By G-Kamboj on
News, World News

ਵਾਸ਼ਿੰਗਟਨ– ਕੋਵਿਡ-19 ਮਹਾਮਾਰੀ ਦਾ ਵਾਇਰਸ ਸਾਰਸ-ਕੋਵ-2 ਕਿਥੋਂ ਅਤੇ ਕਿਵੇਂ ਪੈਦਾ ਹੋਇਆ, ਇਹ ਹਮੇਸਾ ਲਈ ਭੇਦ ਹੀ ਰਹਿ ਜਾਏਗਾ। ਵਾਇਰਸ ਦੀ ਲੈਬ ਲੀਕ ਥਿਊਰੀ ਦੀ ਜਾਂਚ ਕਰ ਰਹੀਆਂ ਅਮਰੀਕੀ ਖੁਫੀਆ ਏਜੰਸੀਆਂ ਨੇ ਜਾਂਚ ਤੋਂ ਹੱਥ ਖੜ੍ਹੇ ਕਰਦੇ ਹੋਏ ਇਹ ਕਿਹਾ ਹੈ। ਵਾਸ਼ਿੰਗਟਨ ਪੋਸਟ ਵਿਚ ਛਪੀ ਰਿਪੋਰਟ ਮੁਤਾਬਕ ਖੁਫੀਆ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਹ ਸਪਸ਼ਟ ਕਰ ਦਿੱਤਾ […]
By G-Kamboj on
News, World News

ਪਿਓਂਗਯਾਂਗ : ਤਾਨਾਸ਼ਾਹ ਕਿਮ ਜੋਂਗ ਉਨ ਨੇ ਢਿੱਡ ਭਰ ਕੇ ਭੋਜਨ ਲਈ ਤਰਸ ਰਹੀ ਉੱਤਰੀ ਕੋਰੀਆ ਦੀ ਜਨਤਾ ਨੂੰ ਸਾਲ 2025 ਤੱਕ ਘੱਟ ਖਾਣਾ ਖਾਣ ਦਾ ਹੁਕਮ ਦਿੱਤਾ ਹੈ। ਕਿਮ ਜੋਂਗ ਆਪਣੇ ਤੁਗਲਕੀ ਆਦੇਸ਼ ਰਾਹੀਂ ਉੱਤਰੀ ਕੋਰੀਆ ਵਿੱਚ ਪੈਦਾ ਹੋਏ ਅਨਾਜ ਸੰਕਟ ਨੂੰ ਘੱਟ ਕਰਨਾ ਚਾਹੁੰਦਾ ਹੈ। ਉੱਤਰੀ ਕੋਰੀਆ ਵਿੱਚ ਸਪਲਾਈ ਵਿੱਚ ਭਾਰੀ ਕਮੀ ਕਾਰਨ […]
By G-Kamboj on
News, World News

ਟੋਕੀਓ, 26 ਅਕਤੂਬਰ : ਜਾਪਾਨ ਦੀ ਸ਼ਹਿਜ਼ਾਦੀ ਮਾਕੋ ਨੇ ਆਮ ਨਾਗਰਿਕ ਨਾਲ ਵਿਆਹ ਕਰਕੇ ਆਪਣਾ ਸ਼ਾਹੀ ਰੁਤਬਾ ਗੁਆ ਦਿੱਤਾ ਹੈ। ਹਾਲਾਂਕਿ ਰਾਜਕੁਮਾਰੀ ਦੇ ਵਿਆਹ ਅਤੇ ਉਸ ਦੇ ਸ਼ਾਹੀ ਰੁਤਬੇ ਨੂੰ ਖਤਮ ਕਰਨ ਦੇ ਮੁੱਦੇ ‘ਤੇ ਜਨਤਕ ਰਾਏ ਵੰਡੀ ਹੋਈ ਹੈ। ਇੰਪੀਰੀਅਲ ਹਾਊਸਹੋਲਡ ਏਜੰਸੀ ਨੇ ਦੱਸਿਆ ਕਿ ਮਾਕੋ ਅਤੇ ਉਸ ਦੇ ਮਿੱਤਰ ਕੇਈ ਕੋਮੂਰੋ ਦੇ ਵਿਆਹ […]
By G-Kamboj on
News, World News

ਨਿਊ ਯਾਰਕ, 25 ਅਕਤੂਬਰ : ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ ਦੱਸਦੇ ਹਨ ਕਿ ਕੰਪਨੀ ਆਪਣੇ ਸਭ ਤੋਂ ਵੱਡੇ ਬਾਜ਼ਾਰ ਭਾਰਤ ਵਿਚ ਗੁੰਮਰਾਹਕੁਨ ਸੂਚਨਾਵਾਂ, ਨਫ਼ਰਤੀ ਭਾਸ਼ਣਾਂ ਤੇ ਹਿੰਸਾ ’ਤੇ ਜਸ਼ਨ ਮਨਾਉਣ ਨਾਲ ਜੁੜੀ ਸਮੱਗਰੀ ਦੀ ਸਮੱਸਿਆ ਨਾਲ ਸੰਘਰਸ਼ ਕਰ ਰਹੀ ਹੈ। ਅਮਰੀਕੀ ਅਖ਼ਬਾਰ ‘ਦਿ ਨਿਊ ਯਾਰਕ ਟਾਈਮਜ਼’ ਵਿਚ ਛਪੀ ਇਕ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਦੇ ਖੋਜਕਰਤਾਵਾਂ ਨੇ […]
By G-Kamboj on
BUSINESS NEWS, News, World News

ਨਵੀਂ ਦਿੱਲੀ – ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਅਮਰੀਕੀ ਕਰਮਚਾਰੀਆਂ ਨਾਲ ਭੇਦਭਾਵ ਕੀਤਾ ਅਤੇ ਸੰਘੀ ਭਰਤੀ ਨਿਯਮਾਂ ਦੀ ਉਲੰਘਣਾ ਕੀਤੀ। ਹੁਣ ਫੇਸਬੁੱਕ ਨਾਗਰਿਕ ਦਾਅਵਿਆਂ ਦੇ ਨਿਪਟਾਰੇ ਲਈ ਅਮਰੀਕੀ ਸਰਕਾਰ ਨੂੰ 14.25 ਮਿਲੀਅਨ ਡਾਲਰ ਤੱਕ ਦੇ ਭੁਗਤਾਨ ਕਰਨ ਲਈ ਰਾਜ਼ੀ ਹੋ ਗਈ ਹੈ। ਨਿਆਂ ਵਿਭਾਗ ਨੇ ਪਿਛਲੇ ਸਾਲ ਦਸੰਬਰ […]