Home»Homepage Blog (Page 4983)

ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦਾ ਕਰਮਯੋਗੀ ਜਰਨੈਲ ਸੀ ‘ਜਗਦੇਵ ਸਿੰਘ ਜੱਸੋਵਾਲ’

30 ਅਪਰੈਲ ਨੂੰ 81 ਵੇਂ ਜਨਮ ਦਿਨ ‘ਤੇ ਵਿਸ਼ੇਸ਼ ਆਪਣੀ ਤੋਰ ਤੁਰਦਿਆਂ ਸ: ਜਗਦੇਵ ਸਿੰਘ ਜੱਸੋਵਾਲ ਨੇ ਜ਼ਿੰਦਗੀ ਦੀਆਂ ਤੱਤੀਆਂ ਠੰਢੀਆਂ ਵਾਵਾਂ ਦੇਖੀਆਂ, ਕਿਤਾਬਾਂ ਪੜ੍ਹੀਆਂ, ਬੰਦੇ ਪੜ੍ਹੇ, ਦੋਸਤੀਆਂ ਅਤੇ ਖਹਿਬਾਜ਼ੀਆਂ ‘ਚੋਂ ਲੰਘ ਕੇ ਪੌਣੀ ਸਦੀ ਤੋਂ ਵੱਧ ਦੇ ਸਫ਼ਰ ਦਾ ਤਜਰਬਾ ਆਪਣੇ ਨਾਂਅ ਕਰਦਿਆਂ ਪਿਛਲੇ ਵਰ੍ਹੇ ਦੇ ਆਖਰੀ ਦਿਨਾਂ ‘ਚ ਉਨ੍ਹਾਂ ਨੇ ਸਭ ਨੂੰ ਆਖਰੀ […]