ਸਕਾਟਲੈਂਡ: ਸ੍ਰੀਮਤੀ ਸਵਰਨ ਕੌਰ ਚੌਧਰੀ ਨੂੰ ਬ੍ਰਿਟਿਸ਼ ਐਂਪਾਇਰ ਮੈਡਲ (ਬੀ.ਈ.ਐੱਮ.) ਨਾਲ ਨਿਵਾਜਿਆ

ਸਕਾਟਲੈਂਡ: ਸ੍ਰੀਮਤੀ ਸਵਰਨ ਕੌਰ ਚੌਧਰੀ ਨੂੰ ਬ੍ਰਿਟਿਸ਼ ਐਂਪਾਇਰ ਮੈਡਲ (ਬੀ.ਈ.ਐੱਮ.) ਨਾਲ ਨਿਵਾਜਿਆ

ਕਿਡਨੀ ਰਿਸਰਚ ਯੂਕੇ ਰਾਹੀਂ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਬਦਲੇ ਸਨਮਾਨ  ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਸਿੱਖ ਭਾਈਚਾਰੇ ਦੇ ਸ਼ਾਨਾਮੱਤੇ ਕਾਰਜਾਂ ਦੀ ਲੜੀ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਲੱਕ ਬੰਨ੍ਹ ਕੇ ਤੁਰੇ ਮਰਦ ਔਰਤਾਂ ਨਵੇਂ ਦਿਸਹੱਦੇ ਸਿਰਜ ਰਹੇ ਹਨ। ਗਲਾਸਗੋ ਦੀ ਝੋਲੀ ਇੱਕ ਹੋਰ ਵਡੇਰਾ ਮਾਣ […]

ਦੁਬਈ: ਜੁੰਮੇ ਦੀ ਨਮਾਜ਼ ਅਦਾ ਕਰਨ ਆਏ ਮੁਸਲਿਮ ਵੀਰ ਛਕਦੇ ਹਨ ਸਿੱਖ ਨੌਜਵਾਨਾਂ ਵੱਲੋਂ ਲਾਈ ਛਬੀਲ ਦਾ ਜਲ

ਦੁਬਈ: ਜੁੰਮੇ ਦੀ ਨਮਾਜ਼ ਅਦਾ ਕਰਨ ਆਏ ਮੁਸਲਿਮ ਵੀਰ ਛਕਦੇ ਹਨ ਸਿੱਖ ਨੌਜਵਾਨਾਂ ਵੱਲੋਂ ਲਾਈ ਛਬੀਲ ਦਾ ਜਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਿੱਖ ਇਤਿਹਾਸ ਵਿੱਚ ਭਾਈ ਘਨੱਈਆ ਜੀ ਦੀ ਸੇਵਾ ਦਾ ਜ਼ਿਕਰ ਮਾਣਮੱਤਾ ਹੈ। ਉਹਨਾਂ ਦੀ ਸੇਵਾ ਨੂੰ ਮਨ ਵਿੱਚ ਚਿਤਵਦਿਆਂ ਵੀ ਮਨ ਠੰਢੇ ਜਲ ਦੀਆਂ ਘੁੱਟਾਂ ਭਰ ਰਿਹਾ ਪ੍ਰਤੀਤ ਹੁੰਦਾ ਹੈ। ਗਰਮੀ ਦਾ ਸਿਖਰ ਮੰਨੀ ਜਾਂਦੀ ਦੁਬਈ ਦੀ ਧਰਤੀ ‘ਤੇ ਜਾਤਾਂ ਧਰਮਾਂ ਦਾ ਜੂਲਾ ਲਾਹ ਕੇ ਜੇਕਰ ਕੋਈ ਭਾਈ ਘਨੱਈਆ ਜੀ ਦੇ […]

