Home»Homepage Blog (Page 2432)

ਸਰੰਡਰ ਨੂੰ ਤਿਆਰ ਨਹੀਂ ਸਨ ਦੋਸ਼ੀ, ਜਵਾਬੀ ਫਾਇਰਿੰਗ ‘ਚ ਹੋਏ ਢੇਰ : ਤੇਲੰਗਾਨਾ ਪੁਲਸ

ਸਰੰਡਰ ਨੂੰ ਤਿਆਰ ਨਹੀਂ ਸਨ ਦੋਸ਼ੀ, ਜਵਾਬੀ ਫਾਇਰਿੰਗ ‘ਚ ਹੋਏ ਢੇਰ : ਤੇਲੰਗਾਨਾ ਪੁਲਸ

ਹੈਦਰਾਬਾਦ – ਹੈਦਰਾਬਾਦ ਗੈਂਗਰੇਪ ਦੇ ਚਾਰੇ ਦੋਸ਼ੀ ਅੱਜ ਯਾਨੀ ਸ਼ੁੱਕਰਵਾਰ ਨੂੰ ਪੁਲਸ ਐਨਕਾਊਂਟਰ ‘ਚ ਮਾਰੇ ਗਏ। ਪੁਲਸ ਵਿਭਾਗ ਵਲੋਂ ਸਾਇਬਰਾਬਾਦ ਦੇ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਐਨਕਾਊਂਟਰ ਵਾਲੀ ਜਗ੍ਹਾ ਤੋਂ ਹੀ ਪ੍ਰੈੱਸ ਕਾਨਫਰੰਸ ਕਰ ਕੇ ਡਿਟੇਲ ਸਾਂਝੀ ਕੀਤੀ। ਸੱਜਨਾਰ ਨੇ ਕਿਹਾ ਕਿ 27-28 ਨਵੰਬਰ ਦੀ ਰਾਤ ਨੂੰ ਮਹਿਲਾ ਡਾਕਟਰ ਦਾ ਗੈਂਗਰੇਪ ਕੀਤਾ ਗਿਆ ਅਤੇ ਫਿਰ ਕਤਲ […]

ਆਪਣੇ ਭਰਾ ਨੂੰ ਬੋਲੀ ਓਨਾਵ ਪੀੜਤਾ- ‘ਮੈਂ ਮਰਨਾ ਨਹੀਂ ਚਾਹੁੰਦੀ’

ਆਪਣੇ ਭਰਾ ਨੂੰ ਬੋਲੀ ਓਨਾਵ ਪੀੜਤਾ- ‘ਮੈਂ ਮਰਨਾ ਨਹੀਂ ਚਾਹੁੰਦੀ’

ਓਨਾਵ – ਓਨਾਵ ਰੇਪ ਪੀੜਤਾ ਦੀ ਹਾਲਤ ਬੇਹੱਦ ਗੰਭੀਰ ਹੈ। ਦਿੱਲੀ ਦੇ ਸਫ਼ਦਰਗੰਜ ਹਸਪਤਾਲ ‘ਚ ਉਹ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੀ ਹੈ ਪਰ ਭਿਆਨਕ ਦਰਦ ‘ਚ ਵੀ ਉਹ ਆਪਣੇ ਦੋਸ਼ੀਆਂ ਲਈ ਸਖਤ ਸਜ਼ਾ ਮੰਗ ਰਹੀ ਹੈ। ਉਸ ਨੇ ਆਪਣੇ ਭਰਾ ਨੂੰ ਵੀ ਕਿਹਾ ਕਿ ਉਸ ਦੇ ਦੋਸ਼ੀਆਂ ਨੂੰ ਛੱਡਣਾ ਨਹੀਂ। ਹਸਪਤਾਲ ‘ਚ […]

ਓਨਾਵ ਰੇਪ ਪੀੜਤਾ ਦੀ ਹਾਲਤ ਗੰਭੀਰ, ਅਗਲੇ 48 ਘੰਟੇ ਅਹਿਮ

ਓਨਾਵ ਰੇਪ ਪੀੜਤਾ ਦੀ ਹਾਲਤ ਗੰਭੀਰ, ਅਗਲੇ 48 ਘੰਟੇ ਅਹਿਮ

ਨਵੀਂ ਦਿੱਲੀ/ਓਨਾਵ— ਓਨਾਵ ਰੇਪ ਪੀੜਤਾ ਨੂੰ ਲਖਨਊ ਤੋਂ ਦਿੱਲੀ ਏਅਰ ਲਿਫਟ ਕੀਤਾ ਗਿਆ, ਇੱਥੇ ਉਸ ਨੂੰ ਸਫਦਰਗੰਜ ਹਸਪਤਾਲ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤਾ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਸਫਦਰਗੰਜ ਦੇ ਮੈਡੀਕਲ ਸੁਪਰਡੈਂਟ ਸੁਨੀਲ ਗੁਪਤਾ ਨੇ ਦੱਸਿਆ,”ਓਨਾਵ ਰੇਪ ਪੀੜਤਾ ਦੀ ਹਾਲਤ ਕਾਫ਼ੀ ਗੰਭੀਰ ਹੈ। ਉਸ ਦੇ ਬਚਣ […]

ਹਿਊਸਟਨ ਦੇ ਪੋਸਟ ਆਫਿਸ ਨੂੰ ਦਿੱਤਾ ਜਾਵੇਗਾ ‘ਧਾਲੀਵਾਲ’ ਦਾ ਨਾਮ, ਬਿੱਲ ਪੇਸ਼

ਹਿਊਸਟਨ ਦੇ ਪੋਸਟ ਆਫਿਸ ਨੂੰ ਦਿੱਤਾ ਜਾਵੇਗਾ ‘ਧਾਲੀਵਾਲ’ ਦਾ ਨਾਮ, ਬਿੱਲ ਪੇਸ਼

ਹਿਊਸਟਨ -ਟੈਕਸਾਸ ਵਿਚ ਸਤੰਬਰ ਮਹੀਨੇ ਟ੍ਰੈਫਿਕ ਸਟਾਪ ਦੌਰਾਨ ਡਿਊਟੀ ‘ਤੇ ਤਾਇਨਾਤ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹਿਊਸਟਨ ਵਿਚ ਇਕ ਡਾਕਘਰ ਦਾ ਨਾਮ ਬਦਲ ਕੇ ਉਹਨਾਂ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ਵਿਚ ਬਿੱਲ ਪੇਸ਼ ਕੀਤਾ ਗਿਆ ਹੈ।ਧਾਲੀਵਾਲ (42) 10,000 […]