Home»Homepage Blog (Page 4761)

UK: Derby’s First Sikh School Gets Final Go-ahead

DERBY, July 10 : Derby’s first Sikh school has been given the Government go-ahead to open in September. The Akaal Primary School, with classes for reception year and Year 1 pupils, will be housed in temporary buildings in Hartington Street behind the National Sikh Museum. Lord Nash, Parliamentary Under Secretary of State for Schools, has given his […]

ਕੇਜਰੀਵਾਲ ਨੇ ਵਿਵਾਦ ਤੋਂ ਚੁੱਕਿਆ ਪਰਦਾ, ਦੱਸਿਆ ਫਸਾਦ ਦਾ ਕਾਰਨ

ਨਵੀਂ ਦਿੱਲੀ, 10 ਅਪ੍ਰੈਲ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਸ਼ਾਂਤ ਭੂਸ਼ਣ ਅਤੇ ਯੋਗਿੰਦਰ ਯਾਦਵ ਨੂੰ ਪਾਰਟੀ ਦੇ ਸਿਖਰਲੇ ਅਹੁਦਿਆਂ ਤੋਂ ਹਟਾਉਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਸ ਦੌਰਾਨ ਹੱਦਾਂ ਟੱਪੀਆਂ ਗਈਆਂ ਅਤੇ ਸਾਜ਼ਿਸ਼ਾਂ ਘੜੀਆਂ ਗਈਆਂ। […]

ਯਮਨ 'ਚ ਰਾਹਤ ਆਪਰੇਸ਼ਨ ਖ਼ਤਮ, ਭਾਰਤੀ ਦੂਘਤਰ ਬੰਦ

ਨਵੀਂ ਦਿੱਲੀ, 10 ਅਪ੍ਰੈਲ : ਯਮਨ ‘ਚ ਭਾਰਤ ਦਾ ਰਾਹਤ ਆਪਰੇਸ਼ਨ ਪੂਰ ਹੋ ਚੁੱਕਾ ਹੈ। ਭਾਰਤ ਨੇ ਯਮਨ ਤੋਂ ਆਪਣੇ 4,640 ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਰਾਹਤ ਆਪਰੇਸ਼ਨ ਦੌਰਾਨ ਯਮਨ ਤੋਂ ਕੱਢੀ ਗਈ ਪੰਜ ਦਿਨਾਂ ਦੀ ਮਾਸੂਮ ਵੀ ਸ਼ੁੱਕਰਵਾਰ ਨੂੰ ਭਾਰਤ ਪਰਤ ਆਈ। ਇਸ ਬੱਚੀ ਨੂੰ ਪੋਲੀਓ ਹੋਇਆ ਹੈ। […]

ਦਿੱਲੀ 'ਚ ਕੁੜੀ ਨਾਲ ਟੈਕਸੀ 'ਚ ਬਲਾਤਕਾਰ ਦੀ ਕੋਸ਼ਿਸ਼

ਨਵੀਂ ਦਿੱਲੀ, 10 ਅਪ੍ਰੈਲ : ਰਾਜਧਾਨੀ ਦਿੱਲੀ ‘ਚ ਆਏ ਦਿਨ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਕੇਸ ਹੋਰ ਸਾਹਮਣੇ ਆਇਆ ਹੈ ਜਿਥੇ ਇਕ ਟੈਕਸੀ ‘ਚ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਦਵਾਰਕਾ ਮੋਡ ਮੈਟਰੋ ਸਟੇਸ਼ਨ ਨੇੜੇ ਟੈਕਸੀ ‘ਚ ਬੈਠੀ ਔਤਰ ਨਾਲ ਡਰਾਈਵਰ ਨੇ ਛੇੜਛਾੜ ਕੀਤੀ। ਔਰਤ […]