Home»Homepage Blog (Page 1238)

ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦਿਖੇ ਦੋ ਡਰੋਨ

ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦਿਖੇ ਦੋ ਡਰੋਨ

ਚੰਡੀਗੜ੍ਹ, 20 ਨਵੰਬਰ- ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਚੌਕੀ ਕੱਸੋਵਾਲ ਨਜ਼ਦੀਕ ਬੀਤੀ ਦੇਰ ਰਾਤ ਡਰੋਨ ਦੀ ਹਲਚਲ ਦੇਖੀ ਗਈ। ਬੀਐੱਸਐਫ ਜਵਾਨਾਂ ਨੇ ਕਰੀਬ 96 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ । ਇਸ ਤੋਂ ਇਲਾਵਾ ਦੇਰ ਰਾਤ ਹੀ ਸਰਹੱਦੀ ਚੌਕੀ ਛੰਨਾ ਪੱਤਣ ਨਜ਼ਦੀਕ ਵੀ ਡਰੋਨ ਦੀ ਹਲਚਲ ਦੇਖੀ ਗਈ, ਜਿਸ ‘ਤੇ ਵੀ […]

ਡੇਰਾ ਪ੍ਰੇਮੀ ਦੀ ਹੱਤਿਆ ’ਚ ਸ਼ਾਮਲ ਛੇਵਾਂ ਸ਼ੂਟਰ ਮੁਕਾਬਲੇ ਬਾਅਦ ਗ੍ਰਿਫ਼ਤਾਰ

ਡੇਰਾ ਪ੍ਰੇਮੀ ਦੀ ਹੱਤਿਆ ’ਚ ਸ਼ਾਮਲ ਛੇਵਾਂ ਸ਼ੂਟਰ ਮੁਕਾਬਲੇ ਬਾਅਦ ਗ੍ਰਿਫ਼ਤਾਰ

ਚੰਡੀਗੜ੍ਹ, 20 ਨਵੰਬਰ- ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਨੇ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ‘ਚ ਕਥਿਤ ਤੌਰ ’ਤੇ ਸ਼ਾਮਲ ਰਮਜਾਨ ਖ਼ਾਨ ਉਰਫ਼ ਰਾਜ ਹੁੱਡਾ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਸ ਛੇਵੇਂ ਮੁਲਜ਼ਮ ਨੂੰ ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲੀਸ ਦੇ ਤਾਲਮੇਲ ਨਾਲ ਇਸ ਅਪਰੇਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ। […]

ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਮੈਚ ’ਚ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾਇਆ

ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਮੈਚ ’ਚ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾਇਆ

ਮੌਂਗਨੂਈ, 20 ਨਵੰਬਰ- ਭਾਰਤ ਨੇ ਅੱਜ ਇਥੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਪਹਿਲਾਂ ਫਾਰਮ ਵਿਚ ਚੱਲ ਰਹੇ ਸੂਰਿਆਕੁਮਾਰ ਯਾਦਵ (ਅਜੇਤੂ 111) ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਛੇ ਵਿਕਟਾਂ […]

ਜਾਂਚ ਦੇ ਨਾਮ ’ਤੇ ਘਰਾਂ ਉਪਰ ਬੁਲਡੋਜ਼ਰ ਚਲਾਉਣ ਦੀ ਵਿਵਸਥਾ ਕਾਨੂੰਨ ਤਹਿਤ ਨਹੀਂ: ਗੁਹਾਟੀ ਹਾਈ ਕੋਰਟ

ਗੁਹਾਟੀ, 19 ਨਵੰਬਰ- ਗੁਹਾਟੀ ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਵੇਂ ਕੋਈ ਏਜੰਸੀ ਬਹੁਤ ਗੰਭੀਰ ਮਾਮਲੇ ਦੀ ਜਾਂਚ ਕਰ ਰਹੀ ਹੋਵੇ, ਕਿਸੇ ਦੇ ਘਰ ’ਤੇ ਬੁਲਡੋਜ਼ ਚਲਾਉਣ ਦੀ ਵਿਵਸਥਾ ਕਿਸੇ ਵੀ ਅਪਰਾਧਿਕ ਕਾਨੂੰਨ ਵਿਚ ਨਹੀਂ ਹੈ। ਚੀਫ਼ ਜੱਜ ਜਸਟਿਸ ਆਰਐੱਮ ਛਾਇਆ ਨੇ ਇਹ ਟਿੱਪਣੀ ਅਸਾਮ ਦੇ ਨਗਾਓਂ ਜ਼ਿਲ੍ਹੇ ਵਿੱਚ ਅਗਜ਼ਨੀ ਦੀ ਘਟਨਾ […]