Home»Homepage Blog (Page 2393)

ਸਿਡਨੀ ਦੇ ਲੇਨ ਕੋਵ ਸਕੂਲ ‘ਚ ਲੱਗੀ ਅੱਗ

ਸਿਡਨੀ ਦੇ ਲੇਨ ਕੋਵ ਸਕੂਲ ‘ਚ ਲੱਗੀ ਅੱਗ

ਸਿਡਨੀ : ਸਿਡਨੀ ਦੇ ਉੱਤਰੀ ਇਲਾਕੇ ਲੌਗੇਵੇਵਿਲ ਆਰਡੀ ਦੇ ਲੇਨਕੋਵ ਸਕੂਲ ਵਿਚ ਕੱਲ ਬਾਅਦ ਦੁਪਹਿਰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰੋਂ ਹੀ ਦੇਖੀਆਂ ਜਾ ਸਕਦੀਆਂ ਸਨ। ਅੱਗ ਕਾਰਨ ਆਸਮਾਨ ਵਿੱਚ ਕਾਲਾ ਧੂੰਆਂ ਅਤੇ ਲਪਟਾਂ ਆਸਾਨੀ ਨਾਲ ਦੇਖੀਆਂ ਜਾ ਸਕਦੀਆਂ ਸਨ ।ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ […]

1984 ਦੇ ਕਤਲੇਆਮ ਬਾਰੇ ਸੱਚ ਜੋ ਜਸਟਿਸ ਢੀਂਗਰਾ ਨੇ ਮੰਨਿਆ

1984 ਦੇ ਕਤਲੇਆਮ ਬਾਰੇ ਸੱਚ ਜੋ ਜਸਟਿਸ ਢੀਂਗਰਾ ਨੇ ਮੰਨਿਆ

ਜਸਟਿਸ ਗੋਇਲ ਅਤੇ ਮੁਰਲੀਧਰ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ ਤੋਂ ਬਾਅਦ 1984 ਸਿੱਖ ਕਤਲੇਆਮ ਬਾਰੇ ਜਸਟਿਸ ਢੀਂਗਰਾ ਦੀ ਵਿਸ਼ੇਸ਼ ਜਾਂਚ ਟੀਮ ਨੇ ਇਤਿਹਾਸਕ ਕਹੇ ਜਾਣ ਵਾਲੇ ਕੁੱਝ ਸ਼ਬਦ ਲਿਖ ਦਿਤੇ ਹਨ ਜੋ ਸੱਚਾਈ ਨੂੰ ਉਸ ਦੇ ਅਸਲ ਰੂਪ ਵਿਚ ਪੇਸ਼ ਕਰਦੇ ਹਨ। ਜਸਟਿਸ ਢੀਂਗਰਾ ਨੇ 1984 ਦੇ ਕਤਲੇਆਮ ਤੋਂ ਬਾਅਦ ਦੇ ਹਾਲਾਤ ਨੂੰ ਬੜੀ […]

ਭਾਜਪਾ ਆਈਟੀ ਸੈੱਲ ਦੇ ਮੁੱਖੀ ਨੂੰ ਮਿਲਿਆ ਇਕ ਕਰੋੜ ਰੁਪਏ ਦਾ ਨੋਟਿਸ

ਭਾਜਪਾ ਆਈਟੀ ਸੈੱਲ ਦੇ ਮੁੱਖੀ ਨੂੰ ਮਿਲਿਆ ਇਕ ਕਰੋੜ ਰੁਪਏ ਦਾ ਨੋਟਿਸ

ਨਵੀਂ ਦਿੱਲੀ : ਭਾਜਪਾ ਆਈਟੀ ਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੂੰ ਇਕ ਕਰੋੜ ਰੁਪਏ ਮਾਨਹਾਨੀ ਦਾ ਨੋਟਿਸ ਮਿਲਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਸ਼ਾਹੀਨ ਬਾਗ ਵਿਚ ਸੀਏਏ ਵਿਰੁੱਧ ਧਰਨੇ ਤੇ ਬੈਠੀਆਂ ਔਰਤਾ ‘ਤੇ ਕਥਿਤ ਤੌਰ ਉੱਤੇ 500-700 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਦਾ ਆਰੋਪ ਲਗਾਉਣ ਕਰਕੇ ਦਿੱਤਾ ਗਿਆ ਹੈ। ਦਰਅਸਲ ਭਾਰਤੀ ਜਨਤਾ ਪਾਰਟੀ ਦੇ ਆਈਟੀ […]

ਆਬਾਦੀ ਵਾਧੇ ਦੇ ਮੁੱਦੇ ‘ਤੇ ਬਾਬਾ ਰਾਮਦੇਵ ਦਾ ‘ਰਾਮਬਾਣ’ ਫਾਰਮੂਲਾ!

ਆਬਾਦੀ ਵਾਧੇ ਦੇ ਮੁੱਦੇ ‘ਤੇ ਬਾਬਾ ਰਾਮਦੇਵ ਦਾ ‘ਰਾਮਬਾਣ’ ਫਾਰਮੂਲਾ!

ਪਟਨਾ : ਯੋਗ ਗੁਰੂ ਬਾਬਾ ਰਾਮਦੇਵ ਨੇ ਹੁਣ ਪਰਿਵਾਰ ਨਿਯੋਜਨ ਦੇ ਖੇਤਰ ਵਿਚ ਵੀ ਅਪਣਾ ਵਡਮੁੱਲਾ ਯੋਗਦਾਨ ਪਾਉਣ ਦੇ ਸੰਕੇਤ ਦਿੱਤੇ ਹਨ। ਆਬਾਦੀ ਵਾਧੇ ਦੇ ਹੱਲ ਲਈ ਅਪਣਾ ‘ਰਾਮਬਾਣ’ ਫਾਰਮੂਲਾ ਸੁਝਾਉਂਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਹੁਣ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਸਮਾਂ ਆ ਗਿਆ ਹੈ। ਬਾਬਾ ਰਾਮਦੇਵ ਦੇ ਫਾਰਮੂਲੇ […]