Home»Homepage Blog (Page 2444)

ਦਿੱਲੀ ‘ਚ ਹਾਕੀ ਦਾ ਮੈਦਾਨ ਬਣਿਆ ਜੰਗ ਦਾ ਅਖਾੜਾ

ਦਿੱਲੀ ‘ਚ ਹਾਕੀ ਦਾ ਮੈਦਾਨ ਬਣਿਆ ਜੰਗ ਦਾ ਅਖਾੜਾ

ਨਵੀਂ ਦਿੱਲੀ : ਕਈ ਵਾਰ ਖਿਡਾਰੀ ਮੈਦਾਨ ‘ਤੇ ਇੰਨੇ ਹਮਲਾਵਰ ਹੋ ਜਾਂਦੇ ਹਨ ਕਿ ਦੋਹਾਂ ਵਿਚਾਲੇ ਬਹਿਸ ਜਾਂ ਹੱਥੋਪਾਈ ਦੀ ਨੌਬਤ ਆ ਜਾਂਦੀ ਹੈ। ਖਿਡਾਰੀਆਂ ਦਾ ਇਹ ਵਿਵਹਾਰ ਖੇਡ ਭਾਵਨਾ ਦੇ ਬਿਲਕੁਲ ਉਲਟ ਹੈ ਪਰ ਇਸ ਦੇ ਬਾਵਜੂਦ ਕਈ ਵਾਰ ਮੈਦਾਨ ‘ਤੇ ਅਜਿਹੀ ਘਟਨਾ ਦਿਖ ਹੀ ਜਾਂਦੀ ਹੈ। ਸੋਮਵਾਰ ਨੂੰ ਵੀ ਦੇਸ਼ ‘ਚ ਇਕ ਹਾਕੀ […]

ਟੈਸਟ–ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਟੈਸਟ–ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਨਵੀਂ ਦਿੱਲੀ: ਕੋਲਕਾਤਾ ਦੇ ਈਡਨ ਗਾਰਡਨਜ਼ ਵਿਖੇ ਭਾਰਤ ਤੇ ਬਾਂਗਲਾਦੇਸ਼ ਵਿਚਾਲੇ ਟੈਸਟ–ਲੜੀ ਦਾ ਦੂਜਾ ਮੈਚ ਖੇਡਿਆ ਗਿਆ। ਭਾਰਤ ਨੇ ਇਸ ਇਤਿਹਾਸਕ ਡੇਅ–ਨਾਈਟ ਟੈਸਟ ਮੈਚ ਵਿਚ ਬੰਗਲਾਦੇਸ਼ ਨੂੰ ਆਸਾਨੀ ਨਾਲ ਹਰਾਉਂਦਿਆਂ ਇਕ ਸਮੁੱਚੀ ਪਾਰੀ ਤੇ 46 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਪਾਰੀ ਦੇ ਅੰਤਰ ਨਾਲ ਲਗਾਤਾਰ 4 ਟੈਸਟ ਮੈਚ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ […]

ਰੋਜ਼ਾਨਾ 500 ਤੋਂ ਵੀ ਘੱਟ ਸੰਗਤਾਂ ਕਰ ਰਹੀਆਂ ਹਨ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ

ਰੋਜ਼ਾਨਾ 500 ਤੋਂ ਵੀ ਘੱਟ ਸੰਗਤਾਂ ਕਰ ਰਹੀਆਂ ਹਨ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ

ਗੁਰਦਾਸਪੁਰ : ਭਾਵੇਂ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਪੰਜ ਹਜ਼ਾਰ ਸੰਗਤਾਂ ਦੀ ਇਜਾਜ਼ਤ ਦਿਤੀ ਹੋਈ ਹੈ ਪਰ 9 ਨਵੰਬਰ ਤੋਂ ਲੈ ਕੇ ਹੁਣ ਤਕ ਸਿਰਫ਼ 500 ਤੋਂ ਵੀ ਘੱਟ ਸੰਗਤਾਂ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਹਨ। ਕੇਂਦਰ ਦੇ ਸੂਤਰਾਂ ਅਨੁਸਾਰ ਗ੍ਰਹਿ […]

ਕਾਮਯਾਬੀ ਦਾ ਨਸ਼ਾ ਸਿੱਧੂ ਮੁਸੇਵਾਲ ਦੇ ਸਿਰ ਚੜ੍ਹ ਬੋਲਣ ਲੱਗਾ, ਦਰਸ਼ਕ ਦੇ ਮੂੰਹ ‘ਤੇ ਮਾਰੇ 20 ਡਾਲਰ

ਕਾਮਯਾਬੀ ਦਾ ਨਸ਼ਾ ਸਿੱਧੂ ਮੁਸੇਵਾਲ ਦੇ ਸਿਰ ਚੜ੍ਹ ਬੋਲਣ ਲੱਗਾ, ਦਰਸ਼ਕ ਦੇ ਮੂੰਹ ‘ਤੇ ਮਾਰੇ 20 ਡਾਲਰ

ਵਾਸ਼ਿੰਗਟਨ: ਲਗਦਾ ਸਿੱਧੂ ਮੁਸੇਵਾਲ ਕੋਲ ਪੈਸਾ ਜ਼ਿਆਦਾ ਆ ਗਿਆ ਹੈ, ਇਸ ਲਈ ਤਾਂ ਪ੍ਰਸ਼ੰਸਕ ਦੀ ਹੀ ਨਹੀਂ ਸਗੋਂ ਉਹ ਪੈਸੇ ਦੀ ਕਦਰ ਕਰਨੀ ਵੀ ਭੁੱਲ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਿੱਤ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ। ਹੁਣ ਫਿਰ ਵਿਦੇਸ਼ ਵਿਚਲੇ ਇਕ ਸ਼ੋਅ ਦੌਰਾਨ ਅਪਣੇ ਵੱਲੋਂ ਕੀਤੀ ਹਰਕਤ ਨੂੰ […]