamboj on
News, World News

ਨਿਰਮਲ ਸਿੱਧੂ ਦੀ ਨਿਯੁਕਤੀ ਨਾਲ ਵੇਟਲਿਫਟਿੰਗ ਨੂੰ ਮਿਲੇਗਾ ਬਲ- ਅਜੈਬ ਸਿੰਘ ਗਰਚਾ ਨੌਟਿੰਘਮ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬਰਮਿੰਘਮ ਵਿਖੇ ਸੰਪੰਨ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬੀ ਵੇਟਲਿਫਟਰ ਖਿਡਾਰੀਆਂ ਦੀ ਕਾਰਗੁਜਾਰੀ ਬਿਹਤਰੀਨ ਰਹੀ। ਪੰਜਾਬ ਵੇਟਲਿਫਟਿੰਗ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਨੂੰ ਵੀ ਬਲ ਮਿਲਿਆ ਹੈ। ਨੌਟਿੰਘਮ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਪੰਜਾਬ ਵੇਟਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤਾਰਾ ਸਿੰਘ ਸੂੰਡ […]