Home»Homepage Blog (Page 4)
By G-Kamboj on
News, SPORTS NEWS

ਪਾਲੇਕਲ, 19 ਫਰਵਰੀ (ਪ.ਪ.)- ਪਾਲੇਕਲ ਵਿੱਚ ਜ਼ਿੰਬਾਬਵੇ ਅਤੇ ਆਇਰਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਟੀ-20 ਵਿਸ਼ਵ ਕੱਪ ਦਾ ਅਹਿਮ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ। ਮੈਚ ਰੱਦ ਹੋਣ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦਿੱਤਾ ਗਿਆ, ਜਿਸ ਨਾਲ ਜ਼ਿੰਬਾਬਵੇ ਦੇ ਕੁੱਲ 5 ਅੰਕ ਹੋ ਗਏ ਹਨ। ਇਨ੍ਹਾਂ ਅੰਕਾਂ ਦੀ ਬਦੌਲਤ ਜ਼ਿੰਬਾਬਵੇ ਨੇ ਸੁਪਰ-8 ਪੜਾਅ ਲਈ ਕੁਆਲੀਫਾਈ […]
By G-Kamboj on
FEATURED NEWS, INDIAN NEWS, News

ਨੰਗਲ, 19 ਫਰਵਰੀ (ਪ.ਪ.)- ਪੰਜਾਬ ਤੋਂ ਹਿਮਾਚਲ ਪ੍ਰਦੇਸ਼ ’ਚ ਦਾਖਲਾ ਫੀਸ ਮੁੜ ਵਿਵਾਦਾਂ ਵਿੱਚ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੇ ਦਾਖਲੇ ’ਤੇ ਭਾਰੀ ਵਾਧਾ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ‘ਇਲਾਕਾ ਬਚਾਓ ਸੰਘਰਸ਼ ਮੋਰਚਾ’ ਨੇ ਇਸ ਦਾ ਵਿਰੋਧ ਕਰਦਿਆਂ ਕੋਈ ਵੱਡਾ ਫੈ਼ਸਲਾ ਕਰਨ ਦਾ ਐਲਾਨ […]
By G-Kamboj on
INDIAN NEWS, News

ਤਰਨ ਤਾਰਨ, 19 ਫਰਵਰੀ (ਪ.ਪ.)-ਇੱਥੇ ਇੱਕ ਵਿਆਹ ਸਮਾਗਮ ਵਿੱਚ ਹੋਏ ਸਰਪੰਚ ਹਰਬਿੰਦਰ ਸਿੰਘ ਦੇ ਕਤਲ ਤੋਂ ਬਾਅਦ ਤੁਰੰਤ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਨੇ ਰੋਕਥਾਮ ਦੇ ਉਪਾਅ ਕਰਨ ਵਿੱਚ ਕਥਿਤ ਅਸਫਲਤਾ ਲਈ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲੀਸ (ਡੀ.ਐਸ.ਪੀ.) ਅਤੇ ਇੱਕ ਸਟੇਸ਼ਨ ਹਾਊਸ ਅਫ਼ਸਰ (ਐੱਸ.ਐੱਚ.ਓ.) ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਦਮ ਮੁੱਖ ਮੰਤਰੀ ਭਗਵੰਤ ਸਿੰਘ […]
By G-Kamboj on
INDIAN NEWS, News

ਰੀਗਨ ਆਹਲੂਵਾਲੀਆ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਕੰਬੋਜ ਪਟਿਆਲਾ, 19 ਫਰਵਰੀ (ਪ.ਪ.)- ਪਿੰਡ ਸੂਲਰ ਦੇ ਮਿਹਨਤੀ ਨੌਜਵਾਨ ਤੇ ਉਘੇ ਸਮਾਜ ਸੇਵੀ ਰੀਗਨ ਆਹਲੂਵਾਲੀਆ ਦਾ ਜਤਿੰਦਰ ਕੰਬੋਜ ਅਤੇ ਹਰਜੀਤ ਕੰਬੋਜ ਵਲੋਂ ਪਿੰਡ ਦੇ ਹੀ ਨੌਜਵਾਨਾਂ ਦੇ ਨਾਲ ਸਨਮਾਨ ਕੀਤਾ ਗਿਆ। ਰੀਗਨ ਆਹਲੂਵਾਲੀਆ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਦਿਆਂ ਜਤਿੰਦਰ ਕੰਬੋਜ ਅਤੇ ਹਰਜੀਤ […]