Home»Homepage Blog (Page 2448)

ਮੈਲਬੌਰਨ ‘ਚ ਬੇਘਰੇ ਲੋਕਾਂ ਲਈ ਵੱਡਾ ਸਹਾਰਾ ‘ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ’

ਮੈਲਬੌਰਨ ‘ਚ ਬੇਘਰੇ ਲੋਕਾਂ ਲਈ ਵੱਡਾ ਸਹਾਰਾ ‘ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ’

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ ਨਾਂ ਦੀ ਸਿੱਖ ਸੰਸਥਾ ਬੇਘਰੇ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੋ ਰਹੀ ਹੈ ਕਿਉਂਕਿ ਇਸ ਸਿੱਖ ਸੰਸਥਾ ਵੱਲੋਂ ਹਰ ਐਤਵਾਰ ਨੂੰ ਵੱਡੇ ਪੱਧਰ ‘ਤੇ ਅਜਿਹੇ ਲੋਕਾਂ ਨੂੰ ਭੋਜਨ ਛਕਾਇਆ ਜਾਂਦਾ ਹੈ। ਸੰਸਥਾ ਦੇ ਵਾਲੰਟੀਅਰ ਟਰੱਕ ਰਾਹੀਂ ਸਟਾਲ ਲਗਾ ਕੇ ਅਤੇ ਸ਼ਹਿਰ ਦੀਆਂ ਗਲੀਆਂ ਵਿਚ ਵੀ […]

ਰਵੀ ਸਿੰਘ ਵੱਲੋਂ ਗੁਰਬਾਣੀ ਥੀਮ ‘ਤੇ ਛਪੀ ‘ਮੰਤਰ ਆਰਟਸ’ ਕਿਤਾਬ ਰਿਲੀਜ਼

ਰਵੀ ਸਿੰਘ ਵੱਲੋਂ ਗੁਰਬਾਣੀ ਥੀਮ ‘ਤੇ ਛਪੀ ‘ਮੰਤਰ ਆਰਟਸ’ ਕਿਤਾਬ ਰਿਲੀਜ਼

ਚੰਡੀਗੜ੍ਹ : ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵੱਲੋਂ ਜੱਸ ਰਾਣੀ ਕੌਰ ਦੀ ਇਕ ਖ਼ੂਬਸੂਰਤ ਕਿਤਾਬ ‘ਮੰਤਰ ਆਰਟਸ’ ਰਿਲੀਜ਼ ਕੀਤੀ ਗਈ ਹੈ। ਜਿਸ ਵਿਚ ਵਾਹਿਗੁਰੂ ਸ਼ਬਦਾਂ ਜ਼ਰੀਏ ਗੁਰਬਾਣੀ ਦੀਆਂ ਵੱਖ-ਵੱਖ ਥੀਮ ‘ਤੇ ਆਧਾਰਿਤ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਜੱਸ ਰਾਣੀ ਕੌਰ ਕਾਫ਼ੀ ਸਾਲਾਂ ਤੋਂ ਖ਼ਾਲਸਾ ਏਡ ਦੀ ਵੱਡੀ ਸਮਰਥਕ ਹੈ ਅਤੇ ਉਨ੍ਹਾਂ ਨੇ ਖ਼ਾਲਸਾ ਏਡ […]

ਜਦੋਂ BJP ਦੇ ਇਸ ਮਸ਼ਹੂਰ ਨੇਤਾ ਨੇ ਝਾੜੀਆਂ ਪਿਛੇ ਲੁਕ ਕੇ ਬਚਾਈ ਜਾਨ

ਜਦੋਂ BJP ਦੇ ਇਸ ਮਸ਼ਹੂਰ ਨੇਤਾ ਨੇ ਝਾੜੀਆਂ ਪਿਛੇ ਲੁਕ ਕੇ ਬਚਾਈ ਜਾਨ

ਕਰੀਮਪੁਰ : ਪੱਛਮ ਬੰਗਾਲ ਦੇ ਕਰੀਮਪੁਰ ਵਿਧਾਨ ਸਭਾ ਖੇਤਰ ਵਿੱਚ ਸੋਮਵਾਰ ਨੂੰ ਉਪਚੋਣਾਂ ਲਈ ਵੋਟਾਂ ਜਾਰੀ ਹਨ। ਇਸੇ ਦੌਰਾਨ ਬੀਜੇਪੀ ਉਮੀਦਵਾਰ ਜੈਪ੍ਰਕਾਸ਼ ਮਜੂਮਦਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਕਰਮਚਾਰੀਆਂ ਨੇ ਥੱਪੜ, ਲੱਤ, ਮੁੱਕੇ ਮਾਰੇ ਅਤੇ ਸੜਕ ਦੇ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ ਹਾਲਾਂਕਿ, ਤ੍ਰਿਣਮੂਲ ਨੇ ਇਸ ਘਟਨਾ ‘ਚ ਆਪਣੇ ਕਰਮਚਾਰੀਆਂ ਦੇ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ […]

ਇਤਿਹਾਸਕਾਰਾਂ ਦਾ ਦਾਅਵਾ: ਸਿੱਖਾਂ ਦੇ 90 ਫੀਸਦੀ ਵਿਰਾਸਤੀ ਸਥਾਨ ਪਾਕਿਸਤਾਨ ‘ਚ

ਇਤਿਹਾਸਕਾਰਾਂ ਦਾ ਦਾਅਵਾ: ਸਿੱਖਾਂ ਦੇ 90 ਫੀਸਦੀ ਵਿਰਾਸਤੀ ਸਥਾਨ ਪਾਕਿਸਤਾਨ ‘ਚ

ਪੇਸ਼ਾਵਰ : ਭਾਰਤੀ ਮੂਲ ਦੇ ਬ੍ਰਿਟਿਸ਼ ਇਤਿਹਾਸਕਾਰ ਅਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ ਕੀਤਾ ਹੈ ਕਿ ਸਿੱਖਾਂ ਦੇ 90 ਫੀਸਦੀ ਵਿਰਾਸਤ ਸਥਾਨ ਪਾਕਿਸਤਾਨ ਵਿਚ ਸਥਿਤ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਖ਼ੈਬਰ ਪਖ਼ਤੂਨਖਵਾ (Khyber Pakhtunkhwa) ਸੂਬੇ ਵਿਚ ਹਨ। ਇਸ ਦੇ ਨਾਲ ਹੀ ਉਹਨਾਂ ਨੇ ਧਾਰਮਕ ਆਵਾਜਾਈ ਨੂੰ ਵਧਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਸ਼ੁੱਕਰਵਾਰ ਨੂੰ […]