ਲੰਡਨ ‘ਚ ਪੰਜਾਬੀਆਂ ਨੇ ਕਰਵਾਇਆ ਤੀਆਂ ਦਾ ਮੇਲਾ 

ਲੰਡਨ ‘ਚ ਪੰਜਾਬੀਆਂ ਨੇ ਕਰਵਾਇਆ ਤੀਆਂ ਦਾ ਮੇਲਾ 

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਵਿੱਚ ਵੈਸੇ ਤਾਂ ਹਰ ਦਿਨ ਹੀ ਤਿਉਹਾਰ ਵਰਗਾ ਹੁੰਦਾ ਹੈ ਪਰ ਤੀਆਂ ਦੇ ਤਿਉਹਾਰ ਦਾ ਜਲੌਅ ਵੱਖਰਾ ਹੁੰਦਾ ਹੈ। ਬਿੱਟੂ ਦਾ ਕੈਮਰਾ ਅਤੇ ਐਕਟਿਵ ਪੰਜਾਬੀਜ ਵੱਲੋਂ ਪੰਜਾਬਣਾਂ ਦਾ ਵਿਰਾਸਤੀ ਤਿਉਹਾਰ ਤੀਆਂ ਬੀਤੇ ਦਿਨ ਉਤਸ਼ਾਹਪੂਰਵਕ ਮਨਾਇਆ ਗਿਆ। ਜਿੱਥੇ ਵਲਾਇਤਣ ਕੁੜੀਆਂ ਨੇ ਨੱਚ ਨੱਚਕੇ ਖ਼ੂਬ ਰੌਣਕਾਂ ਲਾਈਆਂ। ਇੰਜ ਲਗਦਾ ਸੀ ਜਿਵੇਂ ਪੰਜਾਬ […]

ਸਕਾਟਲੈਂਡ: ਟਾਈਮ ਆਊਟ ਸਰਵੇਖਣ ਅਨੁਸਾਰ ਗਲਾਸਗੋ ਨੂੰ ਦੁਨੀਆ ਦੇ ਤੀਜੇ ਸਭ ਤੋਂ ਗੰਦੇ ਸ਼ਹਿਰ ਦਾ ਦਰਜਾ

ਸਕਾਟਲੈਂਡ: ਟਾਈਮ ਆਊਟ ਸਰਵੇਖਣ ਅਨੁਸਾਰ ਗਲਾਸਗੋ ਨੂੰ ਦੁਨੀਆ ਦੇ ਤੀਜੇ ਸਭ ਤੋਂ ਗੰਦੇ ਸ਼ਹਿਰ ਦਾ ਦਰਜਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਿਦੇਸ਼ਾਂ ਵਿੱਚ ਅਕਸਰ ਹੀ ਵੱਖ ਵੱਖ ਸ਼ਹਿਰਾਂ ਦੀ ਖੂਬਸੂਰਤੀ, ਭੱਦੇਪਣ, ਖਾਣ-ਪੀਣ, ਮਿਲਾਪੜੇਪਣ ਆਦਿ ਸੰਬੰਧੀ ਸਰਵੇਖਣ ਹੁੰਦੇ ਰਹਿੰਦੇ ਹਨ। ਆਨਲਾਈਨ ਸਰਵੇਖਣਾਂ ਰਾਹੀਂ ਮਿਥ ਲਿਆ ਜਾਂਦਾ ਹੈ ਕਿ ਵਧੇਰੇ ਲੋਕ ਕਿਸ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹੇ ਹਨ। ਟਾਈਮ ਆਉਟ ਇੰਡੈਕਸ 2022 ਨੇ ਦੁਨੀਆ ਭਰ ਦੇ ਲੋਕਾਂ ਨੂੰ ਉਨ੍ਹਾਂ ਦੇ ਸਥਾਨਕ ਸ਼ਹਿਰਾਂ, ਕਲਾ […]

ਵੈਨਕੂਵਰ ਵਿੱਚ ਗੋਲੀਬਾਰੀ ਦੌਰਾਨ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਹਲਾਕ

ਵੈਨਕੂਵਰ ਵਿੱਚ ਗੋਲੀਬਾਰੀ ਦੌਰਾਨ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਹਲਾਕ

ਚੰਡੀਗੜ੍ਹ, 25 ਜੁਲਾਈ- ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਗੈਂਗਵਾਰ ਦੇ ਚਲਦਿਆਂ ਹੋਈ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗੲੇੇ। ਇਹ ਦਾਅਵਾ ‘ਵੈਨਕੂਵਰ ਸਨ’ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਰੋਹ ਨਾਲ ਸਬੰਧ ਰੱਖਦਾ ਸੀ।  ਰਿਪੋਰਟ ਵਿੱਚ ਕਿਹਾ ਗਿਆ ਕਿ ਵੈਨਕੂਵਰ ਦੇ ਪਿੰਡ ਵਿਸਲਰ […]