Home»Homepage Blog (Page 2397)
By G-Kamboj on
INDIAN NEWS

ਸ਼੍ਰੀ ਮੁਕਤਸਰ ਸਾਹਿਬ- ਬੁੱਧਵਾਰ ਨੂੰ ਇੱਕ ਨੌਜਵਾਨ ਨੇ ਜ਼ਮੀਨ ਹੜਪਣ ਦੇ ਲਾਲਚ ਤੋਂ ਆਪਣੀ ਭੂਆ ਅਤੇ ਦਾਦੀ ਨੂੰ ਮੌਤ ਦੇ ਮੂੰਹ ‘ਚ ਪਹੁੰਚਾਉਣ ਦੀ ਕੋਸ਼ਿਸ ਕੀਤੀ ਪਰ ਕਹਿੰਦੇ ਹਨ ਜਿਸਦੀ ਮੌਤ ਜਦੋ ਲਿਖੀ ਹੁੰਦੀ ਉਦੋਂ ਹੀ ਆਉਂਦੀ ਹੈ। 3 ਗੋਲੀਆਂ ਭੂਆ ਦੇ ਸਿਰ ਵਿੱਚ ਅਤੇ 1 ਗੋਲੀ ਜਬਾੜੇ ਵਿੱਚ ਲੱਗੀ, ਜਦੋਂ ਕਿ ਦੋ ਗੋਲੀਆਂ ਦਾਦੀ […]
By G-Kamboj on
FEATURED NEWS, News, World

ਨਵੀਂ ਦਿੱਲੀ : ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਰੀਪੋਰਟ ਵਿਚ ਪੁਲਿਸ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦੀ ਵੀ ਭੂਮਿਕਾ ‘ਤੇ ਉਂਗਲ ਚੁੱਕੀ ਗਈ ਹੈ। ਰੀਪੋਰਟ ਮੁਤਾਬਕ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਜੱਜਾਂ ਨੇ ‘ਸਾਧਾਰਣ ਤਰੀਕੇ ਨਾਲ’ ਮੁਲਜ਼ਮਾਂ ਨੂੰ ਬਰੀ ਕੀਤਾ। ਜਾਂਚ ਟੀਮ ਨੇ ਅਪਣੀ ਰੀਪੋਰਟ ਵਿਚ […]
By G-Kamboj on
FEATURED NEWS, News

ਸ਼੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਦੁਆਰਾ ਡੀਐਸਪੀ ਦਵਿੰਦਰ ਸਿੰਘ ਨੂੰ ਅੱਤਵਾਦੀਆਂ ਦੇ ਨਾਲ ਗਿਰਫ਼ਤਾਰ ਕਰਨ ਤੋਂ ਬਾਅਦ ਸਰਕਾਰ ਨੇ ਉਸ ਤੋਂ ਸ਼ੇਰ-ਏ-ਕਸ਼ਮੀਰ ਪੁਲਿਸ ਦਾ ਮੈਡਲ ਵਾਪਸ ਲੈਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਆਰੋਪੀ ਦਵਿੰਦਰ ਸਿੰਘ ਤੋਂ ਪੁੱਛਗਿੱਛ ਦੀ ਕਾਰਵਾਈ ਵੀ ਤੇਜ਼ ਕਰ ਦਿੱਤੀ ਗਈ ਹੈ।ਸਰਕਾਰੀ ਹੁਕਮ ਅਨੁਸਾਰ ਬਰਖਾਸਤ ਡੀਐਸਪੀ ਅਧਿਕਾਰੀ ਦਾ (ਅੱਤਵਾਦੀਆਂ ਦੇ […]
By G-Kamboj on
FEATURED NEWS, News

ਨਵੀਂ ਦਿੱਲੀ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਦੇਣ ਦੇ ਲਈ ਆਪਣੇ ਦੂਜੇ ਸੂਬਿਆਂ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਅਤੇ ਜੇਜੇਪੀ ਨਾਲ ਗਠਜੋੜ ਕਰ ਸਕਦੀ ਹੈ। ਭਾਜਪਾ ਨੇ ਫਿਲਹਾਲ ਤਾਂ ਇਸ ਗਠਜੋੜ ਨੂੰ ਲੈ ਕੇ ਕੁੱਝ ਵੀ ਸਪੱਸ਼ਟ ਨਹੀਂ ਕੀਤਾ ਹੈ ਪਰ ਮੰਨਿਆ ਇਹ ਜਾ ਰਿਹਾ ਹੈ […]