Home»Homepage Blog (Page 2417)

ਪੰਜਾਬ ਦੇ ਵਿਧਾਇਕ ਐਮਐਲਏ ਹਾਸਟਲ ਦੇ ਖਾਣੇ ਤੋਂ ਨਾਖ਼ੁਸ਼, ਅਧਿਕਾਰੀ ਤਲਬ

ਪੰਜਾਬ ਦੇ ਵਿਧਾਇਕ ਐਮਐਲਏ ਹਾਸਟਲ ਦੇ ਖਾਣੇ ਤੋਂ ਨਾਖ਼ੁਸ਼, ਅਧਿਕਾਰੀ ਤਲਬ

ਚੰਡੀਗੜ੍ਹ: ਪੰਜਾਬ ਦੇ ਵਿਧਾਇਕ ਚੰਡੀਗੜ ਸਥਿਤ MLA ਹਾਸਟਲ ਦੀ ਕੰਟੀਨ ਵਿੱਚ ਮਿਲ ਰਹੇ ਖਾਣੇ ਤੋਂ ਨਾਖੁਸ਼ ਹਨ। ਖਾਣੇ ਦੀ ਕੁਆਲਿਟੀ ਨੂੰ ਲੈ ਕੇ ਵਿਧਾਇਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ‘ਤੇ ਪੰਜਾਬ ਵਿਧਾਨਸਭਾ ਦੀ ਹਾਉਸ ਕਮੇਟੀ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਸਕੱਤਰ ਹਾਸਪਿਟਾਲਿਟੀ ਵਿਭਾਗ ਅਤੇ ਚੀਫ ਆਰਕੀਟੇਕਟ ਨੂੰ ਤਲਬ ਕਰ ਲਿਆ ਹੈ। ਇਸ ਸੰਬੰਧ ‘ਚ ਸੋਮਵਾਰ ਨੂੰ […]

ਰਾਸ਼ਟਰੀ ਜਨਸੰਖਿਆ ਰਜਿਸਟਰ ‘ਤੇ ਮੋਦੀ ਕੈਬਨਿਟ ਦੀ ਮੋਹਰ, ਅਪਡੇਟ ਹੋਵੇਗਾ NPR

ਰਾਸ਼ਟਰੀ ਜਨਸੰਖਿਆ ਰਜਿਸਟਰ ‘ਤੇ ਮੋਦੀ ਕੈਬਨਿਟ ਦੀ ਮੋਹਰ, ਅਪਡੇਟ ਹੋਵੇਗਾ NPR

ਨਵੀਂ ਦਿੱਲੀ : ਨਾਗਰਿਕਤਾ ਸੰਸ਼ੋਧਨ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਉੱਤੇ ਪੂਰੇ ਦੇਸ਼ ਵਿੱਚ ਹੋ ਰਹੇ ਬਵਾਲ ‘ਚ ਮੋਦੀ ਕੈਬਨਿਟ ਨੇ ਇੱਕ ਵੱਡਾ ਫੈਸਲਾ ਲਿਆ ਹੈ। ਮੋਦੀ ਕੈਬਨਿਟ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (NPR) ਉੱਤੇ ਮੋਹਰ ਲਗਾ ਦਿੱਤੀ ਹੈ। ਸੂਤਰਾਂ ਮੁਤਾਬਿਕ, ਇਹ ਮੰਜ਼ੂਰੀ ਰਾਸ਼ਟਰੀ ਜਨਸੰਖਿਆ ਰਜਿਸਟਰ ਯਾਨੀ NPR ਨੂੰ ਅਪਡੇਟ ਕਰਨ ਲਈ ਦਿੱਤੀ ਗਈ […]

ਪਿੰਡਾਂ ਦੀਆਂ ਸ਼ਾਮਲਾਟਾਂ ਬਚਾਉਣ ਲਈ ਸੜਕਾਂ ‘ਤੇ ਉਤਰੀ ‘ਆਪ’

ਪਿੰਡਾਂ ਦੀਆਂ ਸ਼ਾਮਲਾਟਾਂ ਬਚਾਉਣ ਲਈ ਸੜਕਾਂ ‘ਤੇ ਉਤਰੀ ‘ਆਪ’

ਅੰਮ੍ਰਿਤਸਰ : ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵਿਲੇਜ ਕਾਮਨ ਲੈਂਡ ਰੈਗੁਲੇਸ਼ਨ 1964 ‘ਚ ਕੀਤੇ ਗਏ ਫੇਰਬਦਲ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੋਮਵਾਰ ਨੂੰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ‘ਚ ਆਪ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਇਨ੍ਹਾਂ ਸ਼ਾਮਲਾਟਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਨਾਂ ਏ.ਡੀ.ਸੀ. […]

ਗੁਰਦੁਆਰਾ ਮੰਗੂ ਮੱਠ ਦੀ ਹੋਵੇਗੀ ਮੁੜ ਉਸਾਰੀ- ਉੜੀਸਾ ਸਰਕਾਰ

ਗੁਰਦੁਆਰਾ ਮੰਗੂ ਮੱਠ ਦੀ ਹੋਵੇਗੀ ਮੁੜ ਉਸਾਰੀ- ਉੜੀਸਾ ਸਰਕਾਰ

ਭੁਵਨੇਸ਼ਵਰ- ਉਡੀਸ਼ਾ ਵਿਚ ਗੁਰਦੁਆਰਾ ਮੰਗੂ ਮੱਠ ਢਾਹੇ ਜਾਣ ਸਬੰਧੀ ਅੱਜ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਨੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਗ੍ਰਹਿ ਮੰਤਰੀ ਅਤੇ ਉਡੀਸ਼ਾ ਦੇ ਹਲਕੇ ਪੁਰੀ ਦੇ ਐਮ.ਐਲ.ਏਨਾਲ ਮੁਲਾਕਾਤ ਕੀਤੀ।ਇਸ ਮੌਕੇ ਉਡੀਸ਼ਾ ਸਰਕਾਰ ਨੇ ਲੋਕ ਇਨਸਾਫ਼ ਪਾਰਟੀ ਦੀ ਮੰਗ ਨੂੰ ਮੰਨਦੇ ਹੋਏ ਗੁਰਦੁਆਰਾ ਮੰਗੂ ਮੱਠ ਨੂ ਮੁੜ ਤੋਂ ਉਸ ਸਥਾਨ ਤੇ […]