Home»Homepage Blog (Page 166)

ਪਾਣੀ ਦਾ ਮੁੱਦਾ: ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ

ਪਾਣੀ ਦਾ ਮੁੱਦਾ: ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ

ਚੰਡੀਗੜ੍ਹ, 1 ਮਈ : ਮੁੱਖ ਮੰਤਰੀ ਭਗਵੰਤ ਮਾਨ ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਫੈਸਲੇ ਨੂੰ ਲੈ ਕੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਹੈ।ਅੱਜ ਮੁੱਖ ਮੰਤਰੀ ਨੇ ਇੱਥੇ ਪਾਰਟੀ ਦੇ ਵਿਧਾਇਕਾਂ ਨਾਲ ਹੋਈ ਇਕ ਮੀਟਿੰਗ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਲਕੇ 2 ਮਈ ਨੂੰ ਇਸ […]

ਵਿਆਹ ‘ਉਮਰ ਭਰ ਦੀ ਚੁਣੌਤੀ’: ਧਨਖੜ

ਵਿਆਹ ‘ਉਮਰ ਭਰ ਦੀ ਚੁਣੌਤੀ’: ਧਨਖੜ

ਲਖਨਊ, 1 ਮਈ : ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦੇ ਜੀਵਨ ’ਤੇ ਇੱਕ ਕਿਤਾਬ ਲਾਂਚ ਕਰਨ ਮੌਕੇ ਬਹੁਤ ਮਖੌਲੀਆ ਅੰਦਾਜ਼ ਵਿਚ ਨਜ਼ਰ ਆਏ। ਉਨ੍ਹਾਂ ਆਪਣੀਆਂ ਟਿੱਪਣੀਆਂ ਨਾਲ ਹਾਜ਼ਰੀਨ ਦੇ ਢਿੱਡੀਂ ਪੀੜਾਂ ਪਾਈਆਂ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਥੇ ਮੌਜੂਦ ਹੋਰ ਲੋਕ ਵੀ ਆਪਣਾ ਹਾਸਾ ਨਹੀਂ ਰੋਕ […]

ਮੈਥੋਡਿਸਟ ਚਰਚ ਦੇ ਬਿਸ਼ਪਾਂ ਦੀ ਸੇਵਾ ਮੁਕਤੀ ਨਾਲ ਨਵੇਂ ਬਿਸ਼ਪਾਂ ਦੀ ਨਿਯੁਕਤੀ ਦਾ ਰਾਹ ਖੁੱਲ੍ਹਿਆ

ਮੈਥੋਡਿਸਟ ਚਰਚ ਦੇ ਬਿਸ਼ਪਾਂ ਦੀ ਸੇਵਾ ਮੁਕਤੀ ਨਾਲ ਨਵੇਂ ਬਿਸ਼ਪਾਂ ਦੀ ਨਿਯੁਕਤੀ ਦਾ ਰਾਹ ਖੁੱਲ੍ਹਿਆ

ਪਟਿਆਲਾ, 30 ਅਪ੍ਰੈਲ (ਪ. ਪ.)- ਬੀਤੇ ਦਿਨੀਂ ਮੈਥੋਡਿਸਟ ਚਰਚ ਆਫ ਇੰਡੀਆ ਦੇ ਚਾਰ ਬਿਸ਼ਪ ਨੂੰ ਸੇਵਾ ਮੁਕਤੀ ਕਰ ਦਿੱਤਾ ਗਿਆ, ਜਿਸ ਨਾਲ ਨਵੇਂ ਬਿਸ਼ਪਾਂ ਦੀ ਨਿਯੁਕਤੀ ਦਾ ਰਸਤਾ ਖੁੱਲ ਗਿਆ। ਦਿੱਲੀ ਰੀਜਨਲ ਕਾਨਫਰੰਸ (ਡੀ. ਆਰ. ਸੀ.) ਦੇ ਵਿਚ ਡਾ. ਈ. ਪੀ. ਸੈਮੂਅਲ ਨੂੰ ਨਵੇਂ ਬਿਸ਼ਪ ਨਿਯੁਕਤ ਕੀਤਾ ਗਿਆ, ਜਿਸ ਦਾ ਸੈਨੇਟਰੀ ਮੈਥੋਡਿਸਟ ਚਰਚ ਦੇ ਸੀਨੀਅਰ […]

ਕੁਲਦੀਪ ਯਾਦਵ ਨੇ IPL ਮੈਚ ਪਿੱਛੋਂ ਰਿੰਕੂ ਸਿੰਘ ਨੂੰ ਥੱਪੜ ਮਾਰਿਆ?

ਕੁਲਦੀਪ ਯਾਦਵ ਨੇ IPL ਮੈਚ ਪਿੱਛੋਂ ਰਿੰਕੂ ਸਿੰਘ ਨੂੰ ਥੱਪੜ ਮਾਰਿਆ?

ਚੰਡੀਗੜ੍ਹ, 30 ਅਪਰੈਲ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਖੇਡੇ ਗਏ ਇਕ ਮੈਚ ਤੋਂ ਬਾਅਦ ਦਿੱਲੀ ਦਾ ਕੁਲਦੀਪ ਯਾਦਵ, ਕੇਕੇਆਰ ਦੇ ਰਿੰਕੂ ਸਿੰਘ ਨੂੰ ਥੱਪੜ ਮਾਰਦਿਆਂ ਕੈਮਰੇ ਵਿੱਚ ਕੈਦ ਹੋ ਗਿਆ ਸੀ। ਵਾਇਰਲ ਵੀਡੀਓ ਵਿਚ ਦਿਖਾਈ ਦੇ […]