Home»Homepage Blog (Page 2433)
By G-Kamboj on
AUSTRALIAN NEWS

ਨਿਊ ਸਾਊਥ ਵੇਲਜ਼ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ‘ਚ ਕਈ ਥਾਵਾਂ ‘ਤੇ ਜੰਗਲੀ ਅੱਗ ਕਾਰਨ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। ਜੰਗਲੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ‘ਚ 3 ਫਾਇਰ ਫਾਈਟਰਜ਼ ਜ਼ਖਮੀ ਹੋ ਗਏ ਹਨ। ਉੱਤਰੀ ਅਤੇ ਪੱਛਮੀ ਸਿਡਨੀ ਅਤੇ ਨਿਊ ਸਾਊਥ ਵੇਲਜ਼ ਕੋਸਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਲਾਡੁਲਾ, ਬਾਵਲੇ ਅਤੇ […]
By G-Kamboj on
COMMUNITY, FEATURED NEWS, News

ਲੰਡਨ : ਲੰਡਨ ਵਿਚ ਇਕ ਸਿੱਖ ਵਿਅਕਤੀ ਨੂੰ ‘no-beards’ ਪਾਲਿਸੀ ਦੇ ਤਹਿਤ ਲਗਜ਼ਰੀ ਕਲੇਰਿਜ ਰੋਟਲ ਵਿਚ ਕੰਮ ਕਰਨ ਦੇ ਮੌਕੇ ਤੋਂ ਵਾਂਝੇ ਕਰਨ ਲਈ 7,000 ਪੌਂਡ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ। ਯੂਕੇ ਦੇ ਇਕ ਰੁਜ਼ਗਾਰ ਟ੍ਰਿਬਿਊਨਲ ਨੇ ਸੁਣਿਆ ਕਿ ਨਿਊਜ਼ੀਲੈਂਡ ਦੇ ਇਕ ਦਸਤਾਰਧਾਰੀ ਸਿੱਖ ਰਮਨ ਸੇਠੀ ਨੂੰ ਕੁਝ ਸਾਲ ਪਹਿਲਾਂ ਭਰਤੀ ਏਜੰਸੀ ਐਲੀਮੈਂਟਸ ਪਰਸਨੇਲ […]
By G-Kamboj on
SPORTS NEWS

ਗੇਂਦਬਾਜ਼ਾਂ ਵਿਚ ਆਸਟਰੇਲੀਆ ਦੇ ਪੈਂਟ ਕਮਿੰਸ ਨੰਬਰ ਇਕ ‘ਤੇ ਦੁਬਈ : ਭਾਰਤੀ ਕਪਤਾਨ ਵਿਰਾਟ ਕੋਹਲੀ ਬੁਧਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਫਿਰ ਤੋਂ ਸਿਖਰਲਾ ਸਥਾਨ ‘ਤੇ ਪਹੁੰਚ ਗਏ। ਆਸਟਰੇਲੀਆ ਦੇ ਸਟੀਵ ਸਮਿਥ ਦੇ ਹੇਠਾਂ ਡਿਗੱਣ ਦੇ ਕਾਰਨ ਕੋਹਲੀ ਅੱਗੇ ਵਧਣ ਵਿਚ ਸਫਲ ਰਹੇ। ਪਿਛਲੇ ਹਫ਼ਤੇ ਕੋਲਕਾਤਾ […]
By G-Kamboj on
SPORTS NEWS

ਨਵੀਂ ਦਿੱਲੀ: ਕ੍ਰਿਕੇਟ ਮੈਦਾਨ ਵਿਚ ਕਈ ਖਿਡਾਰੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਮੰਗਲਵਾਰ ਨੂੰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਅਜਿਹਾ ਹੀ ਵਾਪਰਿਆ। ਮੀਡੀਆ ਰਿਪੋਰਟਸ ਅਨੁਸਾਰ ਤ੍ਰਿਪੁਰਾ ਦੀ ਅੰਡਰ-23 ਟੀਮ ਦੇ ਖਿਡਾਰੀ ਮਿਥੁਨ ਦੇਬਬਰਮਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।ਦੇਬਬਰਮਾ ਨੂੰ ਮੈਚ ਦੌਰਾਨ ਹਾਰਟ ਅਟੈਕ ਆਇਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸਦੀ […]