Home»Homepage Blog (Page 1218)

ਆਸਟਰੇਲੀਆ ਨੂੰ ਹਰਾ ਕੇ ਅਰਜਨਟੀਨਾ ਵਿਸ਼ਵ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ ’ਚ

ਆਸਟਰੇਲੀਆ ਨੂੰ ਹਰਾ ਕੇ ਅਰਜਨਟੀਨਾ ਵਿਸ਼ਵ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ ’ਚ

ਅਲ ਰੇਯਾਨ, 4 ਦਸੰਬਰ- ਲਿਓਨਲ ਮੈਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਸ਼ਨਿਚਰਵਾਰ ਨੂੰ ਇੱਥੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਮੈਸੀ ਨੇ ਆਪਣੇ ਕਰੀਅਰ ਦੇ 1000ਵੇਂ ਮੈਚ ਵਿੱਚ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਦਾ ਪਹਿਲਾ ਗੋਲ ਕੀਤਾ। ਹਾਲਾਂਕਿ ਅਰਜਨਟੀਨਾ ਦੀ ਆਸਟਰੇਲੀਆ ਵਿਰੁੱਧ ਜਿੱਤ ਦੀ […]

ਜੀ-20 ਸਿਖ਼ਰ ਸੰਮੇਲਨ ਬਾਰੇ ਚਰਚਾ ਲਈ ਕੇਂਦਰ ਸੋਮਵਾਰ ਨੂੰ ਸੱਦੇਗਾ ਸਰਬਪਾਰਟੀ ਮੀਟਿੰਗ

ਜੀ-20 ਸਿਖ਼ਰ ਸੰਮੇਲਨ ਬਾਰੇ ਚਰਚਾ ਲਈ ਕੇਂਦਰ ਸੋਮਵਾਰ ਨੂੰ ਸੱਦੇਗਾ ਸਰਬਪਾਰਟੀ ਮੀਟਿੰਗ

ਨਵੀਂ ਦਿੱਲੀ, 4 ਦਸੰਬਰ- ਕੇਂਦਰ ਸਰਕਾਰ ਅਗਲੇ ਸਾਲ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਲਈ ਸੁਝਾਅ ਲੈਣ, ਵਿਚਾਰ-ਵਟਾਂਦਰਾ ਕਰਨ ਅਤੇ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਤਰਫੋਂ ਕਰੀਬ 40 ਪਾਰਟੀਆਂ ਦੇ ਪ੍ਰਧਾਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਰਾਸ਼ਟਰਪਤੀ […]

ਪੰਜਾਬ ’ਚ ਐੱਨਆਰਆਈ ਅਦਾਲਤਾਂ ਦੀ ਗਿਣਤੀ ਵਧੇ ਤੇ ਅਸੁਰੱਖਿਅਤ ਮਹਿਸੂਸ ਕਰਨ ਵਾਲੇ ਪਰਵਾਸੀਆਂ ਨੂੰ ਹਥਿਆਰਾਂ ਲਾਇਸੈਂਸ ਦਿੱਤੇ ਜਾਣ: ਨਾਪਾ

ਪੰਜਾਬ ’ਚ ਐੱਨਆਰਆਈ ਅਦਾਲਤਾਂ ਦੀ ਗਿਣਤੀ ਵਧੇ ਤੇ ਅਸੁਰੱਖਿਅਤ ਮਹਿਸੂਸ ਕਰਨ ਵਾਲੇ ਪਰਵਾਸੀਆਂ ਨੂੰ ਹਥਿਆਰਾਂ ਲਾਇਸੈਂਸ ਦਿੱਤੇ ਜਾਣ: ਨਾਪਾ

ਚੰਡੀਗੜ੍ਹ, 3 ਦਸੰਬਰ- ਉੱਤਰੀ-ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਅੱਜ ਕਿਹਾ ਕਿ ਵੇਲੇ ਸਿਰ ਨਿਆਂ ਯਕੀਨੀ ਬਣਾਉਣ ਲਈ ਪੰਜਾਬ ਵਿੱਚ ਐੱਨਆਰਆਈ ਅਦਾਲਤਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਜਲੰਧਰ, ਮੁਹਾਲੀ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿੱਚ ਐੱਨਆਰਆਈਜ਼ ਦੀ ਸਮੱਸਿਆਵਾਂ ਬਾਰੇ ਪੰਜਾਬ ਸਰਕਾਰ ਵੱਲੋਂ ਐਲਾਨੀਆਂ ਮੀਟਿੰਗਾਂ ਬਾਰੇ […]

ਸੁਪਰੀਮ ਕੋਰਟ ਵੱਲੋਂ ਐੱਨਜੇਏਸੀ ਐਕਟ ਰੱਦ ਕਰਨ ਬਾਰੇ ਸੰਸਦ ’ਚ ਚਰਚਾ ਨਾ ਹੋਣ ਤੋਂ ਹੈਰਾਨ ਹਾਂ: ਧਨਖੜ

ਸੁਪਰੀਮ ਕੋਰਟ ਵੱਲੋਂ ਐੱਨਜੇਏਸੀ ਐਕਟ ਰੱਦ ਕਰਨ ਬਾਰੇ ਸੰਸਦ ’ਚ ਚਰਚਾ ਨਾ ਹੋਣ ਤੋਂ ਹੈਰਾਨ ਹਾਂ: ਧਨਖੜ

ਨਵੀਂ ਦਿੱਲੀ, 3 ਦਸੰਬਰ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਕੌਮੀ ਨਿਆਂਇਕ ਨਿਯੁਕਤੀ ਕਮਿਸ਼ਨ (ਐੱਨਜੇਏਸੀ) ਐਕਟ ਨੂੰ ਰੱਦ ਕਰਨ ਬਾਰੇ ਸੰਸਦ ਵਿੱਚ ਕੋਈ ਚਰਚਾ ਨਹੀਂ ਹੋਈ ਅਤੇ ਇਹ ਬਹੁਤ ਗੰਭੀਰ ਮੁੱਦਾ ਹੈ। ਸ੍ਰੀ ਧਨਖੜ ਨੇ ਇਹ ਵੀ ਕਿਹਾ ਕਿ ਸੰਸਦ ਵੱਲੋਂ ਪਾਸ ਕੀਤਾ ਕਾਨੂੰਨ, ਜੋ ਲੋਕਾਂ ਦੀ ਇੱਛਾ ਨੂੰ ਦਰਸਾਉਂਦਾ […]