Home»Homepage Blog (Page 2378)

ਕੋਰੋਨਾ ਵਾਇਰਸ ਨਾਲ ਨਿਪਟਨ ਲਈ ਚੀਨ ਨੇ ਅਮਰੀਕਾ ਤੋਂ ਮੰਗੀ ਮਦਦ

ਕੋਰੋਨਾ ਵਾਇਰਸ ਨਾਲ ਨਿਪਟਨ ਲਈ ਚੀਨ ਨੇ ਅਮਰੀਕਾ ਤੋਂ ਮੰਗੀ ਮਦਦ

ਨਵੀਂ ਦਿੱਲੀ : ਚੀਨ ਵਿਚ ਕੋਰੋਨਾ ਵਾਇਰਸ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਹੁਣ ਤੱਕ 425 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਵਾਇਰਸ ਦੇ ਨਾਲ ਨਿਪਟਨ ਲਈ ਚੀਨ ਨੇ ਹੁਣ ਸੁਪਰਪਾਵਰ ਅਮਰੀਕਾ ਦੀ ਮਦਦ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਨੂੰ ਪਤਾ […]

ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਲਲਕਾਰਿਆ

ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਲਲਕਾਰਿਆ

ਨਵੀਂ ਦਿੱਲੀ : ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤੀਵਾੜੀ ਨੇ ਅਰਵਿੰਦ ਕੇਜਰੀਵਾਲ ਦੀ ਚੁਣੌਤੀ ਨੂੰ ਮੰਜ਼ੂਰ ਕਰਦੇ ਹੋਏ ਕਿਹਾ ਹੈ ਕਿ ਬਹਿਸ ਲਈ ਸਮਾਂ ਅਤੇ ਜਗ੍ਹਾ ਦੱਸੇ ਕੇਜਰੀਵਾਲ। ਦੱਸ ਦਈਏ ਕਿ ਅੱਜ ਮੁੱਖ ਮੰਤਰੀ ਕੇਜਰੀਵਾਲ ਨੇ ਆਪ ਪਾਰਟੀ ਦਾ ਮਨੋਰਥ ਪੱਤਰ ਜਾਰੀ ਕਰਦੇ ਹੋਏ ਭਾਜਪਾ ਦੇ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਬਹਿਸ ਦੀ ਚੁਣੋਤੀ ਦਿੱਤੀ […]

ਜਰਨੈਲ-ਵਿਹੂਣੇ ਸਿਪਾਹੀਆਂ ਵਾਂਗ ਵਿਚਰਨ ਲਈ ਮਜਬੂਰ ਨੇ ਦਿੱਲੀ ਦੇ ਸਿੱਖ ਆਗੂ

ਜਰਨੈਲ-ਵਿਹੂਣੇ ਸਿਪਾਹੀਆਂ ਵਾਂਗ ਵਿਚਰਨ ਲਈ ਮਜਬੂਰ ਨੇ ਦਿੱਲੀ ਦੇ ਸਿੱਖ ਆਗੂ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਦਾ ਬੁਖਾਰ ਅਪਣੀ ਚਰਮ-ਸੀਮਾ ‘ਤੇ ਹੈ। ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਪੰਜਾਬ ਦੇ ਸਿਆਸੀ ਗਲਿਆਰਿਆਂ ਦੀਆਂ ਸਰਗਰਮੀਆਂ ਵਿਚ ਵੀ ਇਜ਼ਾਫ਼ਾ ਹੋ ਰਿਹਾ ਹੈ। ਜਿੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਰੇ ਦਿਗਜ਼ ਆਗੂ ਦਿੱਲੀ ਡੇਰਾ ਜਮਾਈ ਬੈਠੇ ਹਨ, ਉਥੇ ਸੱਤਾਧਾਰੀ ਧਿਰ ਕਾਂਗਰਸ ਦੇ ਆਗੂਆਂ ਨੇ ਵੀ […]

ਹੁਣ ਨਹੀਂ ਬਖ਼ਸ਼ਿਆਂ ਜਾਵੇਗਾ ਮੂਸੇਵਾਲਾ, ਕੈਪਟਨ ਨੇ ਦੇ ਦਿੱਤੇ ਵੱਡੇ ਆਦੇਸ਼

ਹੁਣ ਨਹੀਂ ਬਖ਼ਸ਼ਿਆਂ ਜਾਵੇਗਾ ਮੂਸੇਵਾਲਾ, ਕੈਪਟਨ ਨੇ ਦੇ ਦਿੱਤੇ ਵੱਡੇ ਆਦੇਸ਼

ਮਾਨਸਾ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅਪਣੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਭੜਕਾਉਣ ਸਬੰਧੀ ਫ਼ਸਦਾ ਨਜ਼ਰ ਆ ਰਿਹਾ ਹੈ। ਮੂਸੇਵਾਲਾ ਦੇ ਨਾਲ-ਨਾਲ ਮਸ਼ਹੂਰ ਗਾਇਕ ਮਨਕੀਰਤ ਔਲਖ ਵੀ ਉਸ ਦੇ ਨਾਲ ਹੀ ਇਕ ਮਾਮਲੇ ਵਿਚ ਫੱਸ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਜ਼ਿਲ੍ਹਾ ਕਾਨੂੰਨੀ […]