Home»Homepage Blog (Page 2377)

ਕੇਜਰੀਵਾਲ ਨੇ ਸ਼ਾਹ ਨੂੰ ਬਹਿਸ ਲਈ ਲਲਕਾਰਿਆ

ਕੇਜਰੀਵਾਲ ਨੇ ਸ਼ਾਹ ਨੂੰ ਬਹਿਸ ਲਈ ਲਲਕਾਰਿਆ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਨਤਕ ਬਹਿਸ ਲਈ ਲਲਕਾਰਿਆ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਉਹ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਵੋਟ ਕਿਉਂ ਦੇਣ। […]

ਹਰਸਿਮਰਤ ਤੇ ਕੈਪਟਨ ਵਿਚਾਲੇ ਖਿੱਚੋਤਾਣ

ਹਰਸਿਮਰਤ ਤੇ ਕੈਪਟਨ ਵਿਚਾਲੇ ਖਿੱਚੋਤਾਣ

ਚੰਡੀਗੜ੍ਹ : ਪੰਜਾਬ ਸਰਕਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਦਾ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਾਡੋਵਾਲ ਵਿੱਚ ਸਥਾਪਤ ਹੋਣ ਵਾਲੇ ਮੈਗਾ ਫੂਡ ਪਾਰਕ ਦੀ ਸਥਾਪਨਾ ’ਚ ਦੋਵਾਂ ਸਰਕਾਰਾਂ (ਕੇਂਦਰ ਅਤੇ ਰਾਜ ਸਰਕਾਰ) ਦੀ ਭੂਮਿਕਾ ਹੈ। ਕੇਂਦਰੀ ਮੰਤਰਾਲੇ ਦੀਆਂ ਗਤੀਵਿਧੀਆਂ ਕਾਰਨ ਮਾਮਲਾ ਦੇਖਣ ਨੂੰ ਭਾਵੇਂ ਪ੍ਰਸ਼ਾਸਕੀ […]

ਸਟੋਰ ਨੂੰ ਕੈਰੀਬੈਗ ਦੀ ਕੀਮਤ ਵਸੂਲਣ ਦਾ ਭਰਨਾ ਪਵੇਗਾ ਹਰਜਾਨਾ!

ਸਟੋਰ ਨੂੰ ਕੈਰੀਬੈਗ ਦੀ ਕੀਮਤ ਵਸੂਲਣ ਦਾ ਭਰਨਾ ਪਵੇਗਾ ਹਰਜਾਨਾ!

ਚੰਡੀਗੜ੍ਹ : ਸ਼ਹਿਰ ‘ਚ ਇਕ ਸਟੋਰ ਮਾਲਕ ਨੂੰ ਉਸ ਸਮੇਂ ਲੈਣੇ ਦੇ ਦੇਣੇ ਪੈ ਗਏ ਜਦੋਂ ਉਸ ਨੇ ਅਪਣੇ ਇਕ ਗ੍ਰਾਹਕ ਤੋਂ ਕੈਰੀਬੈਗ ਦੀ ਰਕਮ ਵਸੂਲ ਲਈ। ਗ੍ਰਾਹਕ ਦੀ ਸ਼ਿਕਾਇਤ ਤੋਂ ਬਾਅਦ ਖਪਤਕਾਰ ਵਿਵਾਦ ਨਿਵਾਰਨ ਫ਼ੋਰਮ ਨੇ ਸਟੋਰ ਨੂੰ ਜੁਰਮਾਨੇ ਦੇ ਨਾਲ-ਨਾਲ ਕੇਸ ‘ਤੇ ਆਇਆ ਖ਼ਰਚਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜ਼ੀਰਕਪੁਰ ਦੇ ਢਕੋਲੀ […]

ਸਰਹੱਦ ਪਾਰੋਂ ਪੰਜਾਬ ਵਿਚ ਟਿੱਡੀ ਦਲ ਦਾ ਹਮਲਾ

ਸਰਹੱਦ ਪਾਰੋਂ ਪੰਜਾਬ ਵਿਚ ਟਿੱਡੀ ਦਲ ਦਾ ਹਮਲਾ

ਚੰਡੀਗੜ੍ਹ : ਆਰਥਿਕ ਮੰਦੀ ਦਾ ਸ਼ਿਕਾਰ ਹੋਈ ਕਿਸਾਨੀ ਨੂੰ ਹੁਣ ਪਾਕਿਸਤਾਨ ਵਾਲੇ ਪਾਸਿਓ ਆ ਰਹੀ ਵੱਡੀ ਮੁਸੀਬਤ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਟਿੱਡੀ ਦਲ ਰੂਪੀ ਇਸ ਮੁਸੀਬਤ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿਤੀ ਹੈ। ਕਿਸਾਨ ਹੁਣ ਸਵੇਰੇ ਮੂੰਹ-ਹਨੇਰੇ ਹੀ ਖੇਤਾਂ ਵੱਲ ਨੂੰ ਭੱਜ ਤੁਰਦੇ ਹਨ। ਕਿਸਾਨਾਂ ਨੂੰ ਸਰਹੱਦ ਪਾਰੋ ਆ ਰਹੇ […]