By G-Kamboj on
INDIAN NEWS, News, World News

ਵਾਸ਼ਿੰਗਟਨ, 6 ਨਵੰਬਰ- ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤ ਕੇ ਪ੍ਰਤੀਨਿਧ ਸਦਨ ਵਿਚ ਪਹੁੰਚ ਗਏ ਹਨ। ਇਨ੍ਹਾਂ ਵਿਚੋਂ ਪੰਜ ਜਣੇ ਡਾ.ਐਮੀ ਬੇਰਾ, ਰਾਜਾ ਕ੍ਰਿਸ਼ਨਾਮੂਰਤੀ, ਰੋਅ ਖੰਨਾ, ਪ੍ਰਮਿਲਾ ਜੈਪਾਲ ਤੇ ਸ੍ਰੀ ਥਾਨੇਦਾਰ ਮੌਜੂਦਾ ਪ੍ਰਤੀਨਿਧ ਸਦਨ ਦੇ ਮੈਂਬਰ ਹਨ ਤੇ ਉਹ ਮੁੜ ਚੁਣੇ ਗਏ ਹਨ। ਉਂਝ ਇਹ ਗਿਣਤੀ ਵੱਧ ਕੇ ਸੱਤ ਹੋ ਸਕਦੀ ਹੈ ਕਿਉਂਕਿ ਡਾ. ਅਮੀਸ਼ […]
By G-Kamboj on
INDIAN NEWS, News, World News

ਬ੍ਰਿਟਿਸ਼ ਕੋਲੰਬੀਆ, 6 ਨਵੰਬਰ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਪੁਲੀਸ ਨੇ ਵੱਡੀ ਫੈਂਟੇਨਲ ਤੇ ਮੈਥਾਮਫੇਟਾਮਾਈਨ ਡਰੱਗ ਸੁਪਰ ਲੈਪ ਨਸ਼ਟ ਕਰ ਦਿੱਤੀ ਅਤੇ 9.5 ਕਰੋੜ ਅਮਰੀਕੀ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਹ ਮੁਹਿੰਮ ਪ੍ਰਸ਼ਾਂਤ ਖੇਤਰ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਦੇ ਫੈਡਰਲ ਪੁਲੀਸ ਪ੍ਰੋਗਰਾਮ ਤਹਿਤ ਚਲਾਈ ਗਈ ਸੀ। […]
By G-Kamboj on
INDIAN NEWS, News, World News

ਫਲੋਰਿਡਾ, 6 ਨਵੰਬਰ : ਰਿਪਬਲਿਕਨ ਡੋਨਲਡ ਟਰੰਪ ਨੇ 2024 ਦੇ ਰਾਸ਼ਟਰਪਤੀ ਮੁਕਾਬਲੇ ਵਿੱਚ ਜਿੱਤ ਦਾ ਦਾਅਵਾ ਕੀਤਾ ਜਦੋਂ ਫੌਕਸ ਨਿਊਜ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਡੈਮੋਕਰੇਟ ਕਮਲਾ ਹੈਰਿਸ ਨੂੰ ਹਰਾ ਦਿੱਤਾ ਹੈ। ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਚਾਰ ਸਾਲ ਬਾਅਦ ਇੱਕ ਸ਼ਾਨਦਾਰ ਸਿਆਸੀ ਵਾਪਸੀ ਕਰਨਗੇ। “ਅਮਰੀਕਾ ਨੇ ਸਾਨੂੰ ਇੱਕ ਬੇਮਿਸਾਲ ਅਤੇ ਸ਼ਕਤੀਸ਼ਾਲੀ ਫਤਵਾ ਦਿੱਤਾ […]
By G-Kamboj on
INDIAN NEWS, News, World News

ਸਿਓਲ, 5 ਨਵੰਬਰ- ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਆਪਣੇ ਪੂਰਬੀ ਸਮੁੰਦਰ ਵੱਲ ਕਈ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗਦਿਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਕੁੱਝ ਘੰਟੇ ਪਹਿਲਾਂ ਹਥਿਆਰਾਂ ਦਾ ਪ੍ਰਦਰਸ਼ਨ ਜਾਰੀ ਰੱਖਿਆ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਤੁਰੰਤ ਇਹ ਨਹੀਂ ਦੱਸਿਆ ਕਿ ਮਿਜ਼ਾਈਲਾਂ ਦਾ ਪਤਾ […]
By G-Kamboj on
INDIAN NEWS, News, World News

ਵੈਨਕੂਵਰ, 5 ਨਵੰਬਰ- ਐਤਵਾਰ ਨੂੰ ਭਾਰਤੀ ਕੌਂਸਲੇਟ ਅਮਲੇ ਵਲੋਂ ਧਾਰਮਿਕ ਸਥਾਨਾਂ ’ਤੇ ਕੌਂਸਲਰ ਕੈਂਪ ਲਾਏ ਜਾਣ ਕਾਰਨ ਉੱਥੇ ਹੋਏ ਸੋਚ ਦੇ ਟਕਰਾਅ ਦੇ ਹਿੰਸਕ ਰੂਪ ਧਾਰ ਜਾਣ ਦੇ ਮਾਮਲੇ ਨੂੰ ਮੀਡੀਆ ਵਲੋਂ ਫਿਰਕੂ ਰੰਗਤ ਦੇ ਕੇ ਪ੍ਰਚਾਰੇ ਜਾਣ ਦੀ ਆਮ ਲੋਕਾਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੌਂਸਲੇਟ ਅਮਲੇ ਵਲੋਂ […]