Home»Homepage Blog (Page 1229)

ਯੂਪੀ ’ਚ ਚੂਹੇ ਦਾ ‘ਕਤਲ’: ਬਰੇਲੀ ’ਚ ਪੋਸਟਮਾਰਟਮ ਤੇ ਰਿਪੋਰਟ ਆਉਣ ’ਤੇ ਮੁਲਜ਼ਮ ਖ਼ਿਲਾਫ਼ ਕੀਤੀ ਜਾ ਸਕਦੀ ਹੈ ਕਾਰਵਾਈ

ਯੂਪੀ ’ਚ ਚੂਹੇ ਦਾ ‘ਕਤਲ’: ਬਰੇਲੀ ’ਚ ਪੋਸਟਮਾਰਟਮ ਤੇ ਰਿਪੋਰਟ ਆਉਣ ’ਤੇ ਮੁਲਜ਼ਮ ਖ਼ਿਲਾਫ਼ ਕੀਤੀ ਜਾ ਸਕਦੀ ਹੈ ਕਾਰਵਾਈ

ਬਰੇਲੀ, 27 ਨਵੰਬਰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਸਦਰ ਕੋਤਵਾਲੀ ਖੇਤਰ ‘ਚ ਸ਼ੁੱਕਰਵਾਰ ਨੂੰ ਡੁੱਬੇ ਚੂਹੇ ਦਾ ਪੋਸਟਮਾਰਟਮ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈਵੀਆਰਆਈ) ‘ਚ ਕੀਤਾ ਗਿਆ। ਆਈਵੀਆਰ ਵਿੱਚ ਵਿਗਿਆਨੀ ਡਾ. ਅਸ਼ੋਕ ਕੁਮਾਰ ਨੇ ਚੂਹੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਵਿਭਾਗ ਦੇ ਇੰਚਾਰਜ ਡਾਕਟਰ ਪਵਨ ਕੁਮਾਰ ਨੇ ਦੱਸਿਆ ਕਿ ਚੂਹੇ ਦਾ ਪੋਸਟਮਾਰਟਮ […]

ਪੰਜਾਬ ਦੇ ਹਰੀਕੇ ਜਲਗਾਹ ’ਤੇ ਪਰਵਾਸੀ ਪੰਛੀਆਂ ਨੇ ਰੌਣਕਾਂ ਲਗਾਈਆਂ

ਪੰਜਾਬ ਦੇ ਹਰੀਕੇ ਜਲਗਾਹ ’ਤੇ ਪਰਵਾਸੀ ਪੰਛੀਆਂ ਨੇ ਰੌਣਕਾਂ ਲਗਾਈਆਂ

ਹਰੀਕੇ (ਪੰਜਾਬ), 27 ਨਵੰਬਰ- ਪੰਜਾਬ ਦੇ ਹਰੀਕੇ ਜਲਗਾਹ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਹੁਣ ਤੱਕ 40,000 ਦੇ ਕਰੀਬ ਪਰਵਾਸੀ ਪੰਛੀ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਜਲਗਾਹ ਵਿੱਚ ਪਹੁੰਚ ਚੁੱਕੇ ਹਨ। ਸਾਇਬੇਰੀਆ, ਮੰਗੋਲੀਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਰੂਸ ਅਤੇ ਦੁਨੀਆ ਦੇ ਹੋਰ ਹਿੱਸਿਆਂ ਸਮੇਤ ਵੱਖ-ਵੱਖ ਦੇਸ਼ਾਂ ਤੋਂ 90 ਤੋਂ ਵੱਧ […]

ਨਾਗਰਿਕ ਨਿੱਜਤਾ ਦੀ ਉਲੰਘਣਾ ਨਹੀਂ ਕਰੇਗਾ ਡਾਟਾ ਸੁਰੱਖਿਆ ਬਿੱਲ: ਚੰਦਰਸ਼ੇਖਰ

ਨਾਗਰਿਕ ਨਿੱਜਤਾ ਦੀ ਉਲੰਘਣਾ ਨਹੀਂ ਕਰੇਗਾ ਡਾਟਾ ਸੁਰੱਖਿਆ ਬਿੱਲ: ਚੰਦਰਸ਼ੇਖਰ

ਨਵੀਂ ਦਿੱਲੀ, 27 ਨਵੰਬਰ- ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਤਜਵੀਜ਼ਸ਼ੁਦਾ ਡਾਟਾ ਸੁਰੱਖਿਆ ਕਾਨੂੰਨ ਤਹਿਤ ਸਰਕਾਰ ਨਾਗਰਿਕਾਂ ਦੀ ਨਿੱਜਤਾ ਦੀ ਉਲੰਘਣਾ ਨਹੀਂ ਕਰ ਸਕੇਗੀ ਅਤੇ ਨਿੱਜੀ ਡੇਟਾ ਜਾਂ ਵੇਰਵਿਆਂ ਤੱਕ ਸਿਰਫ਼ ਅਸਾਧਾਰਨ ਹਾਲਾਤਾਂ ਵਿਚ ਹੀ ਪਹੁੰਚ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਰਾਸ਼ਟਰੀ ਸੁਰੱਖਿਆ, ਮਹਾਮਾਰੀ ਅਤੇ ਕੁਦਰਤੀ ਆਫਤ […]

ਕਸ਼ਮੀਰ ’ਚ ਠੰਢ ਦਾ ਕਹਿਰ: ਸਮੁੱਚੀ ਵਾਦੀ ਦਾ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ

ਕਸ਼ਮੀਰ ’ਚ ਠੰਢ ਦਾ ਕਹਿਰ: ਸਮੁੱਚੀ ਵਾਦੀ ਦਾ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ

ਸ੍ਰੀਨਗਰ, 27 ਨਵੰਬਰ- ਸ੍ਰੀਨਗਰ ‘ਚ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਿਕਾਰਡ ਕੀਤੀ ਗਈ, ਕਿਉਂਕਿ ਪੂਰੇ ਕਸ਼ਮੀਰ ‘ਚ ਘੱਟੋ-ਘੱਟ ਤਾਪਮਾਨ ਸਿਰਫ਼ ਤੋਂ ਹੇਠਾਂ ਚਲਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਹਰਵਾਰ ਰਾਤ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਮਨਫੀ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ […]