By G-Kamboj on
News, World News

ਓਟਾਵਾ: ਦੁਨੀਆ ਭਰ ਵਿਚ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦੀ ਪਹਿਲੀ ਪਸੰਦ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ। ਇਸ ਨਾਲ ਕੈਨੇਡਾ ਜਾਣ, ਉੱਥੇ ਪੱਕੇ ਹੋਣ ਅਤੇ ਵਰਕ ਪਰਮਿਟ ਪਾਉਣ ਦੇ ਚਾਹਵਾਨਾਂ ਨੂੰ ਫਾਇਦਾ ਹੋਵੇਗਾ। ਕੈਨੇਡਾ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ 90 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੱਕੀ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ। ਇਹ ਨਾਗਰਿਕਤਾ ਕੁਝ […]
By G-Kamboj on
World News

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਜੈਸਿੰਡਾ ਸਰਕਾਰ ਵੱਲੋਂ ਬਾਰਡਰ ਨਾ ਖੋਲ੍ਹੇ ਜਾਣ ਦੇ ਰਵੱਈਏ ਨੂੰ ਦੇਖਦੇ ਹੋਏ ਏਅਰ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ 1000 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰ ਨਿਊਜ਼ੀਲੈਂਡ ਨੇ ਸੋਮਵਾਰ ਦੁਪਹਿਰ ਨੂੰ 1000 ਤੋਂ ਵੱਧ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਏਅਰਲਾਈਨ ਦੇ ਇਸ ਫ਼ੈਸਲੇ ਨਾਲ ਕਰੀਬ 20,000 ਯਾਤਰੀ […]
By G-Kamboj on
AUSTRALIAN NEWS, News, World News

ਸਿਡਨੀ , 26 ਨਵੰਬਰ (ਪੀ. ਈ.)- ਕੋਵਿਡ ਦੀ ਰਿਪੋਰਟ ਹੁਣ ਮਹਿਜ਼ 15 ਮਿੰਟ ਵਿਚ ਆਵੇਗੀ। ਤੁਸੀਂ ਹੁਣ ਘਰ ਬੈਠ ਕੇ ਕੋਵਿਡ-19 ਟੈਸਟ ਕਰਨ ਲਈ ਕਿਸੇ ਵੀ ਸੁਪਰਮਾਰਕੀਟ ਜਾਂ ਫ਼ਾਰਮੇਸੀ ਤੋਂ ਰੈਪਿਡ ਐਂਟੀਜੇਨ ਟੈਸਟ ਖਰੀਦ ਸਕਦੇ ਹੋ ਅਤੇ ਪੀਸੀਆਰ ਟੈਸਟ ਦੇ ਮੁਕਾਬਲੇ ਬਹੁਤ ਜਲਦੀ ਨਤੀਜੇ ਪ੍ਰਾਪਤ ਕਰ ਸਕਦੇ ਹੋ। ਪੀਸੀਆਰ ਟੈਸਟ ਰਾਹੀਂ ਸੈਮਪਲ ਕੇਵਲ ਸਿਹਤ ਕਰਮਚਾਰੀਆਂ […]
By G-Kamboj on
News, World, World News

ਨਵੀਂ ਦਿੱਲੀ – ਬ੍ਰਿਟਿਸ਼ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਹਾਊਸ ਆਫ਼ ਕਾਮਨਜ਼ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਅਤੇ ਜੇਕਰ ਇਹ ਬਿੱਲ ਮੌਜੂਦਾ ਰੂਪ ਵਿੱਚ ਪਾਸ ਹੋ ਜਾਂਦਾ ਹੈ, ਤਾਂ ਯੂ.ਕੇ. ਸਰਕਾਰ ਕੋਲ ਸਥਾਈ ਨਾਗਰਿਕਤਾ(permanent residency) ਹਾਸਲ ਕਰ ਚੁੱਕੇ ਲੋਕਾਂ ਨੂੰ ਵੀ ਬਿਨਾਂ ਕੋਈ ਨੋਟਿਸ ਦਿੱਤੇ ਉਨ੍ਹਾਂ ਦੀ ਨਾਗਰਿਕਤਾ ਖੋਹਣ ਦੇ ਅਧਿਕਾਰ ਹੋਣਗੇ। ਦੂਜੇ ਸ਼ਬਦਾਂ […]
By G-Kamboj on
News, World News
ਸਟਾਕਹੋਮ, 25 ਨਵੰਬਰ : ਸੋਸ਼ਲ ਡੈਮੋਕਰੇਟ ਨੇਤਾ ਮੈਗਡਾਲੇਨਾ ਐਂਡਰਸਨ ਨੂੰ ਸੰਸਦ ਵੱਲੋਂ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਘੱਟ ਗਿਣਤੀ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਦੀ ਹਕੀਕਤ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ। ਐਂਡਰਸਨ ਦੀ ਸਹਿਯੋਗੀ ਗਰੀਨ ਪਾਰਟੀ ਦੇ ਪਿੱਛੇ ਹਟਣ ਕਾਰਨ ਉਨ੍ਹਾਂ ਦੀ […]