ਪੰਜਾਬੀ ਲਿਖਣ ਵਾਲਾ ਪਹਿਲਾ ਮਨੁੱਖੀ ਰੋਬੋਟ: ‘ਸਰਬੰਸ ਸਿੰਘ’

ਪੰਜਾਬੀ ਲਿਖਣ ਵਾਲਾ ਪਹਿਲਾ ਮਨੁੱਖੀ ਰੋਬੋਟ: ‘ਸਰਬੰਸ ਸਿੰਘ’

ਅਸੀਂ ਇਤਿਹਾਸ ਦੇ ਅਜਿਹੇ ਮੋੜ ‘ਤੇ ਹਾਂ ਜਿਥੇ ਅਸੰਭਵ ਹਕੀਕਤ ਬਣ ਗਿਆ ਹੈ। ‘ਰੋਬੋਟਿਕਸ’ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਖੇਤਰ ਬਣਦਾ ਜਾ ਰਿਹਾ ਹੈ। ‘ਰੋਬੋਟਿਕਸ’ ਇੰਜੀਨੀਅਰਿੰਗ ਦੀ ਹੀ ਇੱਕ ਸ਼ਾਖਾ ਹੈ ਜਿਸ ਵਿੱਚ ਰੋਬੋਟਸ ਦਾ ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਸ਼ਾਮਲ ਹੁੰਦਾ ਹੈ। ਰੋਬੋਟਿਕਸ ਖੇਤਰ ਦਾ ਉਦੇਸ਼ ਬੁੱਧੀਮਾਨ ਮਸ਼ੀਨਾਂ ਬਣਾਉਣਾ ਹੈ ਜੋ ਮਨੁੱਖਾਂ ਦੀ ਵੱਖ-ਵੱਖ […]

ਯੂਕੇ: ਪੱਤਰਕਾਰ, ਲੇਖਕ ਸੁਕੀਰਤ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ 

ਯੂਕੇ: ਪੱਤਰਕਾਰ, ਲੇਖਕ ਸੁਕੀਰਤ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ 

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕਲਮ ਐਂਡ ਆਰਟ ਸੋਸਾਇਟੀ ਯੂ.ਕੇ. ਵੱਲੋਂ ਪ੍ਰਸਿੱਧ ਪੰਜਾਬੀ ਪੱਤਰਕਾਰ ਅਤੇ ਲੇਖਕ ਸੁਕੀਰਤ ਨਾਲ ਮਿਲ ਬੈਠਣ ਵਾਸਤੇ ਹੇਜ਼ ਵਿਖੇ ‘ਰੂਬਰੂ‘ ਸਮਾਗਮ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਕੀਰਤ ਇਹਨੀਂ ਦਿਨੀਂ ਯੂ.ਕੇ. ਦੌਰੇ ‘ਤੇ ਹਨ। ਇਸ ਸਭਾ ਦੀ ਸੰਚਾਲਕ ਡਾ. ਅਮਰ ਜਿਉਤੀ ਨੇ ਸੁਕੀਰਤ ਦੀਆਂ ਸਾਹਿਤਕ ਅਤੇ ਪੱਤਰਕਾਰਤਾ ਖੇਤਰ ਵਿਚ ਪ੍ਰਾਪਤੀਆਂ ਬਾਰੇ ਵਾਕਫੀਅਤ ਕਰਵਾਈ […]

ਸ੍ਰੀਲੰਕਾ ’ਚ ਐਮਰਜੰਸੀ ਲਗਾਈ

ਸ੍ਰੀਲੰਕਾ ’ਚ ਐਮਰਜੰਸੀ ਲਗਾਈ

ਨਵੀ ਦਿੱਲੀ, 13 ਜੁਲਾਈ- ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਮਾਲਦੀਪ ਭੱਜ ਜਾਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੰਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਆਰਥਿਕ ਸੰਕਟ ’ਚ ਫਸੇ ਦੇਸ਼ ’ਚ ਪ੍ਰਦਰਸ਼ਨ ਹੋਰ ਜ਼ੋਰ ਫੜ ਗਏ ਹਨ। ਵਿਕਰਮਸਿੰਘੇ ਦੇ ਮੀਡੀਆ ਸਕੱਤਰ ਨੇ ਦੱਸਿਆ, ‘ਪ੍ਰਧਾਨ ਮੰਤਰੀ ਨੇ ਕਾਰਜਕਾਰੀ […]

ਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਤੇ ਪੁਲੀਸ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਬਹਾਲੀ ਦਾ ਹੁਕਮ ਦਿੱਤਾ

ਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਤੇ ਪੁਲੀਸ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਬਹਾਲੀ ਦਾ ਹੁਕਮ ਦਿੱਤਾ

ਕੋਲੰਬੋ, 13 ਜੁਲਾਈ- ਸ੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਕੌਮ ਨੂੰ ਸੰਬੋਧਨ ਵਿੱਚ ਦੇਸ਼ ਦੀ ਫੌਜ ਅਤੇ ਪੁਲੀਸ ਨੂੰ ਆਦੇਸ਼ ਦਿੱਤਾ ਕਿ ਉਹ ਵਿਵਸਥਾ ਬਹਾਲ ਕਰਨ ਲਈ ਜਿਹੜੇ ਜ਼ਰੂਰੀ ਕਦਮ ਚੁੱਕਣੇ ਹਨ ਉਹ ਬਗ਼ੈਰ ਕਿਸੇ ਝਿਕਜ ਤੋਂ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਫਾਸੀਵਾਦੀ ਸਰਕਾਰ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ

ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਨਿਰੰਤਰ ਜਾਰੀ ਹੈ। ਜਿਸ ਕਰਕੇ ਸਕਾਟਲੈਂਡ ਵਿੱਚ ਔਸਤ ਘਰ ਦੀ ਕੀਮਤ ਰਿਕਾਰਡ ਪੱਧਰ ‘ਤੇ ਹੈ ਅਤੇ ਪਹਿਲੀ ਵਾਰ ਇਸਦੀ ਕੀਮਤ 200,000 ਪੌਂਡ ਤੋਂ ਵੱਧ ਹੈ। ਇੱਥੇ ਜਾਇਦਾਦ ਦੀ ਕੀਮਤ ‘ਤੇ 13% ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਯੂਕੇ ਵਿੱਚ ਹਾਊਸਿੰਗ ਮਾਰਕੀਟ ਨੇ ਵਧੀਆ ਪ੍ਰਦਰਸ਼ਨ […]