Home»Homepage Blog (Page 1215)

ਏਸ਼ੀਆ ਦੇ ‘ਵੱਡੇ ਦਾਨੀਆਂ’ ਦੀ ਸੂਚੀ ’ਚ ਅਡਾਨੀ ਸਣੇ ਤਿੰਨ ਭਾਰਤੀ

ਸਿੰਗਾਪੁਰ, 6 ਦਸੰਬਰ- ਭਾਰਤੀ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ, ਸ਼ਿਵ ਨਾਦਰ ਅਤੇ ਅਸ਼ੋਕ ਸੂਤਾ ਦੇ ਨਾਲ-ਨਾਲ ਮਲੇਸ਼ੀਆ-ਭਾਰਤੀ ਕਾਰੋਬਾਰੀ ਬ੍ਰਹਮਲ ਵਾਸੂਦੇਵਨ ਅਤੇ ਉਨ੍ਹਾਂ ਦੀ ਵਕੀਲ ਪਤਨੀ ਸ਼ਾਂਤੀ ਕੰਡਿਆ ਨੂੰ ਫੋਰਬਸ ਏਸ਼ੀਆ ਦੀ ਲੋਕ ਭਲਾਈ ਕੰਮਾਂ ਲਈ ਦਾਨ ਕਾਰਨ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਏਸ਼ੀਆ ਦੇ ਚੈਰਿਟੀ ਹੀਰੋਜ਼ ਦੀ ਸੂਚੀ ਦਾ 16ਵਾਂ ਐਡੀਸ਼ਨ ਅੱਜ ਇੱਥੇ […]

ਪਟਿਆਲਾ ਪੁਲੀਸ ਨੇ ਗਰੀਬਾਂ ਤੋਂ ਨਵਜੰਮੇ ਖਰੀਦ ਕੇ ਅੱਗੇ ਲੋੜਵੰਦਾਂ ਨੂੰ ਮਹਿੰਗੇ ਭਾਅ ਵੇਚਣ ਵਾਲੇ ਗਰੋਹ ਦੇ 7 ਮੈਂਬਰ ਦੋ ਬੱਚਿਆਂ ਸਣੇ ਕਾਬੂ ਕੀਤੇ

ਪਟਿਆਲਾ ਪੁਲੀਸ ਨੇ ਗਰੀਬਾਂ ਤੋਂ ਨਵਜੰਮੇ ਖਰੀਦ ਕੇ ਅੱਗੇ ਲੋੜਵੰਦਾਂ ਨੂੰ ਮਹਿੰਗੇ ਭਾਅ ਵੇਚਣ ਵਾਲੇ ਗਰੋਹ ਦੇ 7 ਮੈਂਬਰ ਦੋ ਬੱਚਿਆਂ ਸਣੇ ਕਾਬੂ ਕੀਤੇ

ਪਟਿਆਲਾ, 6 ਦਸੰਬਰ- ਜ਼ਿਲ੍ਹਾ ਪੁਲੀਸ ਪਟਿਆਲਾ ਨੇ ਗਰੀਬ ਪਰਿਵਾਰਾਂ ਤੋਂ ਬੱਚੇ ਖਰੀਦ ਕੇ ਅੱਗੇ ਲੋੜਵੰਦਾ ਨੂੰ ਵੇਚਣ ਵਾਲੇ ਗਰੋਹ ਦ‍ਾ ਪਰਦਾਫਾਸ਼ ਕਰਦਿਆਂ 7 ਜਣਿਆ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 2 ਨਵਜੰਮੇ ਬੱਚੇ ਤੇ 4 ਲੱਖ ਬਰਾਮਦ ਕੀਤੇ ਹਨ। ਇਸ ਦਾ ਖੁਲਾਸਾ ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇਥੇ ਮੀਡਆ ਸਾਹਮਣੇ ਕੀਤਾ। ਉਨ੍ਹਾਂ ਦੱਸਿਆ ਕਿ ਕਿ ਗਰੋਹ ਦੇ […]

ਪਤੀ ਖੂਨ-ਪਸੀਨੇ ਦੀ ਕਮਾਈ ਭੇਜਦਾ ਰਿਹਾ ਤੇ ਪਤਨੀ ਜੂਆ ਖੇਡਦੀ ਰਹੀ: ਆਖ਼ਰ ਇਕ ਦਿਨ ਖ਼ੁਦ ਨੂੰ ਦਾਅ ’ਤੇ ਲਾਇਆ ਤੇ ਹਾਰ ਗਈ

ਪਤੀ ਖੂਨ-ਪਸੀਨੇ ਦੀ ਕਮਾਈ ਭੇਜਦਾ ਰਿਹਾ ਤੇ ਪਤਨੀ ਜੂਆ ਖੇਡਦੀ ਰਹੀ: ਆਖ਼ਰ ਇਕ ਦਿਨ ਖ਼ੁਦ ਨੂੰ ਦਾਅ ’ਤੇ ਲਾਇਆ ਤੇ ਹਾਰ ਗਈ

ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼), 6 ਦਸੰਬਰ- ਔਰਤ ਨੇ ਲੂਡੋ ਖੇਡਦੇ ਹੋਏ ਖੁਦ ਨੂੰ ਦਾਅ ’ਤੇ ਲਗਾ ਲਿਆ ਅਤੇ ਫਿਰ ਆਪਣੇ ਮਕਾਨ ਮਾਲਕ ਤੋਂ ਹਾਰ ਗਈ। ਰੇਣੂ ਨਾਂ ਦੀ ਔਰਤ ਉਸ ਪੈਸੇ ਨਾਲ ਜੂਆ ਖੇਡਦੀ ਸੀ, ਜੋ ਰਾਜਸਥਾਨ ਦੇ ਜੈਪੁਰ ‘ਚ ਕੰਮ ਕਰਨ ਵਾਲੇ ਉਸ ਦੇ ਪਤੀ ਨੇ ਉਸ ਨੂੰ ਭੇਜਾ ਸੀ। ਘਟਨਾ ਨਗਰ ਕੋਤਵਾਲੀ ਦੇ ਦੇਵਕਾਲੀ […]

ਲਖੀਮਪੁਰ ਖੀਰੀ ਹਿੰਸਾ ਸਬੰਧੀ ਆਸ਼ੀਸ਼ ਮਿਸ਼ਰਾ ਸਣੇ 14 ਖ਼ਿਲਾਫ਼ ਦੋਸ਼ ਆਇਦ

ਲਖੀਮਪੁਰ ਖੀਰੀ ਹਿੰਸਾ ਸਬੰਧੀ ਆਸ਼ੀਸ਼ ਮਿਸ਼ਰਾ ਸਣੇ 14 ਖ਼ਿਲਾਫ਼ ਦੋਸ਼ ਆਇਦ

ਲਖੀਮਪੁਰੀ ਖੀਰੀ, 6 ਦਸੰਬਰ- ਅਕਤੂਬਰ 2021 ਵਿੱਚ ਤਿਕੋਨੀਆ ਵਿੱਚ ਹਿੰਸਾ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਲਖੀਮਪੁਰ ਖੀਰੀ ਦੀ ਅਦਾਲਤ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।ਵਧੀਕ ਜ਼ਿਲ੍ਹਾ ਜੱਜ ਸੁਨੀਲ ਕੁਮਾਰ ਵਰਮਾ ਦੀ ਅਦਾਲਤ ਵਿੱਚ ਜਿਨ੍ਹਾਂ […]