By G-Kamboj on
News, World News

ਕੌਰੂ (ਫਰੈਂਚ ਗੁਆਨਾ), 26 ਦਸੰਬਰ- ਪਹਿਲੇ ਤਾਰਿਆਂ, ਆਕਾਸ਼ ਗੰਗਾਵਾਂ ਦੀ ਖੋਜ ਅਤੇ ਜੀਵਨ ਦੇ ਚਿੰਨ੍ਹ ਪਤਾ ਲਾਉਣ ਲਈ ਤੇ ਬ੍ਰਹਮੰਡ ਦੀ ਪੜਤਾਲ ਲਈ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਵੱਧ ਸਮਰੱਥਾ ਵਾਲੀ ਪੁਲਾੜ ਦੂਰਬੀਨ ਅੱਜ ਆਪਣੀ ਮੁਹਿੰਮ ਲਈ ਰਵਾਨਾ ਹੋ ਗਈ। ਅਮਰੀਕੀ ਪੁਲਾੜ ਏਜੰਸੀ ਦੀ ‘ਜੇਮਸ ਵੈੱਬ ਪੁਲਾੜ ਦੂਰਬੀਨ’ ਨੇ ਦੱਖਣੀ ਅਮਰੀਕਾ ਦੇ […]
By G-Kamboj on
News, World News

ਵਾਸ਼ਿੰਗਟਨ (P E)- ਸਰਕਟ ਕੋਰਟ ਦੀ ਭਾਰਤੀ-ਅਮਰੀਕੀ ਮੁੱਖ ਜੱਜ ਸ਼ਾਲੀਨਾ ਡੀ ਕੁਮਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਲਈ ਸੰਘੀ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਮੁੱਖ ਜੱਜ ਸ਼ਾਲੀਨਾ ਡੀ ਕੁਮਾਰ ਨੇ 2007 ਤੋਂ ਓਕਲੈਂਡ ਕਾਉਂਟੀ ਛੇਵੀਂ ਸਰਕਟ ਕੋਰਟ ਵਿਚ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਬਾਈਡੇਨ ਵੱਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ […]
By G-Kamboj on
AUSTRALIAN NEWS, News, World News

ਵੈਲਿੰਗਟਨ- ਨਿਊਜ਼ੀਲੈਂਡ ਦੀਆਂ ਸਰਹੱਦਾਂ ਫਰਵਰੀ ਦੇ ਅੰਤ ਤੱਕ ਬੰਦ ਰਹਿਣਗੀਆਂ। ਕੋਵਿਡ-19 ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਪੁਸ਼ਟੀ ਕੀਤੀ ਹੈ ਕਿ ਓਮਿਕਰੋਨ ਦੁਆਰਾ ਪੈਦਾ ਹੋਏ ਖਤਰੇ ਦੇ ਮੱਦੇਨਜ਼ਰ, ਸਰਕਾਰ ਨੇ ਨਿਊਜ਼ੀਲੈਂਡ ਦੇ ਲੋਕਾਂ ਲਈ ਗੈਰ-ਕੁਆਰੰਟੀਨ ਯਾਤਰਾ ਨੂੰ ਵਾਪਸ ਧੱਕਣ ਦਾ ਫੈਸਲਾ ਲਿਆ ਹੈ।ਵੈਲਿੰਗਟਨ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਹਿਪਕਿਨਜ਼ ਨੇ ਕਿਹਾ, “ਅਸੀਂ ਓਮਿਕਰੋਨ ਪ੍ਰਤੀ ਆਪਣੀ ਪ੍ਰਤੀਕਿਰਿਆ […]
By G-Kamboj on
News, World News

ਕਰਾਚੀ, 21 ਦਸੰਬਰ :ਪਾਕਿਸਤਾਨ ਦੇ ਕਰਾਚੀ ਇਲਾਕੇ ਵਿੱਚ ਸੋਮਵਾਰ ਸ਼ਾਮ ਵੇਲੇ ਇਕ ਮੰਦਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ ਕੀਤੀ ਗਈ। ਇਹ ਜਾਣਕਾਰੀ ਪੁਲੀਸ ਨੇ ਮੰਗਲਵਾਰ ਨੂੰ ਦਿੱਤੀ ਹੈ। ਪੁਲੀਸ ਅਨੁਸਾਰ ਕਰਾਚੀ ਦੇ ਪੁਰਾਣੇ ਸ਼ਹਿਰ ਨਾਰਾਇਣਪੁਰਾ ਵਿੱਚ ਸਥਿਤ ਨਾਰਾਇਣ ਮੰਦਰ ਵਿੱਚ ਇਹ ਘਟਨਾ ਵਾਪਰੀ। ਪੁਲੀਸ ਨੇ ਸੀਨੀਅਰ ਅਧਿਕਾਰੀ ਸਰਫਰਾਜ਼ ਨਵਾਜ਼ ਨੇ ਦੱਸਿਆ ਕਿ ਇਸ ਮਾਮਲੇ […]
By G-Kamboj on
News, World News

ਸਿੰਗਾਪੁਰ, 13 ਦਸੰਬਰ : ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਐਤਵਾਰ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਸ਼ੇਰ ਆਪਣੇ ਪਿੰਜਰੇ ਤੋਂ ਬਾਹਰ ਨਿਕਲ ਗਏ। ਦੋਹਾਂ ਨੂੰ ਬੇਹੋਸ਼ ਕਰਨ ਲਈ ਟ੍ਰੈਂਕੁਲਾਈਜ਼ਰ ਬੰਦੂਕ ਦਾ ਇਸਤੇਮਾਲ ਕਰਨਾ ਪਿਆ। ਮੀਡੀਆ ਵਿਚ ਆਈ ਖ਼ਬਰ ਰਾਹੀਂ ਇਹ ਜਾਣਕਾਰੀ ਮਿਲੀ। ‘ਦਿ ਸਟ੍ਰੇਟਸ ਟਾਈਮਜ਼’ ਦੀ ਖ਼ਬਰ ਮੁਤਾਬਕ, ਸ਼ੇਰ ਫਿਲਹਾਲ ਇੱਥੇ ਮੰਡਾਈ […]