Home»Homepage Blog (Page 2422)

ਸਮਾਜ ਦੀ ਸਮੂਹਿਕ ਸੰਵੇਦਨਾ ਅਤੇ ਜਬਰ-ਜਨਾਹ

ਸਮਾਜ ਦੀ ਸਮੂਹਿਕ ਸੰਵੇਦਨਾ ਅਤੇ ਜਬਰ-ਜਨਾਹ

ਅਮਨਦੀਪ ਸਿੰਘ ਸੇਖੋਂ ============= ਅਖਬਾਰਾਂ ਦੇ ਪੰਨੇ ਪਰਤਦਿਆਂ, ਟੀਵੀ ਦੇ ਚੈਨਲ ਬਦਲਦਿਆਂ ਅਨੇਕਾਂ ਅਣਮਨੁੱਖੀ ਵਰਤਾਰੇ ਸਾਡੀਆਂ ਨਜ਼ਰਾਂ ਵਿਚੋਂ ਗੁਜ਼ਰਦੇ ਹੋਏ ਅਤੀਤ ਦੀ ਧੂੜ ਵਿਚ ਗੁਆਚ ਜਾਂਦੇ ਹਨ। ਕਦੇ ਕਦੇ ਕਿਸੇ ਘਟਨਾ ਉੱਤੇ ਸਮਾਜ ਦੀ ਅੱਖ ਕੁਝ ਦੇਰ ਲਈ ਰੁਕਦੀ ਹੈ; ਉਸ ਥੋੜ੍ਹੇ ਜਿਹੇ ਵਕਫੇ ਵਿਚ ਉਸ ਘਟਨਾ ਦੇ ਆਸ-ਪਾਸ ਵੀ ਦੇਖਦੀ ਹੈ। ਇਹ ਅਹਿਸਾਸ ਜਾਗਦਾ […]

ਕਾਂਗਰਸੀਆਂ ਦੀ ਆਪਸੀ ਖਹਿਬਾਜ਼ੀ ਲਟਕਾਏਗੀ ‘ਪੰਜਾਬ ਕੈਬਨਿਟ’ ਦਾ ਵਿਸਥਾਰ

ਕਾਂਗਰਸੀਆਂ ਦੀ ਆਪਸੀ ਖਹਿਬਾਜ਼ੀ ਲਟਕਾਏਗੀ ‘ਪੰਜਾਬ ਕੈਬਨਿਟ’ ਦਾ ਵਿਸਥਾਰ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੇ ਵਿਵਾਦਾਂ ਕਾਰਨ ਪੰਜਾਬ ਕੈਬਨਿਟ ਦੇ ਵਿਸਥਾਰ ਵਿਚ ਦੇਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿੱਥੇ ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਕਰੀਬੀ ਰਾਣਾ ਗੁਰਜੀਤ ਸਿੰਘ ਨੂੰ ਦੁਬਾਰਾ ਕੈਬਨਿਟ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਇਸ ਦੇ ਦੂਜੇ ਪਾਸੇ ਪੰਜਾਬ ਕਾਂਗਰਸ ਵਿਚਕਾਰ […]

ਭਾਈ ਢਡਰੀਆਂਵਾਲੇ ‘ਜਥੇਦਾਰ’ ਵਲੋਂ ਬਣਾਈ 5 ਮੈਂਬਰੀ ਕਮੇਟੀ ਨਾਲ 22 ਦਸੰਬਰ ਨੂੰ ਕਰਨਗੇ ਮੀਟਿੰਗ

ਭਾਈ ਢਡਰੀਆਂਵਾਲੇ ‘ਜਥੇਦਾਰ’ ਵਲੋਂ ਬਣਾਈ 5 ਮੈਂਬਰੀ ਕਮੇਟੀ ਨਾਲ 22 ਦਸੰਬਰ ਨੂੰ ਕਰਨਗੇ ਮੀਟਿੰਗ

ਅੰਮ੍ਰਿਤਸਰ : ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪ੍ਰਚਾਰ ਕਰਨ ਵਾਲੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨਾਲ 22 ਦਸੰਬਰ ਨੂੰ ਮੀਟਿੰਗ ਕਰ ਰਹੇ ਹਨ।ਭਾਈ ਰਣਜੀਤ ਸਿੰਘ ਪ੍ਰਤੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬਣਾਈ ਗਈ ਵਿਦਵਾਨਾਂ ਦੀ ਪੰਜ […]

ਗੂਗਲ ‘ਤੇ ਸਭ ਤੋਂ ਵੱਧ ਲੱਭੇ ਜਾਣ ‘ਚ ਯੁਵਰਾਜ ਸਿੰਘ ਨੇ ਮਾਰੀ ਬਾਜ਼ੀ

ਗੂਗਲ ‘ਤੇ ਸਭ ਤੋਂ ਵੱਧ ਲੱਭੇ ਜਾਣ ‘ਚ ਯੁਵਰਾਜ ਸਿੰਘ ਨੇ ਮਾਰੀ ਬਾਜ਼ੀ

ਨਵੀਂ ਦਿੱਲੀ : ਗੂਗਲ ਇੰਡੀਆ ਨੇ ਇਸ ਸਾਲ ਦੇਸ਼ ‘ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਇੰਵੈਂਟਸ ਅਤੇ ਮਸ਼ਹੂਰ ਹਸਤੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਸੂਚੀ ‘ਚ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੇ ਬਾਜੀ ਮਾਰੀ ਹੈ। ਇਸ ਗੱਲ ਦਾ ਪ੍ਰਗਟਾਵਾ ਹਾਲ ਹੀ ‘ਚ ਗੂਗਲ ਦੀ ਰਿਪੋਰਟ ‘ਚ ਕੀਤਾ ਗਿਆ ਹੈ।ਯੁਵਰਾਜ ਸਿੰਘ […]