Home»Homepage Blog (Page 2451)
By G-Kamboj on
COMMUNITY, INDIAN NEWS

ਖਾਲੜਾ : ਗੁਰੂ ਨਾਨਕ ਸਾਹਿਬ ਦੀ 550 ਸਾਲਾ ਸ਼ਤਾਬਦੀ ਨੂੰ ਮਨਾਉਂਦਿਆਂ ਜਿਥੇ ਦੇਸ਼ ਵਿਦੇਸ਼ ਵਿਚ ਵੱਡੀ ਗਿਣਤੀ ਤੇ ਨਗਰ ਕੀਰਤਨ, ਕੀਰਤਨ ਦਰਬਾਰ, ਗੁਰਮਤਿ ਸਮਾਗਮਾਂ ਤੋਂ ਇਲਾਵਾ ਵੱਡੇ ਵੱਡੇ ਲੰਗਰ ਵੀ ਲਗਾਏ ਗਏ ਕਰੋੜਾਂ ਅਰਬਾਂ ਰੁਪਏ ਖ਼ਰਚ ਹੋਏ ਇਸ ਦੇ ਨਾਲ ਹੀ ਕਈ ਥਾਵਾਂ ‘ਤੇ 550 ਫ਼ੁੱਟ ਲੰਮੇ ਕੇਕ ਵੀ ਕੱਟੇ ਗਏ ਹਨ। ਕੁੱਝ ਵੀਡੀਉ ਅਤੇ […]
By G-Kamboj on
FEATURED NEWS, News

ਨਵੀਂ ਦਿੱਲੀ : ਕੇਂਦਰੀ ਕਾਨੂੰਨ ਮੰਤਰੀ ਪ੍ਰਸਾਦ ਨੇ ਰਾਜ ਸਭਾ ਵਿਚ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਗੱਲ ਕਹੀ। ਉਨ੍ਹਾਂ ਦਸਿਆ ਕਿ ਸੰਵਿਧਾਨ ਦੀ ਧਾਰਾ 343 ਮੁਤਾਬਕ ਸਰਕਾਰ ਦੀ ਅਧਿਕਾਰਤ ਭਾਸ਼ਾ ਹਿੰਦੀ ਅਤੇ ਲਿਪੀ ਦੇਵਨਾਗਰੀ ਹੈ ਭਾਰਤ ਦੇ ਸੰਵਿਧਾਨ ਵਿਚ ਰਾਸ਼ਟਰੀ ਭਾਸ਼ਾ ਦਾ ਕੋਈ ਜ਼ਿਕਰ ਨਹੀਂ। ਪ੍ਰਸਾਦ ਨੇ ਦਸਿਆ ਕਿ ਸੰਵਿਧਾਨ ਦੀ ਧਾਰਾ 348 ਵਿਚ […]
By G-Kamboj on
FEATURED NEWS, INDIAN NEWS, News, World

ਚੰਡੀਗੜ੍ਹ : ਪੰਜਾਬ ਦੇ ਮਾਸੂਮਾਂ ਅਤੇ ਨੌਜੁਆਨਾਂ ਨੂੰ ਪੌਸ਼ਟਿਕ ਖੁਰਾਕ ਨਾ ਮਿਲਣ ਕਾਰਨ ਉਨ੍ਹਾਂ ਦੀ ਤੰਦਰੁਸਤੀ ਰਾਮ ਭਰੋਸੇ ਚਲ ਰਹੀ ਹੈ। ਪੰਜਾਬ ਵਿਚ ਇਕ ਸਾਲ ਦੇ ਬੱਚੇ ਤੋਂ ਲੈ ਕੇ 19 ਸਾਲ ਦੀ ਉਮਰ ਦੇ ਨੌਜੁਆਨਾਂ ਵਿਚ ਪੂਰੇ ਮੁਲਕ ਨਾਲੋਂ ਸੱਭ ਤੋਂ ਘੱਟ ਵਿਟਾਮਿਨ ਪਾਇਆ ਗਿਆ ਹੈ ਜਦਕਿ ਆਇਰਨ, ਵਿਟਾਮਿਨ ਏ ਅਤੇ ਜ਼ਿੰਕ ਦੀ ਵੀ […]
By G-Kamboj on
FEATURED NEWS, News

ਨਵੀਂ ਦਿੱਲੀ : ਰਾਜ ਸਭਾ ਵਿਚ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਇਕ ਮੈਂਬਰ ਨੇ ਇਕ ਦਿਲਚਸਪ ਗੱਲ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਪ੍ਰਦੂਸ਼ਣ ਅਤੇ ਪਰਾਲੀ ਸਾੜੇ ਜਾਣ ਦੇ ਮੁੱਦੇ ਤੇ ਪਿਛਲੇ ਦਿਨਾਂ ਵਿਚ ਸੰਸਦ ਵਿਚ ਚਲ ਰਹੀ ਚਰਚਾ ਅੰਗਰੇਜ਼ੀ ਵਿਚ ਹੋ ਰਹੀ ਹੈ। ਇਸ ਨੂੰ ਸੁਣ ਕੇ ਦਿੱਲੀ ਦੇ ਆਸ-ਪਾਸ ਦੇ ਰਾਜਾਂ ਦੇ […]