By G-Kamboj on
News, World, World News
ਸਿੰਗਾਪੁਰ, 17 ਨਵੰਬਰ : ਸਿੰਗਾਪੁਰ ਦੀ ਇੱਕ ਅਦਾਲਤ ਨੇ ਮਲੇਸ਼ੀਆ ਦੇ ਭਾਰਤੀ ਮੂਲ ਦੇ ਵਿਅਕਤੀ ਮੁਨੁਸਾਮੀ ਰਾਮਰਾਮੂਰਤ (39) ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਹਾਈਕੋਰਟ ਨੇ 2018 ਦੇ ਇਸ ਮਾਮਲੇ ਵਿੱਚ ਲੰਘੇ ਬੁੱਧਵਾਰ ਸਫਾਈ ਸੁਪਰਵਾਈਜ਼ਰ ਮੁਨੁਸਾਮੀ ਰਾਮਰਾਮੂਰਤ ਨੂੰ ਦੋਸ਼ੀ ਠਹਿਰਾਇਆ ਸੀ। ਰਿਪੋਰਟਾਂ ਮੁਤਾਬਕ, ਉਸ ਨੂੰ ਹਾਰਬਰਫਰੰਟ ਐਵੇਨਿਊ ਨੇੜੇ […]
By G-Kamboj on
News, World News

ਸੰਯੁਕਤ ਰਾਸ਼ਟਰ, 17 ਨਵੰਬਰ : ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਨੂੰ ‘ਮੁਫਤ ਪਾਸ’ ਦਾ ਆਨੰਦ ਮਿਲਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਉਸ ਦਾ ਇੱਕ ਸਥਾਪਿਤ ਇਤਿਹਾਸ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਸਲਾਹਕਾਰ ਕਾਜਲ ਭੱਟ ਨੇ ਮੰਗਲਵਾਰ ਨੂੰ […]
By G-Kamboj on
News, World News

ਨਵੀਂ ਦਿੱਲੀ, 10 ਨਵੰਬਰ : ਅਫ਼ਗ਼ਾਨਿਸਤਾਨ ਬਾਰੇ ਦਿੱਲੀ ਵਾਰਤਾ ਬਾਅਦ ਕੀਤੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਅਫ਼ਗ਼ਾਨਿਸਤਾਨ ਦੀ ਜ਼ਮੀਨ ਨੂੰ ਅਤਿਵਾਦ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ। ਇਸ ਦੇ ਨਾਲ ਨਾ ਹੀ ਇਥੋਂ ਅਤਿਵਾਦੀਆਂ ਨੂੰ ਟਰੇਨਿੰਗ ਦਿੱਤੀ ਜਾਵੇ ਤੇ ਨਾ ਹੀ ਫੰਡਿੰਗ ਕੀਤੀ ਜਾਵੇ। ਅਫ਼ਗਾਨਿਸਤਾਨ ਸੰਕਟ ਬਾਰੇ 8 ਮੁਲਕਾਂ ਦੀ ਵਾਰਤਾ ਵਿੱਚ ਸ਼ਾਂਤੀਪੂਰਨ, ਸੁਰੱਖਿਅਤ […]
By G-Kamboj on
News, World News

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਪਹਿਲੇ ਹਿੰਦੂ ਮੰਦਰ ਦੇ ਨਿਰਮਾਣ ਲਈ ਪਲਾਟ ਦੀ ਅਲਾਟਮੈਂਟ ਨੂੰ ਲੋਕਾਂ ਵੱਲੋਂ ਆਲੋਚਨਾ ਕਰਨ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਚੋਟੀ ਦੀ ਅਦਾਲਤ ਨੂੰ ਕਿਹਾ ਸੀ ਕਿ ਹਿੰਦੂ ਭਾਈਚਾਰੇ ਨੂੰ ਅਲਾਟ ਕੀਤੇ ਗਏ ਪਲਾਟ ਦੀ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ‘ਡਾਨ’ […]
By G-Kamboj on
News, World News

ਲੰਡਨ, 9 ਨਵੰਬਰ : ਬਰਤਾਨੀਆ ਦੀ ਸਰਕਾਰ ਨੇ ਕਿਹਾ ਕਿ ਭਾਰਤ ਦੀ ‘ਕੋਵੈਕਸੀਨ’ ਟੀਕੇ ਨੂੰ 22 ਨਵੰਬਰ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਪ੍ਰਵਾਨਿਤ ਐਂਟੀ-ਕੋਵਿਡ-19 ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਬਾਇਓਟੈੱਕ ਵੱਲੋਂ ਤਿਆਰ ‘ਕੋਵੈਕਸੀਨ’ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਬਰਤਾਨੀਆ ਆਉਣ ਤੋਂ ਬਾਅਦ ਇਕਾਂਤਵਾਸ […]